This option will reset the home page of Nava Panga Online restoring closed widgets and categories.

Reset Nava Panga Online homepage

Featured

Page 2 of 6912345102030...Last »

ਬੀਬੀ ਹਰਸਿਮਰਤ ਕੌਰ ਬਾਦਲ ਮੈਂਬਰ ਲੋਕ ਸਭਾ ਦੇ ਨਾਂ ਖੁੱਲ੍ਹੀ ਚਿੱਠੀ

ਬੀਬੀ ਹਰਸਿਮਰਤ ਕੌਰ ਬਾਦਲ ਮੈਂਬਰ ਲੋਕ ਸਭਾ ਦੇ ਨਾਂ ਖੁੱਲ੍ਹੀ ਚਿੱਠੀ

ਭੈਣੇ ਮੇਰੀਏ ਜੁਲਮ ਕੀਤੇ ਸਹੁਰੇ ਤੇਰੇ ਨੇ…………॥... (Continue reading)

ਕੁੜੀਆਂ ਨੂੰ ਸਟੇਜਾਂ ‘ਤੇ ਨਚਾਉਣ ਵਾਲੀ ਬਾਦਲ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਏ : ਕੈਪਟਨ

Text size    ਬਰਨਾਲਾ, 4 ਨਵੰਬਰ (ਸਿੰਧਵਾਨੀ)¸ ਕਬੱਡੀ ਦੇ ਨਾਮ ਉਪਰ 17 ਕਰੋੜ ਰੁਪਏ ਖਰਚ ਕੇ ਅੱਧ-ਨੰਗੀਆਂ ਕੁੜੀਆਂ ਨੂੰ ਸਟੇਜਾਂ ‘ਤੇ ਨਚਾਉਣ ਵਾਲੀ ਪੰਥਕ ਕਹਾਉਂਦੀ ਬਾਦਲ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਇਕ ਪਾਸੇ ਤਾਂ ਮਾਲਵੇ ਦੇ ਲੋਕ ਕੈਂਸਰ... (Continue reading)

ਕੈਨੇਡਾ ਸਰਕਾਰ ਨੇ ਮਾਪੇ ਮੰਗਵਾਉਣ ਦੀ ਪ੍ਰਣਾਲੀ `ਚ ਕੀਤੀ ਵੱਡੀ ਫੇਰਬਦਲ

  ………………ਅਰਜ਼ੀ ਭਰਨ ਤੋਂ ਦੋ ਮਹੀਨਿਆਂ ਦੇ ਅੰਦਰ-ਅੰਦਰ ਮਿਲੇਗਾ 10 ਸਾਲ ਦਾ ਮਲਟੀਪਲ ਵਿਜ਼ਟਰ ਵੀਜ਼ਾ ਪਰ ਪੱਕੇ ਨਹੀਂ ਹੋ ਸਕਣਗੇ ਮਾਪੇ……………….. ਸਰੀ (ਗੁਰਪ੍ਰੀਤ ਸਿੰਘ ਸਹੋਤਾ) -  ਕੈਨੇਡਾ ਸਰਕਾਰ ਦੀ ਤਰਫੋਂ ਸਿਟੀਜ਼ਨਸ਼ਿਪ ਅਤੇ ਇਮੀਗਰੇਸ਼ਨ ਮੰਤਰੀ ਜੇਸਨ ਕੈਨੀ ਨੇ ਐਲਾਨ ਕੀਤਾ ਹੈ... (Continue reading)

ਸ਼ਰਾਬੀ ਹੋਲਦਾਰ ਨੇ 74 ਸਾਲਾਂ ਬਜ਼ੁਰਗ ਦੀ ਐਸ ਐਸ ਪੀ ਦਫਤਰ ਸਾਮ੍ਹਣੇ ਪੱਗ ਉਤਾਰੀ

ਦੀਵਾਲੀ ਮੱਦੇਨਜਰ ਸੁਰੱਖਿਆ ਪ੍ਰਬੰਧਾਂ ਵਿਚ ਲੱਗੀ ਪੰਜਾਬ ਪੁਲਿਸ ਨੂੰ ਨਾਮੋਸ਼ੀ ਦਾ ਸਾਮ੍ਹਣਾ ਕਰਨਾ ਪਿਆ ਇਕ ਸ਼ਰਾਬੀ ਹੌਲਦਾਰ ਦੀ ਹਰਕਤ ਕਾਰਨ ; ਹੌਲਦਾਰ ਵਿਰੁੱਧ ਕੇਸ ਦਰਜ ਫੋਟੋ ਕੈਪਸ਼ਨ ਸ਼ਰਾਬੀ ਪੁਲਿਸ ਮੁਲਾਜਮ ਦੀ ਕੁੱਟਮਾਰ ਦਾ ਸ਼ਿਕਾਰ ਹੋਏ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੇ... (Continue reading)

ਤੇਲ ਭੰਡਾਰਾਂ ਤੇ ਕਬਜ਼ੇ ਵਿਰੁੱਧ ਲੜਾਈ ਵਿੱਚ ਇਕ ਹੋਰ ਸ਼ਹੀਦ: ਕਰਨਲ ਗੱਦਾਫ਼ੀ ਗੁਰਇਕਬਾਲ ਸਿੰਘ ਬੋਦਲ

ਚਾਰੇ ਪਾਸੇ ਇਹ ਖ਼ਬਰ ਅੱਗ ਵਾਂਗ ਫੈਲ ਗਈ ਕਿ ਲਿਬੀਆ ਤੇ ਪਿਛਲੇ 42 ਸਾਲਾਂ ਤੋਂ  ਰਾਜ ਕਰ ਰਹੇ    ਤਾਨਾਸ਼ਾਹ ਕਰਨਲ ਗੱਦਾਫ਼ੀ ਦੀ ਮੌਤ ਹੋ ਗਈ ਹੈ ।  ਇਸ ਨਾਲ  ਲਿਬੀਆਂ ਵਿੱਚ ਗੱਦਾਫ਼ੀ ਦੇ ਸ਼ਾਸ਼ਨ ਦਾ ਮੁਕੰਮਲ ਅੰਤ ਹੋ ਗਿਆ ਹੈ ।... (Continue reading)

ਯਾ.ਯਾ.. ਹੀ ਸੂਤ ਨਹੀਂ ਆਉਂਦਾ

  ਜਸਪਾਲ ਸਿੰਘ ਲੋਹਾਮ ਅੱਜ ਵੀ ਲੋਕਾਂ ਦੇ ਮਨਾਂ ਵਿਚ ਆਰਥਿਕ ਭੁੱਖ ਵੱਸੀ ਹੋਈ ਹੈ ਅਤੇ ਮਨਾਂ ਤੇ ਮੈਲੇ ਲੋਕ ਅਜੇ ਵੀ ਆਪਣੇ ਬੱਚਿਆਂ ਦੇ ਵਿਆਹ ਸਮੇਂ ਮੋਟੀ ਮਾਇਆ ਦਾਜ ਦੇ ਰੂਪ ਲੈਂਦੇ ਹਨ। ਵਿਆਹ ’ਤੇ ਲੜਕੇ ਵਾਲੇ ਮੋਟੀ ਦਾਜ... (Continue reading)

ਅਲਵਿਦਾ! ਪਿਆਰੇ ਜਗਜੀਤ

ਅਲਵਿਦਾ! ਪਿਆਰੇ ਜਗਜੀਤ

ਪ੍ਰੀਤਮ ਜਗਜੀਤ ਨੇ ਜਦੋਂ ਪਹਿਲੇ ਦਿਨ ਬੰਬਈ ਦੇ ਸ਼ੇਰ-ਏ-ਪੰਜਾਬ ਹੋਸਟਲ ਵਿੱਚ ਉਤਾਰਾ ਕੀਤਾ ਤਾਂ ਉਸ ਨੂੰ ਮੇਰੇ ਕਮਰੇ ਵਿੱਚ ਥਾਂ ਦਿੱਤੀ ਗਈ। ਸ਼ੇਰ-ਏ-ਪੰਜਾਬ ਹੋਸਟਲ ਵਿੱਚਜ਼ਿਆਦਾਤਰ ਕਮਰੇ ਡੋਰਮੀਟਰੀ ਸਨ, ਜਿੱਥੇ ਹਰ ਕਮਰੇ ਵਿੱਚ ਚਾਰ-ਚਾਰ ਵਿਅਕਤੀ ਰੱਖੇਜਾਂਦੇ ਸਨ ਪਰ ਥੋੜ੍ਹੇ ਜਿਹੇ ਕਮਰੇ ਟੂ-ਮੀਟਰ ਵੀ ਸਨ, ਜਿੱਥੇ ਕਿਰਾਇਆ ਕੁਝ ਜ਼ਿਆਦਾਸੀ।... (Continue reading)

ਮਨਪ੍ਰੀਤ ਬਾਦਲ ਵਲੋਂ ਸਾਂਝਾ ਮੋਰਚਾ ਸਥਾਪਤ, ਹੁਣ ‘ਇੱਜ਼ਤ ਸੰਭਾਲ ਯਾਤਰਾ‘ ਸ਼ੁਰੂ ਕਰਨ ਦਾ ਐਲਾਨ

ਚੰਡੀਗੜ੍ਹ -(17 ਅਕਤੂਬਰ,ਪੀ.ਐਸ.ਐਨ)- ਪੰਜਾਬ ਲਈ ਅੱਜ ਦਾ ਦਿਨ ਉਸ ਸਮੇਂ ਇਤਿਹਾਸਕ ਮਹੱਤਵ ਅਖ਼ਤਿਆਰ ਕਰ ਗਿਆ, ਜਦੋਂ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਕਾਲੀ- ਭਾਜਪਾ ਤੇ ਕਾਂਗਰਸ ਪਾਰਟੀਆਂ ਦੀਆਂ ਨੀਤੀਆਂ ਨੂੰ ਨਾ-ਪਸੰਦ ਕਰਨ ਵਾਲੇ ਪੰਜਾਬ ਦੇ ਲੋਕਾਂ ਦੀਆਂ ਪਿਛਲੇ... (Continue reading)

ਕੈਪਟਨ ਅਮਰਿੰਦਰ ਸਿੰਘ ਵੱਲੋਂ ਅਹਿਮ ਖੁਲਾਸੇ ਬਾਦਲਾਂ ਦੀ ਪੀ ਟੀ ਸੀ `ਚ ਮਲਕੀਅਤ ਨਿਸ਼ਚਿਤ ਸਬੂਤਾਂ ਦੇ ਨਾਲ ਕਾਇਮ

  ਚੰਡੀਗੜ 3 ਅਕਤੁਬਰ : (ਜਗਦੇਵ ਸਿੰਘ) ਆਖਿਰਕਾਰ ਇਹ ਅਧਿਕਾਰਿਕ ਤੌਰ ‘ਤੇ ਸਾਹਮਣੇ ਆ ਗਿਆ ਹੈ ਕਿ ਪੀਟੀਸੀ ਨਿਊਜ ਅਤੇ ਹੋਰ ਟੈਲੀਵਿਜਨ ਚੈਨਲ ਬਦਲ ਪਰਿਵਾਰ ਦੀ ਮਲਕੀਅਤ ਹੇਠ ਹਨ। ਪ੍ਰਮਾਣਿਤ ਸਬੂਤਾਂ ਨਾਲ ਅੱਜ ਇਸ ਸਬੰਧੀ ਖੁਲਾਸਾ ਕਰਦੇ ਹੋਏ ਪੰਜਾਬ ਪ੍ਰਦੇਸ਼... (Continue reading)

ਸਿੱਖ ਪੰਥ ਨੂੰ ਹਾਲੇ ਵੀ ਕੋਈ ਭੁਲੇਖਾ ਹੈ ਕਿ ਕਾਂਗਰਸ ਦਾ ਏਜੰਟ ਕੌਣ ਹੈ ?

ਸੁਖਨੈਬ ਸਿੰਘ ਸਿੱਧੂ ਇੱਕ ਪੱਤਰਕਾਰ ਹੋਣ ਤੇ ਨਾਤੇ  ਐਸਜੀਪੀਸੀ ਚੋਣਾਂ  ਦੇ ਵੱਲ ਧਿਆਨ ਹੋਣਾ ਜਰੂਰੀ ਸੀ  ।  ਉਦੋਂ  ਇਹ ਜਿੰਮੇਵਾਰੀ ਹੋਰ ਵੀ ਅਹਿਮ ਬਣ ਜਾਂਦੀ ਹੈ ਜਦੋਂ ਤੁਸੀ ਇੱਕ ਜਿੰਮੇਵਾਰ ਅਦਾਰੇ   ਦੀ ਅਗਵਾਈ ਕਰ ਰਹੇ ਹੋਵੇ। ਬਹੁਤ ਸਾਰੇ ਦੋਸਤਾਂ ਦੀ ... (Continue reading)

Page 2 of 6912345102030...Last »