* ਜੇ ਸ: ਪ੍ਰਕਾਸ਼ ਸਿੰਘ ਬਾਦਲ ਦੀ ਆਪਣੀ ਨਿਗ੍ਹਾ ਇਤਨੀ ਕਮਜੋਰ ਹੈ ਕਿ ਉਸ ਨੂੰ ਭਾਜਪਾ/ਆਰਐਂਸਐਂਸ ਵਲੋਂ ਸ਼੍ਰੋਮਣੀ ਕਮੇਟੀ ਵਿੱਚ ਕੀਤੀ ਜਾ ਚੁੱਕੀ ਘੁਸਪੈਠ ਬਿਲਕੁਲ ਨਜ਼ਰ ਨਹੀਂ ਆਉਂਦੀ ਤਾਂ ਉਸ ਨੂੰ ਪੰਜਾਬ ਭਾਜਪਾ ਪ੍ਰਧਾਨ ਸ਼੍ਰੀ ਅਸ਼ਵਨੀ ਕੁਮਾਰ ਸ਼ਰਮਾ ਦਾ ਤਾਜ਼ਾ... (Continue reading)
ਫ਼ਤਹਿਗੜ ਸਾਹਿਬ, ਅਗਸਤ (ਗੁਰਪ੍ਰੀਤ ਮਹਿਕ) : ਸ੍ਰੀ ਗੁਰੂ ਗੰ੍ਰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗੜ ਸਾਹਿਬ ਦੇ ਬਾਨੀ ਵਾਇਸ ਚਾਂਸਲਰ ਡਾ ਜਸਬੀਰ ਸਿੰਘ ਆਹਲੂਵਾਲੀਆ ਉਤੇ ਹਮਲੇ ਤੋ ਬਾਅਦ ਉਨਾਂ ਦੇ ਪਰਿਵਾਰਕ ਮੈਬਰਾਂ ਵੱਲੋ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੂੰ ਸਿਵਲ ਹਸਪਤਾਲ,... (Continue reading)
ਨਵੀਂ ਦਿੱਲੀ, ਅਗਸਤ— ਦੁਨੀਆ ਭਰ ‘ਚ ਮਸ਼ਹੂਰ ਨਿੱਤ ਨਵੇਂ ਰਿਕਾਰਡ ਕਾਇਸ ਕਰ ਰਹੀ ਸੋਸ਼ਲ ਨੈਟਵਰਿੰਗ ਵੈੱਬਸਾਈਟ ਫੇਸਬੁੱਕ ਬੱਚਿਆਂ ਦੀ ਸਿੱਖਣ ਦੀ ਪ੍ਰਕਿਰਿਆ ਨੂੰ ਨੁਕਸਾਨ ਪਹੁੰਚਾ ਰਹੀ ਹੈ। ਅਮਰੀਕਾ ‘ਚ ਇਕ ਤਾਜ਼ਾ ਖੋਜ ਅਨੁਸਾਰ ਪਤਾ ਚਲਿਆ ਹੈ ਕਿ ਮਿਡਲ ਸਕੂਲ, ਹਾਈ... (Continue reading)
ਬਰਨਾਲਾ : (ਜਗਸੀਰ ਸਿੰਘ ਸੰਧੂ) : ਅਗਲੇ ਮਹੀਨੇ ਦੀ 18 ਤਰੀਖ ਨੂੰ ਹੋ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਬਾਦਲ ਦਲ ਦਾ ਟਾਕਰਾ ਕਰਨ ਲਈ ਭਾਵੇਂ ਕੁਝ ਪੰਥਕ ਧਿਰਾਂ ਨੇ ਇਕੱਠੀਆਂ ਹੋ ਕੇ ਕਮਰਕਸ਼ੇ ਕਰ ਲਏ ਹਨ, ਪਰ... (Continue reading)
# ਫ਼ਤਿਹਗੜ ਸਾਹਿਬ: ਬਾਬਾ ਅਮਰੀਕ ਸਿੰਘ, ਜਿਸਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫ਼ਤਿਹਗੜ• ਸਾਹਿਬ ਸਥਿਤ ਦੀਵਾਨ ਟੋਡਰ ਮੱਲ ਦੀ ਜਹਾਜ਼ ਹਵੇਲੀ ਦੀ ਕਾਰ ਸੇਵਾ ਸੌਂਪੀ ਹੈ, ਦਾ ਕੱਚਾ ਚਿੱਠਾ ਅੱਜ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਖੋਲ• ਦਿੱਤਾ ਹੈ। ਇਸ... (Continue reading)
ਆਪਣੀ ਪਤਨੀ ਸੁਰਿੰਦਰ ਕੌਰ ਬਾਦਲ ਦੀ ਮੌਤ ਤੋਂ ਬਾਅਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਜੱਦੀ ਪਿੰਡ ਵਿੱਚ ਰਹਿੰਦੇ ਸ਼ਰੀਕੇ ਕਬੀਲੇ ਨਾਲ ਅਚਨਚੇਤ ਮੁਲਾਕਾਤਾਂ ਕੀਤੀਆਂ। ਮੁੱਖ ਮੰਤਰੀ ਆਪਣੇ ਭਰਾ ਗੁਰਦਾਸ ਬਾਦਲ ਨੂੰ ਮਿਲਣ ਗਏ । ਪਰ ਮੁੱਖ ਮੰਤਰੀ ਰਾਜਸੀ... (Continue reading)
ਗੁਰਭੇਜ ਸਿੰਘ ਚੌਹਾਨ ਸੰਪਾਦਕ ਰਾਜਨੀਤਕ ਮਾਮਲੇ ਪੰਜਾਬ ਵਿਚ ਸ: ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੂੰ ਬਣਿਆਂ 4 ਸਾਲ ਤੋਂ ਉੱਪਰ ਸਮਾਂ ਬੀਤ ਗਿਆ ਹੈ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਦਾ ਸਮਾਂ ਨੇੜੇ ਢੁੱਕ ਰਿਹਾ ਹੈ। ਪੰਜਾਬ ਦੀਆਂ ਸਾਰੀਆਂ ਪਾਰਟੀਆਂ... (Continue reading)
... (Continue reading)
Dehradun, June 12: Yoga guru Ramdev today ended his nine-day-old fast in the presence of some spiritual leaders. Spiritual leader Sri Sri Ravishankar, who met the 46-year-old yoga exponent for the third day at a Dehradun hospital, said, “Ramdev has... (Continue reading)
ਚੰਡੀਗੜ: ਜਗਦੇਵ ਸਿੰਘ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਨੂੰ ਚਿੱਠੀ ਲਿੱਖ ਕੇ ਉਨਾਂ ਨੂੰ ਬਾਬਾ ਰਾਮਦੇਵ ਨੂੰ ਪਿੰਡ ਸਾਧੁਪੁਲ ਵਿਖੇ ਲੀਜ਼ ‘ਤੇ ਜਾਰੀ 28 ਏਕੜ ਜ਼ਮੀਨ ਦੇ... (Continue reading)