This option will reset the home page of Nava Panga Online restoring closed widgets and categories.

Reset Nava Panga Online homepage

ਆਪਣੇ ਹਮਸ਼ਕਲ ਨੂੰ ਦੇਖ ਕੇ ਖੁਸ਼ ਹੋਏ ਕੈਪਟਨ

ਆਪਣੇ ਹਮਸ਼ਕਲ ਨੂੰ ਦੇਖ ਕੇ ਖੁਸ਼ ਹੋਏ ਕੈਪਟਨ

 

ਮਾਨਸਾ,  ਦਸੰਬਰ (ਮਿੱਤਲ, ਜੱਸਲ, ਸੇਵਕ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਰੈਲੀ ‘ਚ ਉਸ ਸਮੇਂ ਹਾਸੇ ਵਾਲੀ ਸਥਿਤੀ ਜਦੋਂ ਉਨ੍ਹਾਂ ਦੇ ਹਮਸ਼ਕਲ ਜ਼ਿਲਾ ਅਰਬਨ ਡਿਵੈਲਪਮੈਂਟ ਕਾਂਗਰਸ ਦੇ ਚੇਅਰਮੈਨ ਸੁਰਿੰਦਰਪਾਲ ਸਿੰਘ ਆਹਲੂਵਾਲੀਆ ਸਟੇਜ ‘ਤੇ ਪਹੁੰਚੇ। ਉਨ੍ਹਾਂ ਨੂੰ ਦੇਖ ਕੇ ਪੂਰੇ ਪੰਡਾਲ ਵਿਚ ਹਾਸਾ ਫੈਲ ਗਿਆ ਤੇ ਚਾਰੇ ਪਾਸੇ ਤਾੜੀਆਂ ਵੱਜਣ ਲੱਗੀਆਂ। ਉਨ੍ਹਾਂ ਆਹਲੂਵਾਲੀਆ ਨੂੰ ਬੜੇ ਮਜ਼ਾਕ ‘ਚ ਕਿਹਾ ਕਿ ਅੱਜ ਤੁਸੀਂ ਆਪਣੀ ਦਾੜ੍ਹੀ ‘ਤੇ ਜਾਲੀ ਲਾਉਣਾ ਭੁੱਲ ਗਏ ਹੋ? ਇਸ ਦੇ ਨਾਲ ਸਟੇਜ ‘ਤੇ ਬਿਰਾਜਮਾਨ ਕਾਂਗਰਸ ਹਾਈ ਕਮਾਂਡ ਵਿਚ ਵੀ ਹਾਸਾ ਪਸਰ ਗਿਆ

 

  • Share/Bookmark