This option will reset the home page of Nava Panga Online restoring closed widgets and categories.

Reset Nava Panga Online homepage

22 ਬੱਚਿਆਂ ਦੀ ਮਾਂ 23ਵਾਂ ਜੰਮਣ ਦੀ ਤਿਆਰੀ ‘ਚ

PRINT ਈ ਮੇਲ
ਬਾੜਮੇੜ,  ਜੁਲਾਈ   : ਰਾਜਸਥਾਨ ਵਿਚ ਸਰਹੱਦੀ ਇਲਾਕੇ ਦੇ ਕੇਰਕੋਰੀ ਪਿੰਡ ਵਿਚ ਇਕ ਪਰਿਵਾਰ ਵਿਚ 22 ਬੱਚਿਆਂ ਨੂੰ ਵਿਹੜੇ ਵਿਚ ਖੇਡਦਿਆਂ ਵੇਖ ਕੇ ਇੰਝ ਲੱਗਦਾ ਹੈ ਀ਿ ਪਰਿਵਾਰ ਨਿਯੋਜਨ ਦੇ ਸੰਦੇਸ਼ ਅਤੇ ਸਰਕਾਰੀ ਦਾਅਵਿਆਂ ਦੀ ਹੱਦ ਇੱਥੇ ਆ ਕੇ ਖਤਮ ਹੋ ਜਾਂਦੀ ਹੈ। ਤੁਹਾਨੂੰ ਸ਼ਾਇਦ ਇਹ ਜਾਣ ਕੇ ਭਰੋਸਾ ਨਹੀਂ ਹੋਵੇਗਾ ਪਰ ਇਹ ਸੱਚਾਈ ਹੈ ਕਿ 49 ਸਾਲਾ ਜਨਤ ਦੇ ਵਿਹੜੇ ਵਿਚ 1,2,3 ਨਹੀਂ ਸਗੋਂ 22 ਬੱਚੇ ਖੇਡਦੇ ਨਜ਼ਰ ਆਉਣਗੇ। ਸਰਕਾਰਦੇ ਆਬਾਦੀ ਕੰਟਰੋਲ ਦੇ ਸੰਦੇਸ਼ ਦੀ ਪਹੁੰਚ ਆਮ ਆਦਮੀ ਤੱਕ ਹੋਣ ਦੇ ਦਾਅਵੇ ਨੂੰ ਝੁਠਲਾਉਂਦੇ ਹੋਏ ਇਸ ਜੋੜੇ ਨੇ 14 ਕੁੜੀਆਂ ਅਤੇ 8 ਮੁੰਡਿਆਂ ਨੂੰ ਜਨਮ ਦਿੱਤਾ ਹੈ। ਬਾੜਮੇਰ ਜ਼ਿਲ੍ਹੇ ਦੇ ਇਸ ਪਿੰਡ ਦੇ ਕਿਸਾਨ ਅਬਦੁਲ ਅਤੇ ਉਸ ਦੀ ਪਤਨੀ ਜਨਤ ਦੇ ਵਿਹੜੇ ਵਿਚ ਇਕੋ ਵੇਲੇ 22 ਬੱਚੇ ਖੇਡਦੇ ਨਜ਼ਰ ਆਉਣਗੇ। ਸਰਕਾਰ ਦੇ ਆਬਾਦੀ ਕੰਟਰੋਲ ਦੇ ਸੰਦੇਸ਼ ਦੀ ਪਹੁੰਚ ਆਮ ਆਦਮੀ ਤੱਕ ਹੋਣ ਦੇ ਦਾਅਵੇ ਨੂੰ ਝੁਠਲਾਉਂਦੇ ਹੋਏ ਇਸ ਜੋੜੇ ਨੇ 14 ਕੁੜੀਆਂ ਅਤੇ 8 ਮੁੰਡਿਆਂ ਨੂੰ ਜਨਮ ਦਿੱਤਾ ਹੈ। ਬਾੜਮੇਰ ਜ਼ਿਲ੍ਹੇ ਦੇ਀ਿ ੲਸ ਪਿੰਡ ਦੇ ਕਿਸਾਨ ਅਬਦੁਲ ਅਤੇ ਉਸ ਦੀ ਪਤਨੀ ਜਨਤ ਦੇ ਵਿਹੜੇ ਵਿਚ ਇਕੋ ਵੇਲੇ 22 ਬੱਚੇ ਖੇਡਦੇ ਪਿਆਰੇ ਤਾਂ ਲੱਗਦੇ ਹਨ ਪਰ ਉਨ੍ਹਾਂ ਨੂੰ ਜਨਮ ਦੇਣ ਵਾਲੀ ਮਾਂ ਨੂੰ ਬੱਚਿਆਂ ਦੇ ਠੀਕ ਤਰ੍ਹਾਂ ਨਾਂ ਵੀ ਯਾਦ ਨਹੀਂ। ਮਹਿੰਗਾਈ ਦੇ ਜ਼ਮਾਨੇ ਵਿਚ ਇੰਨੇ ਬੱਚਿਆਂ ਦਾ ਪਾਲਣ ਪੋਸ਼ਣ ਕਰਨਬਾਰੇ ਪੁੱਛੇ ਜਾਣ ਜਨਤ ਕਹਿੰਦੀ ਹੈ ਕਿ ਖੁਦਾ ਨੇ ਜਦੋਂ ਧਰਤੀ ‘ਤੇ ਭੇਜਿਆ ਹੈ ਤਾਂ ਖਾਣ ਪੀਣ ਦਾ ਪ੍ਰਬੰਧ ਵੀ  ਉਹ ਹੀ ਕਰੇਗਾ। ਕਈ ਲੋਕ ਅਜਿਹੇ ਵੀ ਹਨ, ਜਿਨ੍ਹਾਂ ਦੇ ਬੱਚੇ ਨਹੀਂ ਹਨ, ਸਾਨੂੰ ਤਾਂ ਅੱਲ੍ਹਾ ਨੇ ਬੱਚਿਆਂ ਦੀ ਇਹ ਬਖਸ਼ਿਸ਼ ਦਿੱਤੀ ਹੈ
  • Share/Bookmark