New Delhi, Dec 13: The Supreme Court today asked the government to place before it in sealed cover the copy of the complaint on which it started tapping corporate lobbyist Niira Radia’s telephonic conversations with a host of people including... (Continue reading)
New Delhi, Dec 13 : There was consternation in the portals of South Block housing the External Affairs ministry on Monday as reports came in of India’s Permanent Representative to the United Nations Hardeep Puri being subjected to humiliation at... (Continue reading)
26/11 ਮਗਰੋਂ ਕਾਂਗਰਸ ਨੇ ਕੀਤੀ ਧਰਮ ਅਧਾਰਤ ਸਿਆਸਤ ਵਾਸ਼ਿੰਗਟਨ, ਵਿਕੀਲੀਕਸ ’ਤੇ ਜਾਰੀ ਅਮਰੀਕਾ ਦੇ ਇਕ ਗੁਪਤ ਦਸਤਾਵੇਜ਼ ਵਿਚ ਘੱਟ ਵਿਣਤੀ ਮਾਮਲਿਆਂ ਦੇਸਾਬਕਾ ਮੰਤਰੀ ਏ.ਆਰ. ਅੰਤੁਲੇ ਦੇ ਵਿਵਾਦਗ੍ਰਸਤ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਹੈ ਕਿ ਮੁੰਬਈ ਹਮਲੇ ਤੋਂ ਬਾਅਦ ਕਾਂਗਰਸ ਪਾਰਟੀ ਇਕ ਧਰਮਅਧਾਰਤ ਸਿਆਸਤ ਕਰਦੇ ਨਜ਼ਰ ਆਈ। ਇਹ ਦਸਤਾਵੇਜ਼ 23 ਦਸੰਬਰ 08 ਨੂੰ ਨਵੀਂ ਦਿੱਲੀ ਵਿਚ ਤਤਕਾਲੀ ਅਮਰੀਕੀ ਰਾਜਦੂਤ ਡੇਵਿਡ ਮੈਲਫੋਰਡ ਨੇ ਆਪਣੇਦੇਸ਼ ਦੇ ਵਿਦੇਸ਼ ਵਿਭਾਗ ਨੂੰ ਭੇਜਿਆ ਸੀ। ਦਸਤਾਵੇਜ਼ ਵਿਚ ਮੈਲਫੋਰਡ ਨੇ ਕਿਹਾ ਕਿ ਅੰਤੁਲੇ ਦੇ ਬਿਆਨ ਤੋਂ ਖੁਦ ਨੂੰ ਵੱਖ ਕਰਨ ਦੇ ਦੋ ਦਿਨ ਬਾਅਦ ਹੀ ਕਾਂਗਰਸ ਨੇਇਕ ਵਿਵਾਦਗ੍ਰਸਤ ਬਿਆਨ ਜਾਰੀ ਕੀਤਾ ਜਿਸ ਨਾਲ ਸਾਜਿਸ਼ ਦੇ ਬਾਰੇ ਸ਼ੱਕ ਨੂੰ ਬਲ ਮਿਲਿਆ। ਉਸ ਸਮੇਂ ਅੰਤੁਲੇ ਨੂੰ ਪੂਰੀ ਤਰ੍ਹਾਂ ਨਾਲ ਬੇਬੁਨਿਆਦ ਦਾਅਵਿਆਂ ਨੂੰਭਾਰਤੀ ਮੁਸਲਿਮ ਸਮਾਜ ਵਲੋਂ ਵੀ ਸਮਰਥਨ ਮਿਲਿਆ। ਮੈਲਫੋਰਡ ਨੇ ਲਿਖਿਆ ਕਿ ਜਾਪਦਾ ਹੈ ਕਿ ਅਗਾਮੀ ਚੋਣਾਂ ਵਿਚ ਲਾਭ ਉਠਾਉਣ ਲਈ ਕਾਂਗਰਸ ਪਾਰਟੀ ਨੇਅੰਤੁਲੇ ਦੇ ਬਿਆਨ ਨੂੰ ਖਾਰਜ ਕਰਨ ਦੇ ਆਪਣੇ ਰਵੱਈਏ ਤੋਂ ਪੱਲਾ ਝਾੜ ਲਿਆ ਅਤੇ ਖੁਦ ਇਸ ਸਾਜਿਸ਼ ਨੂੰ ਲੈ ਕੇ ਵੀ ਸਵਾਲ ਖੜ੍ਹੇ ਕਰ ਦਿੱਤੇ।... (Continue reading)
New Delhi, Dec 12 (PTI) In the fourth such incident here within the span of a month, an 18-year-old girl was abducted and raped allegedly by a group of youths in outer Delhi after she protested against lewd remarks being... (Continue reading)
... (Continue reading)
ਚੰਡੀਗੜ੍ਹ, ਪੰਜਾਬ ਦੇ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਭਾਰਤ ਦੇ ਪ੍ਰਧਾਨ ਮੰਤਰੀ ਡਾ:ਮਨਮੋਹਨ ਸਿੰਘ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਭਾਰਤ ਦੇ ਦੌਰੇ ਉਪਰ ਆਏ ਫਰਾਂਸ ਦੇ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਨਾਲ ਫਰਾਂਸ ਦੇ ਸਕੂਲਾਂ ਵਿਚ ਸਿੱਖਵਿਦਿਆਰਥੀਆਂ ਦੇ ਪੱਗੜੀ ਬੰਨ੍ਹਣ ਉਪਰ ਲੱਗੀ ਹੋਈ ਰੋਕ ਨੂੰ ਹਟਾਉਣ ਦਾ ਮਸਲਾ ਵਿਚਾਰਨ। ਪ੍ਰਧਾਨ ਮੰਤਰੀ ਨੂੰ ਫਰਾਂਸ ਦੇ ਰਾਸ਼ਟਰਪਤੀ ਦੇ ਭਾਰਤ ਦੌਰੇ ਮੌਕੇਲਿਖੀ ਚਿੱਠੀ ਅੰਦਰ ਸ: ਬਾਦਲ ਨੇ ਕਿਹਾ ਹੈ ਕਿ ਇਹ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਆਤਮਾ ਦੀ ਆਵਾਜ਼, ਆਜ਼ਾਦੀ ਅਤੇ ਜਮਹੂਰੀ ਕਦਰਾਂ ਕੀਮਤਾਂ ਨੂੰ ਬੁਲੰਦਕਰਨ ਵਾਲੇ ਦੇਸ਼ ਅੰਦਰ ਅਜਿਹੇ ਵਿਤਕਰੇ ਭਰਪੂਰ ਕਾਨੂੰਨ ਵੀ ਲਾਗੂ ਹਨ। ਦੁਨੀਆਂ ਨੂੰ ਆਜ਼ਾਦੀ ਬਰਾਬਰੀ ਅਤੇ ਭਾਈਚਾਰੇ ਦਾ ਸੰਦੇਸ਼ ਦੇਣ ਲਈ ਚਾਨਣ ਮੁਨਾਰੇਦਾ ਰੋਲ ਨਿਭਾਉਣ ਵਾਲੇ ਫਰਾਂਸ ਦੀ ਉਪਰੋਕਤ ਕਾਰਵਾਈ ਨਾਲ ਇਹੀ ਸੰਦੇਸ਼ ਜਾਂਦਾ ਹੈ ਕਿ ਜਾਂ ਤਾਂ ਉਸ ਨੂੰ ਸਿੱਖਾਂ ਦੀ ਵਿਲੱਖਣ ਪਹਿਚਾਣ ਅਤੇ ਮਹਾਨ ਵਿਰਾਸਤਬਾਰੇ ਜਾਣਕਾਰੀ ਨਹੀਂ ਹੈ ਅਤੇ ਜਾਂ ਉਹ ਖੁਦ ਹੀ ਆਪਣੀ ਮਹਾਨ ਵਿਰਾਸਤ ਤੋਂ ਅਣਜਾਣ ਹੈ। ਉਨ੍ਹਾਂ ਕਿਹਾ ਕਿ ਸਰਬੱਤ ਦੇ ਭਲੇ ਦੀ ਧਾਰਨੀ ਅਤੇ ਮਹਾਨ ਲੜਾਕੂਵਿਰਸੇ ਦੀ ਮਾਲਕ ਸਿੱਖ ਕੌਮ ਅੰਦਰ ਫਰਾਂਸ ਦੇ ਅਜਿਹੇ ਕਾਨੂੰਨ ਖਿਲਾਫ ਰੋਹ ਫੈਲਿਆ ਹੋਇਆ ਹੈ। ਸ:ਬਾਦਲ ਨੇ ਕਿਹਾ ਕਿ ਪੱਗੜੀ ਸਿੱਖਾਂ ਦੇ ਸਿਰਫ਼ਸਭਿਆਚਾਰਕ ਵਿਰਸੇ ਦਾ ਚਿੰਨ੍ਹ ਹੀ ਨਹੀਂ ਹੈ, ਸਗੋਂ ਮਹਾਨ ਸਿੱਖ ਗੁਰੂਆਂ ਵੱਲੋਂ ਸ਼ੁਰੂ ਕੀਤੀ ਗਈ ਨਿਵੇਕਲੀ ਸਿੱਖ ਪਹਿਚਾਣ ਦਾ ਅਟੁੱਟ ਹਿੱਸਾ ਹੈ। ਇਸ ਦੇ ਨਾਲਇਹ ਸਿੱਖਾਂ ਦੀ ਬਾਹਰੀ ਪਛਾਣ ਦਾ ਵੀ ਇੱਕ ਨਿਵੇਕਲਾ ਚਿੰਨ੍ਹ ਹੈ ਜਿਸ ਤੋਂ ਉਨ੍ਹਾਂ ਨੇ ਜ਼ੁਲਮ ਦੇ ਖਿਲਾਫ਼ ਅਤੇ ਦੱਬੇ ਕੁਚਲਿਆਂ ਲਈ ਇਨਸਾਫ਼ ਦੁਆਉਣ ਲਈ ਡੱਟ ਕੇਖੜ੍ਹਨ ਦਾ ਸੰਕੇਤ ਹੈ। ਉਪ ਮੁੱਖ ਮੰਤਰੀ ਨੇ ਭਾਰਤ ਸਰਕਾਰ ਵੱਲੋਂ ਸਿੱਖਾਂ ਦੇ ਅਜਿਹੇ ਅਹਿਮ ਮਸਲੇ ਪ੍ਰਤੀ ਧਾਰਨ ਕੀਤੀ ਪਹੁੰਚ ਉਪਰ ਨਿਰਾਸ਼ ਪਗਟ ਕਰਦਿਆਂਕਿਹਾ ਕਿ ਭਾਰਤ ਸਰਕਾਰ ਨੇ ਸਿੱਖਾਂ ਦੀ ਵਿਲੱਖਣ ਪਹਿਚਾਣ ਅਤੇ ਜਜ਼ਬਾਤਾਂ ਪ੍ਰਤੀ ਕਦੇ ਵੀ ਹੁਣ ਤੱਕ ਖੁੱਲ ਕੇ ਦੋ ਟੁੱਕ ਰੂਪ ਵਿਚ ਸਪੱਸ਼ਟ ਨੁਮਾਇੰਦਗੀ ਨਹੀਂਕੀਤੀ। ਇਸੇ ਕਰਕੇ ਦੁਨੀਆਂ ਭਰ ਦੇ ਸਿੱਖ ਭਾਰਤ ਸਰਕਾਰ ਵੱਲੋ ਇਸ ਮਸਲੇ ਪ੍ਰਤੀ ਫ਼ਰਾਂਸ ਸਰਕਾਰ ਨਾਲ ਅਪਣਾਈ ਢਿੱਲ ਮੱਠ ਦੀ ਪਹੁੰਚ ਤੋ ਦੁੱਖੀ ਹਨ। ਸ: ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਹ ਫਰਾਂਸ ਅੰਦਰ ਸਿੱਖ ਬੱਚੀਆਂ ਵੱਲੋ ਸਕੂਲਾਂ ਅੰਦਰ ਪਗੜ੍ਹੀ ਬੰਨ੍ਹਣ ਉਪਰ ਲੱਗੀ ਰੋਕ ਨੂੰ ਹਟਵਾ ਕੇਨਾ ਸਿਰਫ਼ ਦੁਨੀਆਂ ਭਰ ਦੇ ਸਗੋ ਵਿਸ਼ੇਸ਼ ਕਰਕੇ ਫਰਾਂਸ ਦੇ ਸਿੱਖਾਂ ਦੇ ਜਜ਼ਬਾਤਾਂ ਨੂੰ ਸ਼ਾਂਤ ਕਰਨ ਵਿਚ ਅਹਿਮ ਰੋਲ ਨਿਭਾ ਸਕਦੇ ਹਨ।... (Continue reading)
British students could soon sit and study alongside Indians in lecture halls at universities in India as part of plans to make UK students more employable by giving them international experience of living in other countries. There is much hand-wringing... (Continue reading)
MOFFETT FIELD, Calif. — NASA will hold a news conference at 11 a.m. PST on Thursday, Dec. 2(12.30 am Friday in India), to announce an astrobiology finding that will impact the search for evidence of extraterrestrial life, a Nasa press... (Continue reading)
December 01, 2010 09:34:54 am ਬਾਜਾਖਾਨਾ/ ਅਮਰਜੀਤ ਸਿੰਘ ਢਿੱਲੋਂ ਪਿੰਡ ਦਬੜ੍ਹੀਖਾਨਾ ਵਿਖੇ ਪੁੱਛਾਂ ਦੇਣ ਵਾਲੇ ਬਾਬਿਆਂ ਨੇ ਕਈ ਸਾਲਾਂ ਤੋਂ ਲੁੱਟ ਮਚਾਈ ਹੋਈ ਸੀ। ਪਿੰਡ ਦੇ ਸਾਬਕਾ ਪੰਚ ਅਮਰਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਬਾਬਿਆਂ ਕੋਲ ਪਿੰਡ ਜੰਗੀਆਣਾ ਦੀ ਜੰਮਪਲ... (Continue reading)
ਅੰਮ੍ਰਿਤਸਰ, 23 ਨਵੰਬਰ (ਗੁਰਦਿਆਲ ਸਿੰਘ): ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਨਾਨਕਸ਼ਾਹੀ ਕੈਲੰਡਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਸਬੰਧੀ ਆਪੇ ਕੀਤੀ ਤਬਦੀਲੀ ਨੂੰ ਲੈ ਕੇ ਸਿੱਖ ਕੌਮ ਨੂੰ ਭੰਬਲਭੂਸੇ... (Continue reading)