Bodies of 104 victims of the Air India Express plane crash have been identified and handed over to relatives, a top official said on Sunday. “A total of 104 bodies have been identified and handed over to relatives. Fifty four... (Continue reading)
ਪੰਜਾਬ ਉਤੇ ਸਮੈਕ ਤੋਂ ਵੀ ਕਈ ਗੁਣਾਂ ਵਧੇਰੇ ਜਿਹੜਾ ਮਾਰੂ ਨਸ਼ਾ ਹਮਲਾ ਕਰ ਚੁੱਕਾ ਹੈ ਉਹ ਹੈ ਕੋਕੀਨ। ਕੋਕੀਨ ਦਾ ਨਸ਼ਾ ਲੈਣ ਵਾਲੇ ਦੀ ਉਮਰ ਨਸ਼ੇ ਦੀ ਸ਼ੁਰੂਆਤ ਵਾਲੇ ਦਿਨ ਤੋਂ ਸਾਲਾਂ ਵਿਚ ਨਹੀਂ ਬਲਕਿ ਕੁਝ ਹਫ਼ਤਿਆਂ ਤੇ ਮਹੀਨਿਆਂ ਵਿਚ... (Continue reading)
ਜਲੰਧਰ, 22 ਮਈ (ਸ਼ਿਵ)-ਹਿਮਾਚਲ ਪ੍ਰਦੇਸ਼ ਦੇ ਜੋਗਿੰਦਰ ਨਗਰ ਵਿਚਲਾ ਪੰਜਾਬ ਦਾ ਇਕੋ ਇਕ ਸ਼ਾਨਨ ਪਾਵਰ ਹਾਈਡਲ ਪ੍ਰਾਜੈਕਟ ਆਜ਼ਾਦੀ ਤੋਂ ਪਹਿਲਾਂ ਲਾਹੌਰ ਨੂੰ ਵੀ ਬਿਜਲੀ ਸਪਲਾਈ ਕਰਦਾ ਰਿਹਾ ਹੈ । 80 ਸਾਲ ਪੂਰੇ ਹੋਣ ‘ਤੇ ਵੀ ਉਕਤ ਪ੍ਰਾਜੈਕਟ ਲਗਾਤਾਰ ਬਿਜਲੀ ਦਾ... (Continue reading)
ਚੰਡੀਗੜ੍ਹ, 22 ਮਈ (ਏਜੰਸੀਆਂ)-ਪੰਜਾਬ, ਹਰਿਆਣਾ ਅਤੇ ਹਿਮਾਚਲ ਸਣੇ ਉੱਤਰ ਭਾਰਤ ‘ਚ ਸਖ਼ਤ ਗਰਮੀ ਨੇ ਲੋਕਾਂ ਨੂੰ ਬੇਹਾਲ ਕਰ ਦਿੱਤਾ। ਹਰਿਆਣਾ ਦੇ ਹਿਸਾਰ ‘ਚ ਅੱਜ ਦਹਾਕੇ ਦਾ ਸਭ ਤੋਂ ਵੱਧ ਗਰਮ ਦਿਨ ਮਹਿਸੂਸ ਕੀਤਾ ਗਿਆ ਅਤੇ ਵੱਧ ਤੋਂ ਵੱਧ ਤਾਪਮਾਨ 48... (Continue reading)
ਫਤਿਹਗੜ੍ਹ ਸਾਹਿਬ,20 ਮਈ:( ਗੁਰਿੰਦਰਜੀਤ ਸਿੰਘ ਪੀਰਜੈਨ) ਮਨਿੰਦਰਜੀਤ ਸਿੰਘ ਬਿੱਟਾ ਭੜਕਾਊ ਬਿਆਨਬਾਜੀ ਕਰਕੇ ਖੁਦ ਪੰਜਾਬ ਦੇ ਹਾਲਾਤ ਖਰਾਬ ਕਰਨ ਲਈ ਤਤਪਰ ਰਹਿੰਦਾ ਹੈ ਤੇ ਹੁਣ ਵੀ ਉਸ ਵੱਲੋਂ ਕੀਤੀ ਜਾ ਰਹੀ ਬਿਆਨਬਾਜੀ ਬੇਤੁਕੀ ਤੇ ਤੱਥਾਂ ਤੋਂ ਬਿਲਕੁਲ ਉਲਟ ਹੈ। ਇਨ੍ਹਾਂ ਦੋਸ਼ਾਂ... (Continue reading)
ਫਤਿਹਗੜ੍ਹ ਸਾਹਿਬ, 20 ਮਈ ਗੁਰਿੰਦਰਜੀਤ ਸਿੰਘ ਪੀਰਜੈਨ) “ਕੋਈ ਵੀ ਇਨਸਾਨ, ਕੌਮ ਜਾਂ ਕਬੀਲਾ ਜਨਮ ਤੋਂ ਹੀ ਬਾਗੀ ਜਾਂ ਇਨਕਲਾਬੀ ਨਹੀਂ ਹੁੰਦੇ। ਇਹ ਤਾਂ ਉਨ੍ਹਾ ਨਾਲ ਵਿਧਾਨਿਕ, ਸਮਾਜਿਕ, ਕਾਨੂੰਨੀ ਅਤੇ ਮਾਲੀ ਤੌਰ ਤੇ ਹੋਣ ਵਾਲੇ ਵੱਡੇ ਵਿਤਕਰੇ ਭਰੀਆਂ ਕਾਰਵਾਈਆਂ ਅਤੇ ਜ਼ਬਰ... (Continue reading)
ਨਵੀਂ ਦਿੱਲੀ, 22 ਮਈ ਭਾਰਤ ਨੇ ਇਲਾਜ ਦੇ ਗੁਣਾਂ ਨਾਲ ਭਰਪੂਰ ਅਰਜੁਨ ਰੁੱਖ ਦੀ ਛਿੱਲ ਨੂੰ ਯੂਰਪ ਵਿਚ ਪੇਟੈਂਟ ਕਰਵਾਉਣਲਈ ਇਕ ਕੰਪਨੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਵਾਤਾਵਰਣ ਅਤੇ ਜੰਗਲਾਤ ਰਾਜ ਮੰਤਰੀ ਜੈ ਰਾਮ ਰਮੇਸ਼ ਨੇ ਅੱਜ ਇਥੇ ਦੱਸਿਆ ਕਿ 10 ਕਰੋੜ ਦੀਲਾਗਤ ਨਾਲ ਵਿਕਸਤ ਕੀਤੇ ਗਏ ਰਵਾਇਤੀ ਗਿਆਨ ਡਿਜ਼ੀਟਲ ਲਾਇਬ੍ਰੇਰੀ ਨੇ ਅਰਜੁਨ ਦੀ ਛਿੱਲ ਨੂੰ ਪੇਟੈਂਟ ਕਰਵਾਉਣ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਵਿਚਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਅਵੇਸਥਾਜੇਨ ਕੰਪਨੀ ਨੇ ਅਰਜੁਨ ਦੀ ਛਿੱਲ ਦੀ ਵਰਤੋਂ ਕਰਨ ਲਈ ਯੂਰਪੀ ਪੇਟੈਂਟ ਦਫ਼ਤਰ ਵਿਚ ਅਰਜ਼ੀ ਦਿੱਤੀ ਸੀ,ਪਰ ਟੀ.ਕੇ.ਡੀ.ਐਲ.ਰਾਹੀਂ ਇਹ ਸਾਬਤ ਕਰ ਦਿੱਤਾ ਗਿਆ ਕਿ ਕੰਪਨੀ ਦਾ ਦਾਅਵਾ ਪਹਿਲਾਂ ਤੋਂ ਉਪਲਬਧ ਗਿਆਨ ’ਤੇ ਅਧਾਰਤ ਹੈ। ਇਸਤੋਂ ਬਾਅਦ ਪਿਛਲੇ 6ਅਪ੍ਰੈਲ ਨੂੰ ਕੰਪਨੀ ਨੇ ਪੇਟੈਂਟ ਦਫ਼ਤਰ ਤੋਂ ਆਪਣੀ ਅਰਜ਼ੀ ਵਾਪਸ ਲੈ ਲਈ। ਟੀ ਕੇ ਡੀ ਐਲ ਅਨੁਸਾਰ 15 ਸਦੀ ਦੀ ਇਕ ਆਯੂਰਵੈਦਿਕ ਪੁਸਤਕ ’ਵਰਿੰਦਾਮਾਧਵ’ਵਿਚ ਅਰਜੁਨ ਦੀਆਂ ਛਿੱਲ ਦੀਆਂ ਖੂਬੀਆਂ ਦਾ ਜ਼ਿਕਰ ਹੈ। ਅਰਜੁਨ ਦੀ ਛਿੱਲ ਦੀ ਵਰਤੋਂ ਸ਼ੂਗਰ, ਮੋਟਾਪਾ ਅਤੇ ਦਿਲ ਦੀਆਂ ਬਿਮਾਰੀਆਂ ਦੇ ਇਲਾਜ ਲਈ ਕੀਤੀਜਾਂਦੀ ਹੈ। ਰਮੇਸ਼ ਨੇ ਕਿਹਾ ਕਿ ਟੀ.ਕੇ.ਡੀ.ਐਲ. ਵਿਚ ਆਯੁਰਵੈਦ ਦੀਆਂ 75, ਸਿੱਧ ਵਿਗਿਆਨ ਦੀਆਂ 50, ਯੋਗ ਵਿਗਿਆਨ ਦੀਆਂ 13 ਅਤੇ ਯੂਨਾਨੀ ਵਿਗਿਆਨਦੀਆਂ 10 ਪੁਸਤਕਾਂ ਨੂੰ ਡਿਜ਼ੀਟਨ ਸਰੂਪ ਦਿੱਤਾ ਗਿਆ ਹੈ ਅਤੇ 2 ਲੱਖ 19 ਹਜ਼ਾਰ ਮੈਡੀਕਲ ਨੁਸਖਿਆਂ ਨੂੰ ਸੰਪਾਦਤ ਕੀਤਾ ਗਿਆ ਹੈ... (Continue reading)
ਮੰਗਲੌਰ, 22 ਮਈ (ਨਵਾਂ ਪੰਗਾਂ) : ਦੁਬਈ ਤੋਂ ਮੰਗਲੌਰ ਆ ਰਿਹਾ ਏਅਰ ਇੰਡੀਆ ਦਾ ਇਕ ਯਾਤਰੀ ਜਹਾਜ਼ ਅੱਜ ਸਵੇਰੇ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇਵਿਚ ਘੱਟੋ ਘੱਟ 160 ਲੋਕ ਮਾਰੇ ਗਏ। ਇਸ ਜਹਾਜ਼ ਵਿਚ 168 ਲੋਕ ਸਵਾਰ ਸਨ। ਸੂਤਰਾਂ ਅਨੁਸਾਰ 8 ਲੋਕਾਂ ਨੂੰ ਬਚਾ ਲਿਆ ਗਿਆ ਹੈ। ਇਹ ਹਾਦਸਾ ਸਵੇਰੇ6:30 ਵਜੇ ਵਾਪਰਿਆ। ਜਾਣਕਾਰੀ ਅਨੁਸਾਰ ਏਅਰ ਇੰਡੀਆ ਦਾ ਜਹਾਜ਼ ਆਈ.ਐਕਸ. 812 ਕਰਨਾਟਕ ਦੇ ਮੰਗਲੌਰ ਸਥਿਤ ਬਾਜਪੇ ਹਵਾਈ ਅੱਡੇ ’ਤੇ ਉਤਰਰਿਹਾ ਸੀ। ਹਵਾਈ ਅੱਡੇ ’ਤੇ ਉਤਰਦੇ ਸਮੇਂ ਇਹ ਜਹਾਜ਼ ਰਨਵੇ ਤੋਂ ਅੱਗੇ ਵਧ ਗਿਆ ਅਤੇ ਇਕ ਖਾਈ ਵਿਚ ਜਾ ਡਿੱਗਾ। ਖਾਈ ਵਿਚ ਡਿੱਗਦੇ ਸਾਰ ਹੀ ਜਹਾਜ਼ ਦੇਪਰਖੱਚੇ ਉਡ ਗਏ ਅਤੇ ਉਸ ਨੂੰ ਧਮਾਕੇ ਦੇ ਨਾਲ ਅੱਗ ਲੱਗ ਗਈ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਜਹਾਜ਼ ਦਾ ਇਕ ਟਾਇਰ ਫਟ ਗਿਆ ਸੀ, ਜਿਸ ਨਾਲਪਾਇਲਟ ਨੇ ਜਹਾਜ਼ ਤੋਂ ਆਪਣਾ ਕੰਟਰੋਲ ਗਵਾ ਦਿੱਤਾ ਅਤੇ ਜਹਾਜ਼ ਕਈ ਸੌ ਫੁੱਟ ਡੂੰਘੀ ਖਾਈ ਵਿਚ ਜਾ ਡਿੱਗਿਆ। ਇੰਨ੍ਹੀ ਦਿਨੀਂ ਮੰਗਲੌਰ ਵਿਖੇ ਭਾਰੀ ਬਾਰਿਸ਼ ਹੋਰਹੀ ਹੈ, ਜਿਸ ਨੂੰ ਵੀ ਇਸ ਹਾਦਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ। ਹਾਲਾਂਕਿ ਹਾਦਸੇ ਦੇ ਸਪਸ਼ਟ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ। ਮੰਗਲੌਰ ਦੇ ਪੁਲਿਸਕਮਿਸ਼ਨਰ ਐਸ.ਕੇ. ਸਿੰਘ ਨੇ ਦੱਸਿਆ ਕਿ ਪਹਾੜੀ ਇਲਾਕਾ ਹੋਣ ਕਾਰਨ ਬਚਾਅ ਕੰਮਾਂ ਵਿਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਮੌਕੇ ’ਤੇ 25ਐਂਬੂਲੈਸਾਂ ਅਤੇ ਫਾਇਰ ਬ੍ਰਿਗੇਡ ਦੀਆਂ 20 ਗੱਡੀਆਂ ਭੇਜੀਆਂ ਗਈਆਂ ਤੇ ਅੱਗ ਨੂੰ ਕਾਬੂ ਪਾਉਣ ਵਿਚ ਕਾਫੀ ਮੁਸ਼ੱਕਤ ਕਰਨੀ ਪਈ। ਇਸ ਜਹਾਜ਼ ਵਿਚ 163ਯਾਤਰੀ ਅਤੇ ਚਾਲਕ ਦਲ ਦੇ 6 ਮੈਂਬਰ ਸਵਾਰ ਸਨ। ਇਨ੍ਹਾਂ ’ਚ 19 ਬੱਚੇ ਸਨ। ਜ਼ਿਆਦਾਤਰ ਯਾਤਰੀ ਕੇਰਲ ਅਤੇ ਮੰਗਲੌਰ ਦੇ ਸਨ। ਹਾਦਸੇ ਤੋਂ ਬਾਅਦ ਹਵਾਈਅੱਡੇ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬਾਜਪੇ ਏਅਰਪੋਰਟ ਇਕ ਪਹਾੜ ਦੀ ਚੋਟੀ ਉਤੇ ਬਣਿਆ ਹੋਇਆ ਹੈ। ਇਥੇ ਰਨਵੇ 2.9ਕਿਲੋਮੀਟਰ ਲੰਬਾ ਹੈ ਅਤੇ ਇਸ ਦੇ ਆਲੇ-ਦੁਆਲੇ 300 ਫੁੱਟ ਡੂੰਘੀਆਂ ਖਾਈਆਂ ਹਨ। ਇਸ ਦੌਰਾਨ ਰਾਸ਼ਟਰਪਤੀ ਪ੍ਰਤਿਭਾ ਪਾਟਿਲ, ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਇਸ ਹਾਦਸੇ ਉਤੇ ਦੁੱਖ ਪ੍ਰਗਟਾਇਆ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰਕੀਤੀ ਹੈ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਦੋ-ਦੋ ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾਐਲਾਨ ਕੀਤਾ ਹੈ। ਇਹ ਮੁਆਵਜ਼ਾ ਪ੍ਰਧਾਨ ਮੰਤਰੀ ਰਾਹਤ ਫੰਡ ਵਿਚੋਂ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇਸ ਹਵਾਈ ਹਾਦਸੇ ਤੋਂ ਬਾਅਦ ਯੂ.ਪੀ.ਏ. ਸਰਕਾਰ ਨੇਦੂਸਰੇ ਕਾਰਜਕਾਲ ਦਾ ਆਪਣਾ ਪਹਿਲਾ ਸਾਲ ਪੂਰਾ ਹੋਣ ਦੇ ਮੌਕੇ ’ਤੇ ਸੋਨੀਆ ਵੱਲੋਂ ਅੱਜ ਆਯੋਜਨ ਰਾਤਰੀ ਭੋਜ ਨੂੰ ਰੱਦ ਕਰ ਦਿੱਤਾ ਗਿਆ ਹੈ... (Continue reading)
Jordan Romero US teenager Jordan Romero has become the youngest person ever to reach the top of Mount Everest. (AFP Photo) BEIJING: A 13-year-old American boy became the youngest climber to reach the top of Mount Everest on Saturday, coming... (Continue reading)
Secretary of State Hillary Rodham Clinton said on Friday in Tokyo that evidence was “overwhelming” that a North Korean submarine sank a South Korean warship and that the communist country must face international consequences for its actions. Speaking in the... (Continue reading)