Featured
August 26, 2010No Comments
Mexico city: Mexico’s navy on Thursday released footage of the location where the bodies of 72 people were discovered on Tuesday in the northern state of Tamaulipas close to the US border.A wounded Ecuadorean survivor said the massacre had been carried out by a Mexican drugs cartel. The injured man escaped and stumbled to a [...]
Continue readingAugust 26, 2010No Comments
ਅਨੰਦਪੁਰ ਸਾਹਿਬ/ਚੰਡੀਗੜ੍ਹ, ਪੰਜਾਬ ਦੇ ਸਤਲੁਜ ਦਰਿਆ ਨਾਲ ਲਗਦੇ ਰੋਪੜ, ਨਵਾਂ ਸ਼ਹਿਰ, ਲੁਧਿਆਣਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂਵਿਚ ਭਾਖੜਾ ਨੰਗਲ ਡੈਮ ਵਿਖੇ ਸਥਿਤ ਗੋਬਿੰਦ ਸਾਗਰ ਝੀਲ ਦਾ ਜਲ ਪੱਧਰ ਵਧਣ ਨਾਲ ਹੜ੍ਹਾਂ ਦਾ ਖਤਰਾ ਵਧ ਗਿਆ ਹੈ। ਸਤਲੁਜ ਦਰਿਆ ’ਚ ਅੱਜ ਸਵੇਰੇ200 ਮੀਟਰ ਲੰਮਾ ਪਾੜ ਪੈ ਗਿਆ, ਜਿਸ ਕਾਰਨ ਵੱਡੀ ਮਾਤਰਾ ਵਿਚ ਆਏ ਪਾਣੀ ਨਾਲ ਅਨੰਦਪੁਰ ਸਾਹਿਬ ਅਧੀਨ ਪੈਂਦੇ ਪਿੰਡ ਮਟੌਰ, ਬੱਲੋਵਾਲ, ਨਿੱਕੂਵਾਲ,ਹਰੀਵਾਲ, ਗੱੜਪੁਰ ਬੇਲਾ, ਲੋਧੀਪੁਰ, ਮਹਿੰਦਦੀ ਕਲਾਂ ਆਦਿ ਪਿੰਡਾਂ ਵਿਚ ਹਜ਼ਾਰਾਂ ਏਕੜ ਖੜ੍ਹੀ ਝੋਨੇ ਦੀ ਫਸਲ ਤਬਾਹ ਹੋ ਗਈ। ਇਲਾਕਾ ਵਾਸੀਆਂ ਦਾ ਕਹਿਣਾ ਹੈਕਿ ਪਿਛਲੇ ਕਈ ਦਿਨਾਂ ਤੋਂ ਖੇਤਾਂ ਵਿਚ ਲਗਾਤਾਰ ਦਰਿਆ ਦਾ ਪਾਣੀ ਵਹਿ ਰਿਹਾ ਹੈ ਜਿਸ ਕਾਰਨ ਉਨ੍ਹਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਗਈਆਂ ਹਨ। ਖੇਤਾਂਵਿਚ ਪਾਣੀ ਭਰਿਆ ਹੋਣ ਕਾਰਨ ਪਸ਼ੂਆਂ ਲਈ ਚਾਰੇ ਦਾ ਸੰਕਟ ਵੀ ਪੈਦਾ ਹੋ ਗਿਆ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਅੱਜ ਇਕ ਸੰਕਟਕਾਲੀ ਮੀਟਿੰਗ ਸੱਦੀ ਤਾਂ ਜੋ ਪੰਜਾਬ ਅਤੇ ਨਾਲ ਲਗਦੇ ਹਰਿਆਣਾ ਅਤੇ ਰਾਜਸਥਾਨ ਸੂਬਿਆਂ ਨੂੰ ਦਰਪੇਸ਼ਹੜ੍ਹਾਂ ਦੇ ਖਤਰਾ ’ਤੇ ਤਾਜ਼ਾ ਸਥਿਤੀ ਨੂੰ ਵਿਚਾਰਿਆ ਜਾ ਸਕੇ। ਸੋਮਵਾਰ ਦੇਰ ਰਾਤ ਤੱਕ ਭਾਖੜਾ ਡੈਮ ਵਿਚ ਜਲ ਭੰਡਾਰ ਦਾ ਪੱਧਰ 1,673.46 ਫੁੱਟ ਤੱਕ ਪਹੁੰਚਗਿਆ ਸੀ ਅਤੇ ਇਹ ਇਕ ਫੁੱਟ ਪ੍ਰਤੀ ਚੌਵੀ ਘੰਟੇ ਦੀ ਔਸਤ ਨਾਲ ਵਧ ਰਿਹਾ ਹੈ।ਬਿਆਸ ਦਰਿਆ ਵਿਚ ਵੀ ਪਾਣੀ ਦਾ ਪੱਧਰ ਵਧ ਰਿਹਾ ਹੈ ਜਿਸ ਨਾਲ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਵੀ ਹੜ੍ਹਾਂ ਦਾ ਖਤਰਾ ਪੈਦਾ ਹੋਗਿਆ ਹੈ। ਭਾਖੜਾ ਡੈਮ ’ਤੇ ਵੱਧ ਤੋਂ ਵੱਧ 1680 ਫੁੱਟ ਦੀ ਉਚਾਈ ਤੱਕ ਪਾਣੀ ਨੂੰ ਸੁਰੱਖਿਅਤ ਢੰਗ ਨਾਲ ਭੰਡਾਰ ਕੀਤਾ ਜਾ ਸਕਦਾ ਹੈ ਅਤੇ ਭਾਖੜਾ ਬਿਆਸਮੈਨੇਜਮੈਂਟ ਬੋਰਡ 21 ਅਗਸਤ ਤੋਂ ਰੋਜ਼ਾਨਾ ਤਕਰੀਬਨ 40 ਹਜ਼ਾਰ ਕਿਊਸਿਕ ਪਾਣੀ ਛੱਡ ਰਿਹਾ ਹੈ, ਤਾਂ ਜੋ ਹੜ੍ਹ ਦੇ ਖਤਰੇ ਨੂੰ ਟਾਲਿਆ ਜਾ ਸਕੇ। ਬੋਰਡ ਦੇਅਧਿਕਾਰੀ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵਿਚ ਭਾਰੀ ਵਰਖਾ ਹੋਣ ਕਾਰਨ 75 ਹਜ਼ਾਰ ਤੋਂ 80 ਹਜ਼ਾਰ ਕਿਊਸਿਕ ਪਾਣੀ ਰੋਜ਼ਾਨਾ ਡੈਮ ਵਿਚ ਆ ਰਿਹਾ ਹੈ।ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਸੂਬਿਆਂ ਲਈ ਜਲ ਸਪਲਾਈ ਅਤੇ ਬਿਜਲੀ ਸਪਲਾਈ ਪ੍ਰਤੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਗੰਭੀਰਹੈ। ਪੰਜਾਬ ਦੇ ਮੁੱਖ ਸਿੰਚਾਈ ਇੰਜੀਨੀਅਰ ਅਮਰਜੀਤ ਸਿੰਘ ਦੁੱਲਟ ਨੇ ਦੱਸਿਆ ਕਿ ਅਸੀਂ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਬਚਾਅ ਕਾਰਜਾਂ ਦੇ ਸਾਰੇਪ੍ਰਬੰਧ ਮੁਕੰਮਲ ਕਰ ਲਏ ਹਨ। ਅਜੇ ਤੱਕ ਹਾਲਾਤ ਆਮ ਵਰਗੇ ਹਨ। ਸਾਰਾ ਕੁੱਝ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿਚ ਹੋਣ ਵਾਲੀ ਵਰਖਾ ’ਤੇ ਨਿਰਭਰਕਰਦਾ ਹੈ। ਉਨ੍ਹਾਂ ਦੱਸਿਆ ਕਿ ਸਾਰੇ ਸੰਵੇਦਨਸ਼ੀਲ ਇਲਾਕਿਆਂ ਨੂੰ ਚੇਤਾਵਨੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਸੀਨੀਅਰ ਅਧਿਕਾਰੀ ਰੋਜ਼ਾਨਾ ਦੀਗਤੀਵਿਧੀਆਂ ’ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਦੱਸਿਆ ਕਿ ਗੁਆਂਢੀ ਸੂਬੇ ਹਰਿਆਣਾ ਦੇ ਯਮੁਨਾਨਗਰ , ਕਰਨਾਲ, ਸੋਨੀਪਤ, ਪਾਨੀਪਤ, ਫਰੀਦਾਬਾਦ ਅਤੇ ਪਲਵਲ ਜ਼ਿਲ੍ਹਿਆਂ ਵਿਚ ਵੀ ਹੜ੍ਹਾਂ ਦਾ ਖਤਰਾਬਣਿਆ ਹੋਇਆ ਹੈ। ਸੂਬੇ ਵਿਚ ਯਮੁਨਾ ਨਦੀ ਲਗਾਤਾਰ ਖਤਰੇ ਦੇ ਨਿਸ਼ਾਨ ਦੇ ਨੇੜੇ ਵਹਿ ਰਹੀ ਹੈ। ਅਜੇ ਤੱਕ ਯਮੁਨਾ ਦਰਿਆ ਵਿਚ ਆਏ ਪਾਣੀ ਦੇ ਉਫਾਨ ਕਾਰਨਕੋਈ ਜਾਨੀ ਮਾਲੀ ਨੁਕਸਾਨ ਹੋਣ ਦੀ ਖਬਰ ਨਹੀਂ ਮਿਲੀ ਹੈ। ਇਹ ਜਾਣਕਾਰੀ ਹਰਿਆਣਾ ਦੇ ਮੁੱਖ ਸਿੰਚਾਈ ਇੰਜੀਨੀਅਰ ਹਰਮੇਲ ਸਿੰਘ ਨੇ ਦਿੱਤੀ। ਉਨ੍ਹਾਂ ਇਹ ਵੀਦੱਸਿਆ ਕਿ ਯਮੁਨਾਨਗਰ ਜ਼ਿਲ੍ਹਿਆਂ ਦੇ ਕੁੱਝ ਪਿੰਡਾਂ ਵਿਚ ਫਸਲਾਂ ਪਾਣੀ ਦੀ ਮਾਰ ਹੇਠ ਆ ਗਈਆਂ ਹਨ।
Continue readingAugust 26, 2010No Comments
Dambulla (Sri Lanka): India relied on Virender Sehwag’s swashbuckling century and an inspired show of swing bowling to spank New Zealand by 105 runs and cruise into the final of the cricket tri-series here on Wednesday . While the flamboyant Sehwag (110) notched up his 13th ODI century to steer India to a competitive 223 [...]
Continue readingAugust 26, 2010No Comments
The Andhra Pradesh High Court on Wednesday ordered the suspension of five judges who were caught cheating during the first-year Master of Law (LLM) examination in Warangal, reports Mail Today newspaper. The judges, along with three advocates, were charged for resorting to blatant copying in the exam held at Arts and Science College on [...]
Continue readingAugust 26, 2010No Comments
The Mid Day newspaper on Thursday published the story of a 92-year-old woman Narsamma from Hanumant Nagar, Bangalore, who claims that she had last taken water at the age of 14. Narasamma told Mid Day, “I haven’t had water since childhood. Even today, I don’t feel the need for it, and my body has always [...]
Continue readingAugust 25, 2010No Comments
A solar system containing up to seven planets orbiting a sun-like star has been detected 127 light years from Earth. The planetary system is believed to be the largest ever discovered beyond the sun. Astronomers have confirmed the presence of five planets and have tantalising evidence of two more. We have here an artist’s impression [...]
Continue readingAugust 25, 2010No Comments
New Delhi: After Prime Minister Manmohan Singh had “begged” to it to unanimously pass the controversial nuclear liability bill, the Lok Sabha on Wednesday night gave its approval to the measure with 18 amendments that will now enable the government to do nuclear commerce with the world. Ending months of wrangling between treasury benches and [...]
Continue readingAugust 25, 2010No Comments
Six passengers aboard a small aircraft that went down in the ocean near the Bahamas are lucky to be alive after a Coast Guard crew found them drifting along on top their slowly sinking aircraft Monday. The Piper plane went down around 11 a.m. Monday about 23 miles northeast of Freeport, according to the Coast [...]
Continue readingAugust 25, 2010No Comments
British Prime Minister David Cameron became the proud father of a baby girl on Tuesday, when wife Samantha gave birth to a 6 pounds 1 ounce ‘unbelievably beautiful’ girl by caesarean section, reports The Daily Mail. In the middle of their Cornish family holiday, Cameron drove with his wife Samantha to hospital for what they [...]
Continue readingAugust 24, 2010No Comments
ਅੰਕਾਰਾ, ਤੁਰਕੀ ਦੇ ਸ਼ਹਿਰ ਕਾਂਕਿਰੀ ਦੇ ਇੱਕ 96 ਸਾਲਾ ਵਿਅਕਤੀ ਨੇ ਸੰਵਿਧਾਨਿਕ ਸੁਧਾਰਾਂ ਲਈ ਵੋਟ ਮੰਗ ਰਹੇ ਇੱਕ ਨੇਤਾ ਨੂੰ ਵੋਟ ਦੇ ਬਦਲੇ ਬੀਵੀ ਦੀ ਮੰਗ ਰੱਖ ਦਿੱਤੀ।ਓਮਾਰ ਸੋਸਿਆਲ ਨੇ ਜਸਟਿਸ ਐਂਡ ਡਿਵੈਲਪਮੈਂਟ ਪਾਰਟੀ ਦੇ ਪ੍ਰਤੀਨਿਥ ਅਤੇ ਐਮ ਪੀ ਸੁਆਤ ਕਿਨੀਕ ਗੋਲਗਲੂ ਨੂੰ ਕਿਹਾ ਕਿ 12 ਸਤੰਬਰ ਨੂੰ ਹੋਣ ਵਾਲੀ ਵੋਟਿੰਗ ਵਿੱਚ ਉਹ ਉਸ ਦੇ [...]
Continue reading