Featured
June 18, 2010No Comments
ਵਾਸ਼ਿੰਗਟਨ, 18 ਜੂਨ : ਭਾਰਤੀ ਸਾਂਸਦਾਂ ਦਾ ਇਕ ਵਫ਼ਦ ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੂੰ ਅੱਜ ਮਿਲਿਆ ਅਤੇਪਾਕਿਸਤਾਨ ’ਤੇ ਮੁੰਬਈ ਹਮਲਿਆਂ ਦੇ ਮੁੱਖ ਦੋਸ਼ੀ ਹਾਫ਼ਿਜ਼ ਸਈਦ ਅਤੇ ਜ਼ਕੀ ਉਰ ਰਹਿਮਾਨ ਲਖਵੀ ਦੀ ਸਪੁਰਦਗੀ ਲਈ ਅਮਰੀਕਾ ਵਲੋਂ ਦਬਾਅ ਬਨਾਉਣ ਦੀਅਪੀਲ ਕੀਤੀ। ਭਾਰਤੀ ਵਫ਼ਦ ਨੇ ਹਿਲੇਰੀ ਕਲਿੰਟਨ ਨੂੰ ਕਿਹਾ ਕਿ ਇਸਲਾਮਾਬਾਦ ਵਲੋਂ ਭਾਰਤ ਵਿਰੋਧੀ ਗਤੀਵਿਧੀਆਂ ਵਿਚ ਅਮਰੀਕੀ ਮਦਦ ਦੀ ਵਰਤੋਂ ਨਾ ਕੀਤੀਜਾਵੇ। ਇਸ ਵਫ਼ਦ ਦੀ ਅਗਵਾਈ ਕਾਂਗਰਸ ਦੇ ਬੁਲਾਰੇ ਅਭਿਸ਼ੇਕ ਮਨੁ ਸਿੰਘਵੀ ਨੇ ਕੀਤੀ। ਵਫ਼ਦ ਹਿਲੇਰੀ ਨੂੰ ਵਾਸ਼ਿੰਗਟਨ ਵਿਖੇ ਮਿਲਿਆ। ਇਸ ਮੌਕੇ ਚੀਨਪਾਕਿਸਤਾਨ ਦੀ ਪ੍ਰਸਤਾਵਿਤ ਪ੍ਰਮਾਣੂ ਸੰਧੀ ’ਤੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਭਾਰਤੀ ਸਾਂਸਦਾਂ ਨੇ ਇਹ ਮੁੱਦੇ ਬਰਾਕ ਓਬਾਮਾ ਪ੍ਰਸ਼ਾਸਨ ਦੇ ਅਧਿਕਾਰੀਆਂਅਤੇ ਅਮਰੀਕੀ ਕਾਂਗਰਸ ਦੇ ਮੈਂਬਰਾਂ ਨਾਲ ਵੀ ਸਾਂਝੇ ਕੀਤੇ। ਕਲਿੰਟਨ ਨੂੰ ਮਿਲਣ ਤੋਂ ਬਾਅਦ ਸਿੰਘਵੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂਅਮਰੀਕੀ ਵਿਦੇਸ਼ ਮੰਤਰੀ ਨਾਲ ਹਾਫ਼ਿਜ ਸਈਦ ਅਤੇ ਜ਼ਕੀ ਉਰ ਰਹਿਮਾਨ ਲਖਵੀ ’ਤੇ ਪਾਕਿਸਤਾਨ ਵਲੋਂ ਕਾਰਵਾਈ ਨਾ ਕੀਤੇ ਜਾਣ ਸਬੰਧੀ ਚਿੰਤਾ ਦਾ ਪ੍ਰਗਟਾਵਾਕੀਤਾ
Continue readingJune 17, 2010No Comments
Ali Zafar, widely known as Lahore’s Prince of Pop, has been given restricted visa to India to promote his Bollywood film Tere Bin Laden. Director Abhishek Sharma had to go through a red-tape struggle with MEA bosses to get down Ali Zafar for promotion of his film in India, says a media report. Ali, [...]
Continue readingJune 17, 2010No Comments
At least 28 people were killed in flash floods that devastated large parts of southern France on Wednesday. Torrential rain caused rivers in the Var region east of Marseilles to rise by up to 8ft, forcing hundreds of people to seek safety on the roofs of their homes, reports The Daily Mail. Hundreds more were [...]
Continue readingJune 17, 2010No Comments
India’s nuclear-capable missile Prithivi –II was successfully launched from the test range at Chandipur on Orissa coast as part of user trial on Friday at 6.50 a.m. The 9-metre long and one metre wide missile can carry conventional as well as nuclear warheads and has a range of 350 kilometres. It is one of [...]
Continue readingJune 17, 2010No Comments
Thousands of pilgrims flocked to a small church in Argentina after blood was said to be oozing down the face of an image of Jesus Christ, The Daily Mail reported. A red substance was photographed running from the forehead of Jesus and down his cheek in a church depiction of the Last Supper. Local priest [...]
Continue readingJune 17, 2010No Comments
ਨਵੀਂ ਦਿੱਲੀ, (ਵਿਸ਼ਵ ਵਾਰਤਾ)-ਪਿਛਲੇ ਮਹੀਨੇ ਮੰਗਲੌਰ ਵਿਖੇ ਵਾਪਰੇ ਹਵਾਈ ਹਾਦਸੇ ਬਾਰੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਸਥਿਤੀ ਰਿਪੋਰਟ ਜਾਰੀਕੀਤੀ ਗਈ। ਇਸ ਦਰਦਨਾਕ ਹਾਦਸੇ ਵਿਚ 158 ਵਿਅਕਤੀ ਮਾਰੇ ਗਏ ਸਨ, ਜਦੋਂ ਕਿ 8 ਵਿਅਕਤੀ ਜਿਉਂਦੇ ਬਚ ਗਏ ਸਨ। ਇਸ ਰਿਪੋਰਟ ਅਨੁਸਾਰ ਹਾਦਸੇਵਿਚ ਮਾਰੇ ਗਏ ਵਿਅਕਤੀਆਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਗਈਆਂ ਹਨ, ਜਿਨ੍ਹਾਂ 12 ਲਾਸ਼ਾਂ ਦੀ ਸ਼ਿਨਾਖਤ ਨਹੀਂ ਹੋ ਸਕੀ, ਉਨ੍ਹਾਂ ਦਾਸਮੂਹਿਕ ਅੰਤਮ ਸਸਕਾਰ ਕਰ ਦਿੱਤਾ ਗਿਆ ਹੈ। ਹਾਦਸੇ ਵਿਚ ਜਿਉਂਦੇ ਬਚੇ ਅੱਠ ਲੋਕਾਂ ਵਿਚੋਂ ਤਿੰਨ ਦਾ ਇਲਾਜ ਚੱਲ ਰਿਹਾ ਹੈ, ਜਦੋਂ ਕਿ ਪੰਜ ਲੋਕਾਂ ਨੂੰ ਛੁੱਟੀ ਦੇਦਿੱਤੀ ਗਈ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਏਅਰ ਇੰਡੀਆ ਵੱਲੋਂ 11 ਜੂਨ ਨੂੰ ਕੱਲ 14.06 ਕਰੋੜ ਰੁਪਏ ਬਤੌਰ ਮੁਆਵਜ਼ੇ ਵਜੋਂ ਦੇ ਦਿੱਤੇ ਗਏ ਹਨ। ਮਾਰੇ ਗਏ ਹਰਵਿਅਕਤੀ ਦੇ ਪਰਿਵਾਰ ਪ੍ਰਧਾਨ ਮੰਤਰੀ ਰਾਹਤ ਫੰਡ ਵਿਚੋਂ ਦੋ ਲੱਖ ਰੁਪਏ ਦੀ ਰਕਮ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ 22 ਮਈ, 2010 ਨੂੰ ਏਅਰ ਇੰਡੀਆ ਦਾਦੁਬਈ ਤੋਂ ਆ ਰਿਹਾ ਜਹਾਜ਼ ਮੰਗਲੌਰ ਹਵਾਈ ਅੱਡੇ ਉਤੇ ਉਤਰਦੇ ਸਮੇਂ ਖਾਈ ਵਿਚ ਜਾ ਡਿੱਗਾ ਸੀ, ਇਸ ਹਾਦਸੇ ਵਿਚ 158 ਲੋਕ ਮਾਰੇ ਗਏ ਸਨ।
Continue readingJune 17, 2010No Comments
ਚੰਡੀਗੜ੍ਹ, (ਕਮਲਾ/ਕੋਹਲੀ) : ਅੱਜ ਇੱਥੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਦੀ ਮੀਟਿੰਗ ਹੋਈ ਜਿਸਵਿੱਚ ਸੂਬੇ ਨੂੰ ਬਿਜਲੀ ਘਾਟੇ ਵਾਲੇ ਸੂਬੇ ਤੋਂ ਵਾਧੂ ਬਿਜਲੀ ਵਿੱਚ ਤਬਦੀਲ ਕਰਨ ਲਈ ਮਹੱਤਵਪੂਰਨ ਤੇਜ਼ ਗਤੀ ਨਾਲ ਬਿਜਲੀ ਪੈਦਾ ਕਰਨ ਦੀ ਸਮਰਥਾ ਵਧਾਉਣਦੇ ਉਦੇਸ਼ ਨਾਲ ਬਿਜਲੀ ਪੈਦਾ ਕਰਨ ਸਬੰਧੀ ਨੀਤੀ 2010 ਨੂੰ ਪ੍ਰਵਾਨਗੀ ਦਿੱਤੀ ਗਈ। ਇਹ ਪ੍ਰਗਟਾਵਾ ਕਰਦੇ ਹੋਏ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆਕਿ ਨਵੀਂ ਨੀਤੀ ਵਿੱਚ ਬਿਜਲੀ ਦੀ ਲਾਗਤ ਨੂੰ ਘੱਟ ਕਰਨਾ, ਪਾਵਰ ਸਟੇਸ਼ਨ ਸਥਾਪਤ ਕਰਨਾ ਅਤੇ ਪਾਵਰ ਪਲਾਂਟਾਂ ਨਾਲ ਸਬੰਧਤ ਉਦਯੋਗਿਕ ਕਾਰਖਾਨਿਆਂ ਨੂੰਪ੍ਰਫੁੱਲਤ ਕਰਨਾ ਸ਼ਾਮਲ ਹੋਵੇਗਾ। ਇਹ ਪਾਲਿਸੀ ਰਾਜ ਵਿੱਚ ਸਥਿੱਤ ਨਵੇਂ ਬਿਜਲੀ ਪ੍ਰਾਜੈਕਟਾਂ ਅਤੇ ਹੈਡ/ਕੌਸਟਲ ਥਰਮਲ ਪਾਵਰ ਪਲਾਂਟਾਂ ਤੇ ਵੀ ਲਾਗੂ ਹੋਵੇਗੀਜਿਨ੍ਹਾਂ ਦੀ ਸਮਰਥਾ 250 ਮੈਗਾਵਾਟ ਜਾਂ ਇਸ ਤੋਂ ਵੱਧ ਇੱਕੋ ਥਾਂ ਤੇ ਹੋਵੇਗੀ। ਕੈਪਟਿਵ ਅਤੇ ਕੋ ਜ਼ੈਨਰੇਸ਼ਨ ਪਾਵਰ ਪਲਾਂਟਾਂ ਨੂੰ ਇਸ ਨੀਤੀ ਵਿੱਚ ਸ਼ਾਮਲ ਨਹੀਂ ਕੀਤਾਜਾਵੇਗਾ। ਇਸੇ ਤਰ੍ਹਾਂ ਪੰਜਾਬ ਵਿਕਾਸ ਊਰਜਾ ਏਜੰਸੀ ਵਲੋਂ ਲਾਗੂ ਐਨ.ਆਰ.ਐਸ.ਈ. ਅਧੀਨ ਆਉਂਦੇ ਪਾਵਰ ਪ੍ਰਾਜੈਕਟਾਂ ਅਤੇ ਵਿਸ਼ੇਸ਼ ਆਰਥਿਕ ਜ਼ੋਨ ਵਿੱਚਸਥਾਪਤ ਪਾਵਰ ਪ੍ਰਾਜੈਕਟਾਂ ਤੇ ਇਹ ਨੀਤੀ ਲਾਗੂ ਨਹੀਂ ਹੋਵੇਗੀ। ਇੱਕ ਹੋਰ ਮਹੱਤਵਪੂਰਨ ਫੈਸਲੇ ਵਿੱਚ ਰਾਜ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਸਬੰਧੀ ਭਾਰਤੀਦੰਡ ਸੰਘਤਾ, 1860 ਵਿੱਚ ਸੋਧ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ। ਅਜਿਹੇ ਅਨਸਰਾਂ ਨਾਲ ਸਖਤੀ ਨਾਲ ਨਜਿੱਠਣ ਲਈ ਭਾਰਤੀ ਦੰਡ ਸੰਘਤਾ ਦੀ ਧਾਰਾ-379ਵਿੱਚ ਸੋਧ ਕਰਕੇ ਧਾਰਾ 379-ਏ ਅਤੇ 379-ਬੀ ਸ਼ਾਮਲ ਕਰਨ ਅਤੇ ਕਰੀਮੀਨਲ ਪ੍ਰੋਸੀਜਰ ਕੋਡ 1973 ਵਿੱਚ ਅਪਰਾਧ ਦੇ ਟੇਬਲ ਵਿੱਚ ਧਾਰਾ 379-ਬੀ ਨੂੰ ਸ਼ਾਮਲਕਰਨ, ਜਿਸ ਰਾਹੀਂ ਇਸ ਜ਼ੁਰਮ ਬਦਲੇ ਮਿਲਣਯੋਗ ਸਜ਼ਾ/ਜ਼ੁਰਮਾਨਾ, ਇਸ ਜ਼ੁਰਮ ਨੁੰ ਸਜਾ ਯੋਗ/ਗੈਰ-ਜਮਾਨਤ ਯੋਗ ਅਪਰਾਧ ਮੰਨਣਾ ਅਤੇ ਸੈਸ਼ਨ ਕੋਰਟ ਨੂੰਸਮਰੱਥ ਟਰਾਇਲ ਕੋਰਟ ਘੋਸ਼ਿਤ ਕਰਨ ਦਾ ਉਪਬੰਧ ਕਰਨ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਲੁੱਟ ਖੋਹ ਕਰਨ ਵਾਲੇ ਅਨਸਰਾਂ ਨੂੰ ਇਹ ਸਜ਼ਾ ਘੱਟ ਤੋਂ ਘੱਟ ਪੰਜ ਸਾਲ ਅਤੇ ਵੱਧ ਤੋਂ ਵੱਧ 10 ਸਾਲ ਤੱਕ ਹੋਵੇਗੀ।ਅਪਰਾਧੀ ਨੂੰ 10,000 ਰੁਪਏ ਦਾ ਜ਼ੁਰਮਾਨਾ ਵੀ ਕੀਤਾ ਜਾ ਸਕੇਗਾ ਅਤੇ ਸਜ਼ਾ ਤੇ ਜ਼ੁਰਮਾਨਾ ਦੋਵੇਂ ਵੀ ਦਿੱਤੀਆਂ ਜਾ ਸਕਦੀਆਂ ਹਨ। ਮੰਤਰੀ ਪ੍ਰੀਸ਼ਦ ਨੇ ਰਾਜ ਦੇਪ੍ਰਮੋਟਰਾਂ/ਡਿਵੈਲਪਰਾਂ ਨੂੰ ਰਾਹਤ ਦੇਣ ਲਈ ਬਾਹਰੀ ਵਿਕਾਸ ਦਰਾਂ, ਲਾਇਸੰਸ ਫੀਸ ਅਤੇ ਭੌਂ ਵਰਤੋਂ ਵਿੱਚ ਤਬਦੀਲੀ ਵਿੱਚ ਰਿਆਇਤਾਂ ਨੂੰ ਪ੍ਰਵਾਨਗੀ ਵੀ ਦਿੱਤੀਗਈ। ਮੰਤਰੀ ਪ੍ਰੀਸ਼ਦ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਿੱਚ ਸੇਵਾ ਮੁਕਤ ਸਪੈਸ਼ਲਿਸਟ ਡਾਕਟਰਾਂ ਨੂੰ ਰੀਇੰਪਲਾਇਮੈਂਟ ਦੇਣ ਨੂੰ ਪ੍ਰਵਾਨਗੀ ਦਿੱਤੀ ਹੈ।ਇਨ੍ਹਾਂ ਖਾਲੀ ਅਸਾਮੀਆਂ ਨੂੰ ਹਰ ਮਹੀਨੇ ਇਸ਼ਤਿਹਾਰ ਜਾਂ ਵੈਬਸਾਈਟ ਰਾਹੀਂ ਪ੍ਰਕਾਸ਼ਤ ਕੀਤਾ ਜਾਵੇਗਾ। ਜੇਕਰ ਕਿਸੇ ਖਾਲੀ ਅਸਾਮੀ ਤੇ ਕੋਈ ਸਪੈਸ਼ਲਿਸ਼ਟਡਾਕਟਰ ਜੋ ਸਰਵਿਸ ਵਿੱਚ ਹੋਵੇ, ਆਉਣ ਦਾ ਚਾਹਵਾਨ ਨਹੀਂ ਉਹ ਖਾਲੀ ਅਸਾਮੀਆਂ ਰਿਟਾਇਰਡ ਸਪੈਸ਼ਲਿਸ਼ਟ ਡਾਕਟਰਾਂ ਵਿਚੋਂ ਭਰ ਲਈਆਂ ਜਾਣਗੀਆਂ।ਰਿਟਾਇਰਡ ਸਪੈਸ਼ਲਿਸਟ ਡਾਕਟਰਾਂ ਵੱਲੋਂ ਜ਼ੋ ਅਰਜ਼ੀਆਂ ਪ੍ਰਾਪਤ ਹੋਣਗੀਆਂ, ਉਹ ਐਮ.ਡੀ. ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਅਤੇ ਡਾਇਰੈਕਟਰ, ਸਿਹਤਤੇ ਪਰਿਵਾਰ ਭਲਾਈ ਵੱਲੋਂ ਘੋਖੀਆਂ ਜਾਣਗੀਆਂ। ਡਾਕਟਰਾਂ ਦੀ ਚੋਣ ਅਤੇ ਤੈਨਾਤੀ ਉਨ੍ਹਾਂ ਦਾ ਸੇਵਾ ਰਿਕਾਰਡ ਅਤੇ ਸੀਨੀਆਰਤਾ ਨੂੰ ਧਿਆਨ ਵਿੱਚ ਰੱਖ ਕੇ ਕੀਤੀਜਾਵੇਗੀ। ਮੰਤਰੀ ਪ੍ਰੀਸ਼ਦ ਨੇ ਸੂਬੇ ਵਿੱਚ ਸ਼ਾਮ ਦੀਆਂ 5 ਅਦਾਲਤਾਂ ਅੰਮ੍ਰਿਤਸਰ, ਜਲੰਧਰ, ਜਲੰਧਰ-1, ਲੁਧਿਆਣਾ ਅਤੇ ਪਟਿਆਲਾ ਵਿਖੇ ਸਥਾਪਤ ਕਰਨ ਅਤੇਸਟਾਫ਼ ਨੁੰ ਮਾਣ ਭੱਤਾ ਦੇਣ ਦੀ ਪ੍ਰਵਾਨਗੀ ਵੀ ਦੇ ਦਿੱਤੀ। ਇਨ੍ਹਾਂ ਅਦਾਲਤਾਂ ਦਾ ਸਮਾਂ ਸ਼ਾਮ 5 ਵਜੇ ਤੋਂ 7 ਵਜੇ ਤੱਕ ਦਾ ਹੋਵੇਗਾ। ਇਨ੍ਹਾਂ ਸ਼ਾਮ ਦੀਆਂ ਅਦਾਲਤਾਂ ਵਿੱਚਮੋਟਰ ਵਹੀਕਲਜ਼ ਐਕਟ 1988, ਪੰਜਾਬ ਸਾਪਸ਼ ਅਤੇ ਕਮਰਸ਼ੀਅਲ ਇਸਟੇਬਲਿਸ਼ਮੈਂਟਸ ਐਕਟ 1958 ਅਤੇ ਫੈਕਟਰੀ ਐਕਟ 1948 ਅਧੀਨ ਦਰਜ਼ ਹੋਏ ਕੇਸਾਂਦਾ ਨਿਪਟਾਰਾ ਕੀਤਾ ਜਾਇਆ ਕਰੇਗਾ। ਮੰਤਰੀ ਪ੍ਰੀਸ਼ਦ ਨੇ 128 ਅਸਾਮੀਆਂ ਮੈਡੀਕਲ ਅਫ਼ਸਰਾਂ (ਸਪੈਸ਼ਲਿਸਟ), 214 ਮੈਡੀਕਲ ਅਫ਼ਸਰ(ਜਨਰਲ), 34 ਮੈਡੀਕਲ ਅਫ਼ਸਰ (ਡੈਂਟਲ), 133ਆਯੂਰਵੈਦਿਕ ਮੈਡੀਕਲ ਅਫ਼ਸਰਾਂ ਨੂੰ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਅਧਿਕਾਰ ਖੇਤਰ ਵਿਚੋਂ ਬਾਹਰ ਕੱਢਣ ਦਾ ਫੈਸਲਾ ਲਿਆ ਗਿਆ ਹੈ। ਪੀ.ਜੀ.ਆਈ. ਦੇਮਾਹਿਰਾਂ ਦੀ ਚੋਣ ਕਮੇਟੀ ਚੇਅਰਮੈਨ ਵਜੋਂ ਇਨ੍ਹਾਂ ਅਤੇ ਬਾਬਾ ਫਰੀਦ ਯੂਨੀਵਰਸਿਟੀ ਹੈਲਥ ਸਾਇੰਸਿਸ ਦੇ ਵਾਈਸ ਚਾਂਸਲਰ, ਸਕੱਤਰ ਸਿਹਤ ਤੇ ਪਰਿਵਾਰਭਲਾਈ, ਸਕੱਤਰ ਪ੍ਰਸੋਨਲ, ਸਕੱਤਰ ਭਲਾਈ, ਸਕੱਤਰ ਸੈਨਿਕ ਭਲਾਈ, ਸਕੱਤਰ ਖੇਡਾਂ, ਕਮਿਸ਼ਨਰ ਅਪਾਹਜ ਵਿਅਕਤੀਆਂ ਦੀ ਭਲਾਈ, ਡਾਇਰੈਕਟਰ ਸਿਹਤਤੇ ਪਰਿਵਾਰ ਭਲਾਈ ਅਤੇ ਪੀ.ਜੀ.ਆਈ ਨਾਲ ਸਬੰਧਤ ਸਪੈਸ਼ਲਿਟੀ ਦੇ ਮਾਹਿਰਾਂ ਦੀ ਸ਼ਮੂਲੀਅਤ ਨਾਲ ਕਮੇਟੀ ਵੱਲੋਂ ਇਨ੍ਹਾਂ ਸਾਰੀਆਂ ਅਸਾਮੀਆਂ ਦੀ ਭਰਤੀ ਦੀਨਿਗਰਾਨੀ ਕੀਤੀ ਜਾਵੇਗੀ। ਮੈਡੀਕਲ ਅਫ਼ਸਰਾਂ (ਸਪੈਸ਼ਲਿਸਟ) ਦੀ ਭਰਤੀ ਇੰਟਰਵਿਊ ਰਾਹੀਂ ਕੀਤੀ ਜਾਵੇਗੀ ਜਦ ਕਿ ਬਾਕੀ ਚਾਰ ਸ਼੍ਰੇਣੀਆਂ ਦੀ ਭਰਤੀ ਲਈਲਿਖਤੀ ਟੈਸਟ ਹੋਵੇਗਾ ਅਤੇ ਇੰਟਰਵਿਊ ਕਮੇਟੀ ਵਲੋਂ ਨਿਰਧਾਰਤ ਪ੍ਰਣਾਲੀ ਅਨੁਸਾਰ ਹੋਵੇਗੀ।ਮੰਤਰੀ ਮੰਡਲ ਨੇ ਇੰਡੀਅਨ ਪਬਲਿਕ ਸਕੂਲ ਕੌਂਸਲ ਸੈਂਟਰਲ ਬੋਰਡ ਆਫ਼ ਸਕੰਡਰੀ ਐਜ਼ੂਕੇਸ਼ਨ ਅਤੇ ਵਿਦਿਆ ਭਾਰਤੀ ਨੂੰ ਸਕੂਲ ਗੇਮਜ਼ ਫੈਡਰੇਸ਼ਨ ਆਫ਼ਇੰਡੀਆ ਦੇ ਐਫੀਲੇਟਿਡ ਯੂਨਿਟਾਂ ਦੀ ਪ੍ਰਤੀਨਿਧਤਾ ਕਰਦੇ ਹੋਏ ਪੰਜਾਬ ਰੀਜ਼ਨ ਦੇ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ (ਖਿਡਾਰੀਆਂ/ਖਿਡਾਰਨਾਂ) ਨੂੰ ਸਪੋਰਟਸਗਰੇਡੇਸ਼ਨ ਸਰਟੀਫਿਕੇਟ ਜਾਰੀ ਕਰਨ ਦੀ ਪ੍ਰਵਾਨਗੀ ਵੀ ਦਿੱਤੀ। ਮੰਤਰੀ ਮੰਡਲ ਨੇ ਭਰਤੀ ’ਤੇ ਰੋਕ ਦੌਰਾਨ 13 ਮਈ, 2002 ਨੂੰ ਸਰਕਾਰੀ ਹਦਾਇਤਾਂ ਵਿੱਚਰਿਆਇਤ ਦੇ ਕੇ ਭਰਤੀ ਕੀਤੇ 353 ਕਾਂਸਟੇਬਲਾਂ ਨੂੰ ਨਿਯਮਤ ਕਰਨ ਨੂੰ ਕਾਰਜ ਬਾਅਦ ਪ੍ਰਵਾਨਗੀ ਵੀ ਦਿੱਤੀ। ਮੰਤਰੀ ਮੰਡਲ ਨੇ ਬਾਰਡਰ ਸੁਰੱਖਿਆ ਫੋਰਸਕੰਟੀਨ, ਜਲੰਧਰ ਵੱਲੋਂ ਪੰਜਾਬ ਵਿਚੋਂ ਖਰੀਦ ਕੀਤੀਆਂ ਵਸਤਾਂ ਅਤੇ ਲਿਕੁੱਰ ਜ਼ੋ ਕਿ ਬੀ.ਐਸ.ਐਫ. ਦੇ ਸੇਵਾ ਕਰਦੇ ਜਵਾਨਾਂ ਨੂੰ ਸੇਲ ਕੀਤੀਆਂ ਜਾਂਦੀਆਂ ਹਨ ਤੇ ਵੈਟਤੋਂ ਛੋਟ ਦੇਣ ਨੂੰ ਪ੍ਰਵਾਨਗੀ ਵੀ ਦਿੱਤੀ।ਮੰਤਰੀ ਪ੍ਰੀਸ਼ਦ ਨੇ ਸਿਗਰਟ ਅਤੇ ਸ਼ਿਗਾਰ ’ਤੇ ਟੈਕਸ ਦੀ ਦਰ 12.5 ਤੋਂ ਵਧਾ ਕੇ 20 ਫੀਸਦੀ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਵੀ ਦਿੱਤੀ। ਮੰਤਰੀ ਪ੍ਰੀਸ਼ਦ ਨੇ ਬੱਸਾਂਦੀ ਪਰਮਿਟ ਫੀਸ ਅਤੇ ਰੀਨੀਊਵਲ ਫੀਸ 5000 ਰੁਪਏ ਤੋਂ ਘਟਾ ਕੇ 1000 ਰੁਪਏ ਪ੍ਰਤੀ ਸਾਲ ਕਰਨ ਦੀ ਪ੍ਰਵਾਨਗੀ ਵੀ ਦਿੱਤੀ ਹੈ।
Continue readingJune 16, 2010No Comments
India opener Gautam Gambhir said their next Asia Cup fixture against arch-rivals Pakistan here on Saturday will be a battle of nerve and the team which will handle pressure better on the given day will come out winner. “It is going to be a do-or-die match for Pakistan. In situations like these they are quite [...]
Continue readingJune 16, 2010No Comments
Kolkata: In a clear case of an incident reminiscent of a sequence in the Aamir Khan-starrer 3idiots, Sunirmal Chakraborty, the principal of La Martiniere School for Boys told Rouvanjit Rawla on February 12: “You have 16 minutes to find the culprit and you will be let off scot-free.” In those 16 minutes, 13-year-old Rouvanjit was [...]
Continue readingJune 16, 2010No Comments
ਚੰਡੀਗੜ੍ਹ, -ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ ’ਤੇ ਪੰਜਾਬ ਦੀਆਂ ਸਮੂਹ ਅਦਾਲਤਾਂ ਗਰਮੀ ਦੀਆਂ ਛੁੱਟੀਆਂ ਕਾਰਨ 16 ਤੋਂ 30ਜੂਨ ਤੱਕ ਬੰਦ ਰਹਿਣਗੀਆਂ। ਇਹ ਜਾਣਕਾਰੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਰੀਦਕੋਟ ਦੇ ਸਾਬਕਾ ਪ੍ਰੈਸ ਸਕੱਤਰ ਉਮਾ ਸ਼ੰਕਰ ਸ਼ਰਮਾ ਐਡਵੋਕੇਟ ਨੇ ਅੱਜਪੱਤਰਕਾਰਾਂ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਅਤਿ ਜ਼ਰੂਰੀ ਕੰਮਾਂ ਲਈ ਸੈਸ਼ਨ ਜੱਜ ਅਤੇ ਐਡੀਸ਼ਨਲ ਸੀ.ਜੇ.ਐਮ. ਕੰਮ ਕਰਨਗੇ, ਜਿਨ੍ਹਾਂ ਵਿਚ ਜ਼ਮਾਨਤਤੇ ਸਟੇਅ ਮਾਮਲੇ ਦੇਖੇ ਜਾਣਗੇ। ਉਮਾ ਸ਼ੰਕਰ ਸ਼ਰਮਾ ਨੇ ਇਹ ਵੀ ਦੱਸਿਆ ਕਿ ਅਦਾਲਤਾਂ 1 ਜੁਲਾਈ ਤੋਂ ਫੌਜਦਾਰੀ ਕੇਸਾਂ ਲਈ ਖੁੱਲ੍ਹ ਜਾਣਗੀਆਂ ਅਤੇ ਦੀਵਾਨੀ ਕੇਸਾਂਲਈ 16 ਜੁਨ ਤੋਂ 15 ਜੁਲਾਈ ਤੱਕ ਬੰਦ ਰਹਿਣਗੀਆਂ; ਲੇਕਿਨ ਅਤਿ ਜ਼ਰੂਰੀ ਦੀਵਾਨੀ ਕੇਸਾਂ ਲਈ ਡਿਊਟੀ ਸਿਵਲ ਜੱਜ ਕੰਮ ਕਰਨਗੇ
Continue reading