This option will reset the home page of Nava Panga Online restoring closed widgets and categories.

Reset Nava Panga Online homepage

Featured

Spy suspects had interests in science, finance

MONTCLAIR, N.J. — One hobnobbed with academics and entrepreneurs who shared his interest in cutting-edge science. Another spoke five languages, went to embassy parties and was fascinated by global politics. A third held herself out to be a venture capitalist... (Continue reading)

ਐਂਡਰਸਨ ਦੀ ਸਪੁਰਦਗੀ ਲਈ ਕੋਸ਼ਿਸ਼ ਕਰੇਗਾ ਭਾਰਤ : ਪ੍ਰਧਾਨ ਮੰਤਰੀ

  ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਜਹਾਜ਼ ਤੋਂ, 29 ਜੂਨ : ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰੇਗੀ ਕਿ ਭੋਪਾਲ ਗੈਸ ਤਰਾਸਦੀ ਦੇ ਮਾਮਲੇ ਵਿਚ ਯੂਨੀਅਨ ਕਾਰਬਾਈਡ ਦੇ ਸਾਬਕਾ ਮੁਖੀ ਵਾਰਨ... (Continue reading)

Delhi Named Among Top Four World Cities

Delhi Named Among Top Four World Cities

New Delhi was on Tuesday named among the top four global cities at the inaugural Lee Kuan Yew World City Prize in Singapore  with Chief Minister Sheila Dixit appreciated for her “charismatic and determined leadership” for improving the living environment... (Continue reading)

Chronology Of Major Recent Maoist Attacks In India

Chronology Of Major Recent Maoist Attacks In India

  June 29, 2008: Maoists attack a boat on Balimela reservoir in Orissa carrying four anti-Naxalite police officials and 60 Greyhound commandos, killing 38 troops. July 16, 2008: 21 policemen killed when a police van is blown up in a... (Continue reading)

Major Maoist Strike Again In Chhatisgarh, 26 CRPF Jawans Killed

Major Maoist Strike Again In Chhatisgarh, 26 CRPF Jawans Killed

In a repeat of the infamous Dantewada ambush, Maoists on Tuesday struck a CRPF contingent killing 26 jawans and injuring seven in Naraynpur district of troubled Chhatisgarh state.  This was the fourth big strike in the last three months.  The... (Continue reading)

India To Seek Anderson’s Extradition, Says PM

India To Seek Anderson's Extradition, Says PM

Prime Minister Manmohan Singh said that his government will try to ensure that the US takes a “more favourable attitude” towards the extradition of former Union Carbide chief Warren Anderson to stand trial in India in the Bhopal gas leak... (Continue reading)

No Final Action On Modi In July 3 Meeting: Srinivasan

No Final Action On Modi In July 3 Meeting: Srinivasan

NEW DELHI: No final decision will be taken on Lalit Modi’s case in next week’s BCCI Special General Body Meeting, which will only decide whether to refer the suspended IPL commissioner’s fate to the Disciplinary Committee, Board secretary N Srinivasan... (Continue reading)

ਭਾਰਤ-ਕੈਨੇਡਾ ਵਿਚਾਲੇ ਗ਼ੈਰ ਫ਼ੌਜੀ ਪ੍ਰਮਾਣੂ ਕਰਾਰ ਸਹੀਬੰਦ

ਜਗਜੀਤ ਸਿੰਘ ਦਰਦੀ/ਸਤਿਬੀਰ ਸਿੰਘ ਦਰਦੀ28 ਜੂਨ : ਭਾਰਤ ਅਤੇ ਕੈਨੇਡਾ ਨੇ ਆਪਣੇ ਦੁਵੱਲੇ ਸਬੰਧਾਂ ਨੂੰ ਇਕ ਨਵਾਂ ਧਰਾਤਲ ਦਿੰਦਿਆਂ ਅੱਜ ਗੈਰ ਫੌਜੀ ਪ੍ਰਮਾਣੂ ਸਹਿਯੋਗ ਸਮਝੌਤੇ ’ਤੇ ਹਸਤਾਖ਼ਰਕੀਤੇ ਅਤੇ ਹਰ ਤਰ੍ਹਾਂ ਦੇ ਅਤਿਵਾਦ ਦੀ ਸਖ਼ਤ ਨਿੰਦਾ ਕੀਤੀ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ 16 ਸਾਲ ਪਹਿਲਾਂ ਕੈਨੇਡਾ ਆਏ ਆਈ.ਕੇ. ਗੁਜਰਾਲ ਤੋਂ ਬਾਅਦਕੈਨੇਡਾ ਦੀ ਯਾਤਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ। ਉਨ੍ਹਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਨਾਲ ਹੋਈ ਗੱਲਬਾਤ ਅਤੇ ਵਫ਼ਦਪੱਧਰ ਦੀ ਗੱਲਬਾਤ ਤੋਂ ਬਾਅਦ ਸਮਝੌਤੇ ’ਤੇ ਹਸਤਾਖ਼ਰ ਕੀਤੇ। ਜਿਸ ਨਾਲ ਕੈਨੇਡਾ ਤੋਂ ਯੂਰੇਨੀਅਮ ਅਤੇ ਉਪਕਰਨਾਂ ਦੀ ਦਰਾਮਦ ਦੇ ਨਾਲ ਹੀ ਦੋਵਾਂ ਦੇਸ਼ਾਂ ਵਿਚਗੈਰ ਫੌਜੀ ਪ੍ਰਮਾਣੂ ਊਰਜਾ ਦੇ ਖੇਤਰ ਵਿਚ ਸਹਿਯੋਗ ਦੇ ਰਸਤੇ ਖੁੱਲ੍ਹਣਗੇ। ਸਮਝੌਤੇ ’ਤੇ ਭਾਰਤ ਵਲੋਂ ਪ੍ਰਮਾਣੂ ਊਰਜਾ ਵਿਭਾਗ ਦੇ ਸਕੱਤਰ ਸ੍ਰੀ ਕੁਮਾਰ ਬੈਨਰਜੀ ਅਤੇਕੈਨੇਡਾ ਦੇ ਵਿਦੇਸ਼ ਮੰਤਰੀ ਲਾਰੈਂਸ ਕੈਨਨ ਨੇ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੀ ਹਾਜ਼ਰੀ ਵਿਚ ਹਸਤਾਖ਼ਰ ਕੀਤੇ। ਇਸ ਕਰਾਰ ਨਾਲ ਪ੍ਰਮਾਣੂ ਨਿਕਾਸੀ ਪ੍ਰਬੰਧਅਤੇ ਵਿਕਿਰਨ ਸੁਰੱਖਿਆ ਦੇ ਖੇਤਰਾਂ ਵਿਚ ਵੀ ਸਹਿਯੋਗ ਦਾ ਰਾਹ ਪੱਧਰਾ ਹੋਵੇਗਾ। ਭਾਰਤ ਪ੍ਰਤੀ ਕੈਨੇਡਾ ਦੇ ਬੀਤੇ ਸਮੇਂ ਦੇ ਸਖ਼ਤ ਰਵੱਈਏ ਨੂੰ ਦੇਖਦਿਆਂ ਦੋਵਾਂਦੇਸ਼ਾਂ ਵਿਚਾਲੇ ਇਸ ਸਮਝੌਤੇ ਦਾ ਖਾਸ ਮਹੱਤਵ ਹੈ। ਜ਼ਿਕਰਯੋਗ ਹੈ ਕਿ 1974 ਅਤੇ 1998 ਵਿਚ ਭਾਰਤ ਨੇ ਜਦੋਂ ਪੋਖਰਨ ਵਿਚ ਪ੍ਰਮਾਣੂ ਪ੍ਰੀਖਣ ਕੀਤੇ ਸਨ ਤਾਂਕੈਨੇਡਾ ਨੇ ਭਾਰਤ ’ਤੇ ਪਾਬੰਦੀਆਂ ਲਗਾ ਦਿੱਤੀਆਂ ਸਨ। ਬੈਠਕ ਤੋਂ ਬਾਅਦ ਜਾਰੀ ਸਾਂਝੇ ਬਿਆਨ ਵਿਚ ਕਿਹਾ ਗਿਆ ਕਿ ਦੋਵਾਂ ਪ੍ਰਧਾਨ ਮੰਤਰੀਆਂ ਨੇ ਸਮਝੌਤੇ ਨੂੰਜਲਦ ਲਾਗੂ ਕੀਤੇ ਜਾਣ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਸਾਰੇ ਕਦਮ ਚੁੱਕਣ ਬਾਰੇ ਵਚਨਬੱਧਤਾ ਪ੍ਰਗਟਾਈ। ਦੋਵਾਂ ਪ੍ਰਧਾਨ ਮੰਤਰੀਆਂ ਨੇ ਏਅਰ ਇੰਡੀਆ ਦੀਉਡਾਣ ਨੰ. 182 ਦੇ ਜਹਾਜ਼ ਕਨਿਸ਼ਕ ਵਿਚ 23 ਜੂਨ 1985 ਨੂੰ ਹੋਏ ਧਮਾਕੇ ਦੀ ਘਟਨਾ ਦੇ 25 ਸਾਲ ਪੂਰੇ ਹੋਣ ’ਤੇ ਸੰਵੇਦਨਾ ਪ੍ਰਗਟ ਕੀਤੀ। ਕੁੱਝ ਦਿਨ ਪਹਿਲਾਂ ਹੀਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਸਰਕਾਰ ਦੀਆਂ ਅਸਫ਼ਲਤਾਵਾਂ ਲਈ ਹਾਦਸੇ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਤੋਂ ਮੁਆਫ਼ੀ ਮੰਗੀ ਸੀ ਅਤੇ ਯੋਗ ਮੁਆਵਜ਼ੇ ਦਾਵਾਅਦਾ ਕੀਤਾ ਸੀ।ਉਨ੍ਹਾਂ ਕਿਹਾ ਸੀ ਕਿ ਭਿਆਨਕ ਹਾਦਸਾ ਅਤੇ ਇਸ ਨਾਲ ਹੋਈ ਤਕਲੀਫ ਸਾਨੂੰ ਇਸ ਗੱਲ ਦਾ ਯਾਦ ਦਿਵਾਉਂਦੀ ਰਹੇਗੀ ਕਿ ਅਸੀਂ ਅਤਿਵਾਦ ਦੀ ਲਾਹਨਤ ਨੂੰ ਖਤਮਕਰਨ ਲਈ ਮਿਲ ਕੇ ਕੰਮ ਕਰਨਾ ਹੈ। ਹਾਰਪਰ ਦੇ ਨਾਲ ਸਾਂਝੇ ਪੱਤਰਕਾਰਾ ਸੰਮੇਲਨ ’ਚ ਸ੍ਰੀ ਸਿੰਘ ਨੇ ਕਿਹਾ ਕਿ ਦੋਵੇਂ ਦੇਸ਼ਾਂ ਦੇ ਵਿਚਾਲੇ ਹੋਏ ਇਸ ਸਮਝੌਤੇ ਨਾਲਇਸ ਖੇਤਰ ’ਚ ਦੁਵੱਲੇ ਸਬੰਧ ਹੋ ਮਜਬੂਤ ਹੋਣਗੇ। ਇਸੇ ਦੌਰਾਨ ਕੈਨੇਡਾ ਭਾਰਤ ਊਰਜਾ ਮੰਚ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਉਸ ਨੂੰ ਸਾਡਾ ਪੂਰਾ ਸਹਿਯੋਗਹੈ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਦੋਵੇਂ ਦੇਸ਼ ਅਗਲੇ ਪੰਜ ਸਾਲਾਂ ਵਿਚ ਦੁਵੱਲੇ ਵਪਾਰ ਨੂੰ 15 ਅਰਬ ਅਮਰੀਕੀ ਡਾਲਰ ਤੱਕ ਪਹੁੰਚਾਉਣਗੇ। ਦੋਵੇਂਆਗੂਆਂ ਨੇ ਵੱਖ-ਵੱਖ ਗਤੀਵਿਧੀਆਂ ਨੂੰ ਅਤੇ ਵਪਾਰ ਨੂ ੰਵਧਾਉਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਅਤੇ ਭਾਰਤ ਦੇ ਵਣਜਮੰਤਰੀ ਦੇ ਵਿਚਾਲੇ ਵਪਾਰ ਅਤੇ ਨਿਵੇਸ਼ ’ਤੇ ਵਾਰਸ਼ਿਕ ਗੱਲਬਾਤ ਕਰਨ ਦਾ ਵੀ ਐਲਾਨ ਕੀਤਾ। ... (Continue reading)

ਕੈਨੇਡਾ ਦੀਆਂ ਮਸ਼ਹੂਰ ਔਰਤਾਂ ਨਾਲ ਜੀ.-20 ਮੁਖੀਆਂ ਦੀਆਂ ਪਤਨੀਆਂ ਨੇ ਕੀਤਾ ਡਿਨਰ

ਟੋਰਾਂਟੋ ਜ-20 ਦੇਸ਼ਾਂ ਦੇ ਸਿਖ਼ਰ ਸੰਮੇਲਨ ਵਿੱਚ ਭਾਗ ਲੈਣ ਲਈ ਇੱਥੇ ਪੁੱਜੇ ਵਿਸ਼ਵ ਦੇ 30 ਦੇ ਕਰੀਬ ਦੇਸ਼ਾਂਦੇ ਮੁਖੀਆਂ ਦੀਆਂ ਪਤਨੀਆਂ ਨੇ ਐਤਵਾਰ ਨੂੰ ਕੈਨੇਡਾ ਦੀਆਂ ਉਘੀਆਂ ਮਹਿਲਾ ਸ਼ਖ਼ਸੀਅਤਾਂ ਨਾਲ਼ ਸੀ ਐਨ ਟਾਵਰ ਵਿਖੇ ਡਿਨਰ ਕੀਤਾ। ਇਸ ਦੀ ਮੇਜ਼ਬਾਨੀ ਕੈਨੇਡਾਦੇ ਪ੍ਰਧਾਨ ਮੰਤਰੀ ਸ੍ਰੀ ਸਟੀਫ਼ਨ ਹਾਰਪਰ ਦੀ ਪਤਨੀ ਸ੍ਰੀਮਤੀ ਲੌਰੀਨ ਨੇ ਕੀਤੀ। ਇਸ ਈਵੈਂਟ ਦਾ ਨਾਂਅ ’ਵੋਮੈਨ ਆਫ਼ ਡਿਸਟਿੰਕਸ਼ਨ’ (ਵਿਲੱਖਣ ਮਹਿਲਾਵਾਂ)ਰੱਖਿਆ ਗਿਆ ਸੀ। ਇਸ ਮੌਕੇ ਕੈਨੈਡਾ ਦੀ ਪੁਲਾੜ ਯਾਤਰੀ ਜੂਲੀ ਪੇਅਟੇ, ਉਲੰਪਿਕ ਤਮਗ਼ਾ ਜੇਤੂ ਜੋਅਨੀ ਰੋਸ਼ੇਟ, ਸਿਲਕਨ ਲੌਮੈਨ ਤੇ ਹੋਰ ਉਘੀਆਂ ਮਹਿਲਾ ਉਦਮੀ ਵੀ ਮੌਜੂਦ ਸਨ। ਉਥੇ ਕੈਨੇਡਾ ਦੇ ਸਿਹਤ ਮੰਤਰੀ ਸ੍ਰੀਮਤੀ ਲਿਓਨਾ ਅਗਲੂਕਾਕ,ਸੈਨੇਟਰ ਪਾਮੇਲਾ ਵਾਲਿਨ ਅਤੇ ਨੈਂਸੀ ਗ੍ਰੀਨ-ਰੇਅਨੇ ਅਤੇ ਹੋਰ ਕਈ ਕੈਨੈਡੀਅਨ ਮਹਿਲਾ ਪੱਤਰਕਾਰ ਤੇ ਟੀ. ਵੀ. ਸ਼ਖ਼ਸੀਅਤਾਂ ਕ੍ਰਿਸਟੀ ਬਲੈਚਫ਼ੋਰਡ, ਜੀਨੀ ਬੇਕਰ,ਜੂਲੀ ਸਨਾਈਡਰ ਤੇ ਬੈਵਰਲੀ ਮਾਹੂਦ ਮੌਜੂਦ ਸਨ। ਇਸ ਤੋਂ ਪਹਿਲਾਂ ਸਨਿੱਚਰਵਾਰ ਸ਼ਾਮੀਂ ਜੀ-20 ਦੇਸ਼ਾਂ ਦੇ ਮੁਖੀਆਂ ਦੀਆਂ ਪਤਨੀਆਂ ਦਾ ਸੁਆਗਤ ਰਾਇਲਯਾਰਕ ਹੋਟਲ ਵਿਖੇ ਕੀਤਾ ਗਿਆ। ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਗੁਰਸ਼ਰਨ ਕੌਰ ਨੇ ਸ੍ਰੀ ਸਟੀਫ਼ਨ ਹਾਰਪਰ ਤੇਸ੍ਰੀਮਤੀ ਲੌਰੀਨ ਨਾਲ਼ ਵੈਸਟਿਨ ਹਾਰਬਰ ਕੈਸਲ ਵਿਖੇ ਡਿਨਰ ਕੀਤਾ।... (Continue reading)

ਭਾਰਤ ਦੀ ਸੁਰੱਖਿਆ ਪ੍ਰੀਸ਼ਦ ਦੀ ਸਥਾਈ ਮੈਂਬਰੀ ਲਈ ਬਰਤਾਨੀਆ ਤੇ ਫਰਾਂਸ ਵਲੋਂ ਸਮਰਥਨ

  ਜਗਜੀਤ ਸਿੰਘ ਦਰਦੀ/ ਸਤਿਬੀਰ ਸਿੰਘ ਦਰਦੀ ========================================== ਟੋਰਾਂਟੋ, 27 ਜੂਨ : ਬਰਤਾਨੀਆ ਅਤੇ ਫਰਾਂਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਭਾਰਤ ਦੀ ਸਥਾਈ ਮੈਂਬਰੀ ਦੀ ਦਾਅਵੇਦਾਰੀ ਦਾ ਸਮਰਥਨ ਕੀਤਾ ਹੈ ਅਤੇ ਉਹ ਵਧਦੇ ਦੋ ਪੱਖੀ ਸਬੰਧਾਂ ਦੇ ਪੱਖ ਵਿਚ... (Continue reading)