ਜਾਨਵਰਾਂ ਰਾਹੀਂ ਕੀਤੀਆਂ ਜਾਂਦੀਆਂ ਭਵਿੱਖਬਾਣੀਆਂ ਦੇ ਕਈ ਕੇਸ ਮੈਂ ਖੁਦ ਹੱਲ ਕੀਤੇ ਹੋਏ ਹਨ। ਲਗਪਗ 20 ਵਰ੍ਹੇ ਪੁਰਾਣੀ ਗੱਲ ਹੈ, ਮੇਰੀ ਨਜ਼ਰੇ ਇਕ ਅਜਿਹਾ ਵਿਅਕਤੀ ਪਿਆ, ਜਿਸ ਨੇ ਤੋਤੇ ਸਮੇਤ ਪਿੰਜਰਾ ਆਪਣੇ ਹੱਥ ਵਿੱਚ ਫੜਿਆ ਹੋਇਆ ਸੀ। ਮੈਂ ਉਸ... (Continue reading)
ਚੰਡੀਗੜ੍ਹ,ਪੰਜਾਬ ਵਿਚ ਮੁੜ ਸਰਗਰਮ ਹੋ ਰਹੇ ਅਤਿਵਾਦੀ ਪੁਲਿਸ ਦੀ ਗ੍ਰਿਫ਼ਤ ਤੋਂ ਬਚਣ ਲਈ ਇਕ ਨਵਾਂ ਤਰੀਕਾ ਅਪਣਾ ਰਹੇ ਹਨ। ਉਹ ਹੈ ਮੁਬਾਈਲ ਫੋਨ ਦੀ ਵਰਤੋਂ ਨਾ ਕਰਨਾ। ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਅਤਿਵਾਦੀਆਂ ਵਲੋਂ ਅਜਿਹਾ ਕਰਨ ਨਾਲ ਉਨ੍ਹਾਂ... (Continue reading)
ਅਨੰਦਪੁਰ ਸਾਹਿਬ/ਚੰਡੀਗੜ੍ਹ, (ਜੰਗ ਸਿੰਘ): ਪੰਜਾਬ ਦੇ ਸਤਲੁਜ ਦਰਿਆ ਨਾਲ ਲਗਦੇ ਰੋਪੜ, ਨਵਾਂ ਸ਼ਹਿਰ, ਲੁਧਿਆਣਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂਵਿਚ ਭਾਖੜਾ ਨੰਗਲ ਡੈਮ ਵਿਖੇ ਸਥਿਤ ਗੋਬਿੰਦ ਸਾਗਰ ਝੀਲ ਦਾ ਜਲ ਪੱਧਰ ਵਧਣ ਨਾਲ ਹੜ੍ਹਾਂ ਦਾ ਖਤਰਾ ਵਧ ਗਿਆ ਹੈ। ਸਤਲੁਜ ਦਰਿਆ ’ਚ ਅੱਜ ਸਵੇਰੇ200 ਮੀਟਰ ਲੰਮਾ ਪਾੜ ਪੈ ਗਿਆ, ਜਿਸ ਕਾਰਨ ਵੱਡੀ ਮਾਤਰਾ ਵਿਚ ਆਏ ਪਾਣੀ ਨਾਲ ਅਨੰਦਪੁਰ ਸਾਹਿਬ ਅਧੀਨ ਪੈਂਦੇ ਪਿੰਡ ਮਟੌਰ, ਬੱਲੋਵਾਲ, ਨਿੱਕੂਵਾਲ,ਹਰੀਵਾਲ, ਗੱੜਪੁਰ ਬੇਲਾ, ਲੋਧੀਪੁਰ, ਮਹਿੰਦਦੀ ਕਲਾਂ ਆਦਿ ਪਿੰਡਾਂ ਵਿਚ ਹਜ਼ਾਰਾਂ ਏਕੜ ਖੜ੍ਹੀ ਝੋਨੇ ਦੀ ਫਸਲ ਤਬਾਹ ਹੋ ਗਈ। ਇਲਾਕਾ ਵਾਸੀਆਂ ਦਾ ਕਹਿਣਾ ਹੈਕਿ ਪਿਛਲੇ ਕਈ ਦਿਨਾਂ ਤੋਂ ਖੇਤਾਂ ਵਿਚ ਲਗਾਤਾਰ ਦਰਿਆ ਦਾ ਪਾਣੀ ਵਹਿ ਰਿਹਾ ਹੈ ਜਿਸ ਕਾਰਨ ਉਨ੍ਹਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਗਈਆਂ ਹਨ। ਖੇਤਾਂਵਿਚ ਪਾਣੀ ਭਰਿਆ ਹੋਣ ਕਾਰਨ ਪਸ਼ੂਆਂ ਲਈ ਚਾਰੇ ਦਾ ਸੰਕਟ ਵੀ ਪੈਦਾ ਹੋ ਗਿਆ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਅੱਜ ਇਕ ਸੰਕਟਕਾਲੀ ਮੀਟਿੰਗ ਸੱਦੀ ਤਾਂ ਜੋ ਪੰਜਾਬ ਅਤੇ ਨਾਲ ਲਗਦੇ ਹਰਿਆਣਾ ਅਤੇ ਰਾਜਸਥਾਨ ਸੂਬਿਆਂ ਨੂੰ ਦਰਪੇਸ਼ਹੜ੍ਹਾਂ ਦੇ ਖਤਰਾ ’ਤੇ ਤਾਜ਼ਾ ਸਥਿਤੀ ਨੂੰ ਵਿਚਾਰਿਆ ਜਾ ਸਕੇ। ਸੋਮਵਾਰ ਦੇਰ ਰਾਤ ਤੱਕ ਭਾਖੜਾ ਡੈਮ ਵਿਚ ਜਲ ਭੰਡਾਰ ਦਾ ਪੱਧਰ 1,673.46 ਫੁੱਟ ਤੱਕ ਪਹੁੰਚਗਿਆ ਸੀ ਅਤੇ ਇਹ ਇਕ ਫੁੱਟ ਪ੍ਰਤੀ ਚੌਵੀ ਘੰਟੇ ਦੀ ਔਸਤ ਨਾਲ ਵਧ ਰਿਹਾ ਹੈ।ਬਿਆਸ ਦਰਿਆ ਵਿਚ ਵੀ ਪਾਣੀ ਦਾ ਪੱਧਰ ਵਧ ਰਿਹਾ ਹੈ ਜਿਸ ਨਾਲ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਵੀ ਹੜ੍ਹਾਂ ਦਾ ਖਤਰਾ ਪੈਦਾ ਹੋਗਿਆ ਹੈ। ਭਾਖੜਾ ਡੈਮ ’ਤੇ ਵੱਧ ਤੋਂ ਵੱਧ 1680 ਫੁੱਟ ਦੀ ਉਚਾਈ ਤੱਕ ਪਾਣੀ ਨੂੰ ਸੁਰੱਖਿਅਤ ਢੰਗ ਨਾਲ ਭੰਡਾਰ ਕੀਤਾ ਜਾ ਸਕਦਾ ਹੈ ਅਤੇ ਭਾਖੜਾ ਬਿਆਸਮੈਨੇਜਮੈਂਟ ਬੋਰਡ 21 ਅਗਸਤ ਤੋਂ ਰੋਜ਼ਾਨਾ ਤਕਰੀਬਨ 40 ਹਜ਼ਾਰ ਕਿਊਸਿਕ ਪਾਣੀ ਛੱਡ ਰਿਹਾ ਹੈ, ਤਾਂ ਜੋ ਹੜ੍ਹ ਦੇ ਖਤਰੇ ਨੂੰ ਟਾਲਿਆ ਜਾ ਸਕੇ। ਬੋਰਡ ਦੇਅਧਿਕਾਰੀ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵਿਚ ਭਾਰੀ ਵਰਖਾ ਹੋਣ ਕਾਰਨ 75 ਹਜ਼ਾਰ ਤੋਂ 80 ਹਜ਼ਾਰ ਕਿਊਸਿਕ ਪਾਣੀ ਰੋਜ਼ਾਨਾ ਡੈਮ ਵਿਚ ਆ ਰਿਹਾ ਹੈ।ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਸੂਬਿਆਂ ਲਈ ਜਲ ਸਪਲਾਈ ਅਤੇ ਬਿਜਲੀ ਸਪਲਾਈ ਪ੍ਰਤੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਗੰਭੀਰਹੈ। ਪੰਜਾਬ ਦੇ ਮੁੱਖ ਸਿੰਚਾਈ ਇੰਜੀਨੀਅਰ ਅਮਰਜੀਤ ਸਿੰਘ ਦੁੱਲਟ ਨੇ ਦੱਸਿਆ ਕਿ ਅਸੀਂ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਬਚਾਅ ਕਾਰਜਾਂ ਦੇ ਸਾਰੇਪ੍ਰਬੰਧ ਮੁਕੰਮਲ ਕਰ ਲਏ ਹਨ। ਅਜੇ ਤੱਕ ਹਾਲਾਤ ਆਮ ਵਰਗੇ ਹਨ। ਸਾਰਾ ਕੁੱਝ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿਚ ਹੋਣ ਵਾਲੀ ਵਰਖਾ ’ਤੇ ਨਿਰਭਰਕਰਦਾ ਹੈ। ਉਨ੍ਹਾਂ ਦੱਸਿਆ ਕਿ ਸਾਰੇ ਸੰਵੇਦਨਸ਼ੀਲ ਇਲਾਕਿਆਂ ਨੂੰ ਚੇਤਾਵਨੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਸੀਨੀਅਰ ਅਧਿਕਾਰੀ ਰੋਜ਼ਾਨਾ ਦੀਗਤੀਵਿਧੀਆਂ ’ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਦੱਸਿਆ ਕਿ ਗੁਆਂਢੀ ਸੂਬੇ ਹਰਿਆਣਾ ਦੇ ਯਮੁਨਾਨਗਰ , ਕਰਨਾਲ, ਸੋਨੀਪਤ, ਪਾਨੀਪਤ, ਫਰੀਦਾਬਾਦ ਅਤੇ ਪਲਵਲ ਜ਼ਿਲ੍ਹਿਆਂ ਵਿਚ ਵੀ ਹੜ੍ਹਾਂ ਦਾ ਖਤਰਾਬਣਿਆ ਹੋਇਆ ਹੈ। ਸੂਬੇ ਵਿਚ ਯਮੁਨਾ ਨਦੀ ਲਗਾਤਾਰ ਖਤਰੇ ਦੇ ਨਿਸ਼ਾਨ ਦੇ ਨੇੜੇ ਵਹਿ ਰਹੀ ਹੈ। ਅਜੇ ਤੱਕ ਯਮੁਨਾ ਦਰਿਆ ਵਿਚ ਆਏ ਪਾਣੀ ਦੇ ਉਫਾਨ ਕਾਰਨਕੋਈ ਜਾਨੀ ਮਾਲੀ ਨੁਕਸਾਨ ਹੋਣ ਦੀ ਖਬਰ ਨਹੀਂ ਮਿਲੀ ਹੈ। ਇਹ ਜਾਣਕਾਰੀ ਹਰਿਆਣਾ ਦੇ ਮੁੱਖ ਸਿੰਚਾਈ ਇੰਜੀਨੀਅਰ ਹਰਮੇਲ ਸਿੰਘ ਨੇ ਦਿੱਤੀ। ਉਨ੍ਹਾਂ ਇਹ ਵੀਦੱਸਿਆ ਕਿ ਯਮੁਨਾਨਗਰ ਜ਼ਿਲ੍ਹਿਆਂ ਦੇ ਕੁੱਝ ਪਿੰਡਾਂ ਵਿਚ ਫਸਲਾਂ ਪਾਣੀ ਦੀ ਮਾਰ ਹੇਠ ਆ ਗਈਆਂ ਹਨ। ... (Continue reading)
Beijing: A Chinese passenger plane with more than 90 people on board overshot the runway at an airport in northwest China’s Heilongjiang Province injuring over 20 people, state media reported. The ill-fated aircraft of Henan Airlines was engulfed in blaze... (Continue reading)
Hyderabad/New Delhi: A move to confer honorary doctorate for Chess icon Vishwanathan Anand was on Tuesday at the centre of a raging storm after the HRD ministry reportedly raised questions over his Indian nationality but Minister Kapil Sibal stepped in... (Continue reading)
SBI account holders in Chandigarh are a panicked lot nowadays as a clever thief has started siphoning out money from their bank accounts by using cloned ATM cards, police said. This CCTV footage of a thief calmly siphoning out... (Continue reading)
Mumbai: Four Mexican nationals suspected to be involved in a diamond heist at suburban Goregaon here, were detained in Dubai by the Interpol, police said here on Tuesday. Diamonds worth nearly Rs 6.6 crore, belonging to Israeli company Dalumi... (Continue reading)
Huma Tabassum, daughter of Jammu and Kashmir Roads and Buildings Minister Ghulam Mohammed Saroori was found using an impersonator for the Medical Entrance Exam in Jammu, police said, reports Delhi newspaper Mail Today. On Monday evening, the state government decided... (Continue reading)
On the 4th day of Holy month of Ramadan a mob in Sialkot mercilessly lynched two young brothers, 15-year-old Hafiz Mughees and 19-year-old Hafiz Muneeb, who were alleged to be robbers (later on proved that they were not). Local people... (Continue reading)
LAS VEGAS (AP) — A 22-year-old Mexico woman won the Miss Universe pageant Monday night after donning a flowing red gown and telling an audience it’s important to teach kids family values. Jimena Navarrete of Guadalajara was first to answer... (Continue reading)