ਨਿਊਯਾਰਕ - ਧਾਰਮਿਕ ਆਜ਼ਾਦੀ ਬਾਰੇ ਕਾਨੂੰਨ ਬਣ ਜਾਣ ਉਪਰੰਤ ਅਮਰੀਕਾ ਵਿਚ ਸਿੱਖਾਂ ਨੂੰ ਪੁਲਿਸ ਵਿਭਾਗ ਤੇ ‘ਟਰਾਂਜ਼ਿਟ ਅਥਾਰਟੀ’ ਵਰਗੀਆਂ ਸੰਘੀ ਏਜੰਸੀਆਂ ਵਿਚ ਦਸਤਾਰ ਬੰਨ੍ਹ ਕੇ ਤੇ ਦਾੜ੍ਹੀ ਖੁੱਲ੍ਹੀ ਛੱਡ ਕੇ ਨੌਕਰੀ ਕਰਨ ਦੀ ਇਜਾਜ਼ਤ ਮਿਲ ਗਈ ਹੈ। ਨਿਊਯਾਰਕ ਦੇ... (Continue reading)
ਚਿਰਾਂ ਤੋਂ ਲਟਕਦੇ ਆ ਰਹੇ ਆਨੰਦ ਮੈਰਿਜ ਐਕਟ 1909 ਨੂੰ ਕੇਂਦਰ ਸਰਕਾਰ ਵੱਲੋਂ ਲਾਗੂ ਨਾ ਕਰਨ ਤੇ ਦੇਸ਼ ਵਿਦੇਸ਼ ਦੇ ਸਿੱਖਾਂ ਅਤੇ ਪੰਥਕ ਜਥੇਬੰਦੀਆਂ ਵੱਲੋਂ ਯੂ ਪੀ ਏ ਸਰਕਾਰ ਦੀ ਆਲੋਚਨਾ ਹੋਣ ਲੱਗੀ ਹੈ। ਪੰਥਕ ਆਗੂਆਂ ਨੇ ਕੇਂਦਰ ਸਰਕਾਰ... (Continue reading)
ਚੰਡੀਗੜ੍ਹ ਪੰਜਾਬ ਦੇ ਲੋਕਪਾਲ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਜਗੀਰ ਕੌਰ ਖਿਲਾਫ਼ ਗੈਰ-ਕਾਨੂੰਨੀ ਢੰਗ ਨਾਲ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਬੇਗੋਵਾਲ ਵਿੱਚ ਨਗਰ ਪੰਚਾਇਤ ਦੀ 12 ਏਕੜ ਜ਼ਮੀਨ ਕਬਜਾਉਣ ਦੇ ਮਾਮਲੇ... (Continue reading)
ਵਾਸ਼ਿੰਗਟਨ, ਅਗਸਤ,ਪੀ.ਐਸ.ਐਨ):- ਅਮਰੀਕੀ ਅਧਿਕਾਰੀਆਂ ਨੇ 1999 ਵਿਚ ਅਪਣੀ ਸਾਬਕਾ ਪ੍ਰੇਮਿਕਾ ਨੂੰ ਕਤਲ ਕਰਨ ਦੇ ਦੋਸ਼ ਵਿਚ ਇਕ ਭਾਰਤੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਨੂੰ ਅਮਰੀਕਾ ਦੇ ਟੀਵੀ ਸ਼ੋਅ ‘ਅਮਰੀਕਾਜ਼ ਮੋਸਟ ਵਾਂਟਡ’ ਵਿਚ ਵੀ ਦਿਖਾਇਆ ਜਾ ਚੁੱਕਾ ਹੈ। ਯੂ.ਐਸ. ਇੰਮੀਗ੍ਰੇਸ਼ਨ... (Continue reading)
ਮਲਸੀਆਂ, ਅਗਸਤ (ਸਚਦੇਵਾ) ਧੋਖੇਬਾਜ਼ ਏਜੰਟਾਂ ਵੱਲੋਂ ਲੋਕਾਂ ਕੋਲੋਂ ਲੱਖਾਂ ਰੁਪਏ ਠੱਗ ਕੇ ਵਿਦੇਸ਼ ਭੇਜਣ ਦੇ ਅਨੇਕਾਂ ਹੀ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ । ਇਹੋ ਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਭਰਾ ਵੱਲੋਂ ਹੀ ਭਰਾ ਅਤੇ ਭੈਣ... (Continue reading)
ਬਾਦਲ ਦੇ ਰਾਜ ’ਚ ਸਿੱਖੀ ਦਾ ਘਾਣ ਹੋਇਆ – ਬੀਬੀ ਬਰਨਾਲਾ ਸਿੱਖੀ ਸਰੂਪ ਨੂੰ ਕਾਇਮ ਰੱਖਣ ਦਾ ਸ਼੍ਰੋਮਣੀ ਕਮੇਟੀ ਚੋਣਾਂ ਨੇ ਫੈਸਲਾ ਕਰਨਾ – ਸਰਨਾ ਬਰਨਾਲਾ, 28 ਅਗਸਤ (ਜਗਸੀਰ ਸਿੰਘ ਸੰਧੂ) : ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਵੱਲੋਂ ਸੰਤ ਹਰਚੰਦ... (Continue reading)
ਪੰਜਾਬ ਵਿੱਚ ਪੰਜਾਬੀ ਮਾਂ ਬੋਲੀ ਦੇ ਨਾਂਮ ਤੇ ਸਿਆਸਤ ਜਿ਼ਆਦਾ ਹੋ ਰਹੀ ਹੈ ਜਦਕਿ ਅਮਲੀ ਕੰਮ ਘੱਟ ਹੋ ਰਿਹਾ । ਪਰ ਹਰਿਆਣਾ ਵਿੱਚ ਅਮਲੀ ਕੰਮ ਜਿ਼ਆਦਾ ਹੈ । ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਪਹਿਲੀ ਸਰਕਾਰ ਸਮੇਂ ਭੁਪਿੰਦਰ ਸਿੰਘ... (Continue reading)
ਜਗਸੀਰ ਸਿੰਘ ਸੰਧੂ, ਬਰਨਾਲਾ 98764-16009 ਹੁਣ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਵਿੱਚ ਮਹਿਜ ਹੀ ਕੁਝ ਦਿਨ ਬਾਕੀ ਹਨ, ਤਾਂ ਸ਼੍ਰੋਮਣੀ ਕਮੇਟੀ ਚੋਣਾਂ ‘ਚ ਹਿੱਸਾ ਲੈਣ ਵਾਲੇ ਵੋਟਰਾਂ ਬਾਰੇ ਭੰਬਲਭੂਸਾ ਅਜੇ ਵੀ ਜਾਰੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ... (Continue reading)
ਕਿਰਨ ਬੇਦੀ ਅਤੇ ਉਸਦੇ ਸਾਥੀਆਂ ਦਾ ਸਰਕਾਰ ਨਾਲ ਨਿੱਜੀ ਵਿਵਾਦ ਹੈ ਜਿਸਦੇ ਚੱਲਦੇ ਸੀ ਉਹ ਅੰਨਾ ਹਜ਼ਾਰੇ ਦੀ ਜਾਨ ਨਾਲ ਖੇਡ ਰਹੇ ਹਨ ਇਹ ਸਤਰਾਂ ‘ਸਾਮਣਾ’ ਅਖਬਾਰ ਦੀ ਸੰਪਾਦਕੀ ਵਿੱਚ ਸਿ਼ਵਸੈਨਾ ਸੁਪਰੀਮੋ ਬਾਲ ਠਾਕਰੇ ਨੇ ਲਿਖੀਆਂ ਹਨ । ਠਾਕਰੇ ਨੇ... (Continue reading)
ਲੰਡਨ, ਅਗਸਤ (ਭਾਸ਼ਾ)- ਇਕ ਪਾਸੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਅਤੇ ਹੋਰ ਲੋਕ ਸੰਕਟ ਦੌਰਾਨ ਸੋਸ਼ਲ ਮੀਡੀਆ ‘ਤੇ ਰੋਕ ਦੀ ਗੱਲ ਕਰਦੇ ਰਹੇ ਹੋਣ ਪਰ ਉਦਯੋਗ ਦੇ ਅੰਕੜਿਆਂ ਅਨੁਸਾਰ ਬ੍ਰਿਟੇਨ ਹੁਣ ਅਜਿਹਾ ਦੇਸ਼ ਬਣ ਗਿਆ ਹੈ, ਜਿਥੋਂ ਦੇ ਲੋਕ ਆਈਫੋਨ, ਬਲੈਕਬੇਰੀ... (Continue reading)