This option will reset the home page of Nava Panga Online restoring closed widgets and categories.
ਕੀ ਅਸਰ ਕਰੇਗੀ ਕਵਿਤਾਕੀ ਸੰਵਰੇਗੀ ਉਦੋਂ ਅਵਸਥਾਜਦੋਂ ਧੀ ਦੀ ਆਮਦ ਦਾ ਸੋਗ ਕਰੇਇੱਕ ਮਾਂ ਦੀ ਮਮਤਾ
ਹੁਣ ਕਿੰਨਾਂ ਸੌੜਾ ਸੋਚਦੀ ਹੈਆਪਣਾ ਹੀ ਵਜੂਦ ਗਵਾ ਕੇਵੰਸ ਵਧਾਉਣਾ ਲੋਚਦੀ ਹੈਇੱਕ ਮਾਂ ਦੀ ਮਮਤਾ
ਜਾਪੇ ਭੁੱਲਦੀ ਹੈ ਉਹਆਪਣੀ ਮਾਂ, ਨਾਨੀ ਤੇ ਪੜਨਾਨੀ ਤਾਹੀਂਉਂ ਧੀ ਜੰਮਣ ਤੋਂ ਡਰਦੀਇੱਕ ਮਾਂ ਦੀ ਮਮਤਾ
ਸੋਚਦੀ ਹੈ ਜਦ ਘਰ ਦੀ ਗੁਰਬੱਤਸ਼ਰਾਬੀ ਪਤੀ ਅਤੇ ਅੱਤਿਆਚਾਰਸਮਾਜ਼, ਗੀਤ, ਵਿੱਦਿਆ ‘ਤੇ ਮੁਹੱਬਤਹਲਾਤਾਂ ਤੋਂ ਡਰਦੀ ਹੈ ਫਿਰਇੱਕ ਮਾਂ ਦੀ ਮਮਤਾ
ਸਾਰੇ ਹੀ ਦੋਸ਼ੀ ਹਾਂ ਅਸੀਂਇਨ੍ਹਾਂ ਗੁੱਝੇ ਕਤਲਾਂ ਦੇਇਕੱਲੀ ਹੀ ਦੋਸ਼ੀ ਨਹੀਂਇੱਕ ਮਾਂ ਦੀ ਮਮਤਾ