This option will reset the home page of Nava Panga Online restoring closed widgets and categories.

Reset Nava Panga Online homepage

ਡਾਕਟਰ ਦੇ ਘਰ ‘ਤੇ ਸੀ.ਬੀ.ਆਈ. ਛਾਪਾ

ਨਵੀਂ ਦਿੱਲੀ, ਸਫਦਰਜੰਗ ਹਸਪਤਾਲ ਦੇ ਇਕ ਡਾਕਟਰ ਦੇ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾਦਰਜ ਕਰਨ ਤੋਂ ਬਾਅਦ ਸੀ ਬੀ ਆਈ ਨੇ ਇਥੇ ਉਨ੍ਹਾਂ ਦੇ ਘਰ ’ਤੇ ਛਾਪੇ ਮਾਰੇ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਜਾਂਚ ਏਜੰਸੀ ਨੇ ਡਾਕਟਰ ਰਾਕੇਸ਼ ਵਰਮਾ ਦੇਖ਼ਿਲਾਫ਼ ਮਾਮਲਾ ਦਰਜ ਕੀਤਾ ਜੋ ਹਸਪਤਾਲ ਵਿਚ ਦਿਲ ਦੇ ਰੋਗ ਵਿਭਾਗ ਦੇ ਮੁਖੀ ਹਨ। ਉਨ੍ਹਾਂ ਕਿਹਾ ਕਿ ਸੀ ਬੀ ਆਈ ਦੀਆਂ ਟੀਮਾਂ ਕੁਮਾਰ ਦੇ ਦਫ਼ਤਰ ਅਤੇ ਘਰਪਹੁੰਚੀਆਂ ਜਿਥੇ ਉਨ੍ਹਾਂ ਨੇ ਤਲਾਸ਼ੀ ਲਈ। ਵਰਮਾ ਨਾਲ ਸੰਪਰਕ ਕਰਨ ਦੇ ਯਤਨ ਅਸਫ਼ਲ ਰਹੇ। ਜਦੋਂ ਉਨ੍ਹਾਂ ਦੇ ਮੋਬਾਇਲ ਅਤੇ ਘਰ ’ਤੇ ਫੋਨ ਕੀਤਾ ਗਿਆ ਜਵਾਬਰਾਂਗ ਨੰਬਰ

  • Share/Bookmark