This option will reset the home page of Nava Panga Online restoring closed widgets and categories.

Reset Nava Panga Online homepage

ਖੋਤੀ ਬੋੜ੍ਹ ਹੇਠਾਂ ਆ ਗਈ: ਜ਼ਰਦਾਰੀ ਨੇ ਜੱਜਾਂ ਦੀ ਨਿਊਕਤੀ ਦੀ ਨਵੀਂ ਸਮਰੀ ਤੇ ਦਸਤਖ਼ਤ ਕਰ ਦਿੱਤੇ

img.phpਸਦਰ ਆਸਿਫ਼ ਜ਼ਰਦਾਰੀ ਨੇ ਜੱਜਾਂ ਦੀ ਨਿਊਕਤੀ ਦੀ ਨਵੀਂ ਸਮਰੀ ਤੇ ਦਸਤਖ਼ਤ ਕਰ ਦਿੱਤੇ ਹਨ।

ਸਦਰ ਦੇ ਬੁਲਾਰੇ ਨੇ ਦੱਸਿਆ ਹੈ ਪਈ ਸਦਰ ਨੇ ਨਵੇਂ ਸਮਰੀ ਤੇ ਦਸਤਖ਼ਤ ਕਰ ਦਿੱਤੇ ਹਨ ਅਤੇ ਸਾਰੀਆਂ ਨਿਊਕਤੀਆਂ ਪ੍ਰਧਾਨ ਮੰਤਰੀ ਦੀ ਸਲਾਹ ਨਾਲ ਕੀਤੀਆਂ ਗਈਆਂ ਹਨ। ਜਸਟਿਸ ਸਾਕਿਬ ਨਿਸਾਰ ਅਤੇ ਆਸਿਫ਼ ਸਈਦ ਖ਼ੁਆਜਾ ਨੂੰ ਸੁਪਰੀਮ ਕੋਰਟ ਦਾ ਜੱਜ ਬਣਾ ਦਿੱਤਾ ਗਿਆ ਹੇ ਜਦੋਂ ਕਿ ਜਸਟਿਸ ਰਿਟਾਇਰਡ ਖ਼ਲੀਲ ਅਲ-ਰਹਿਮਾਨ ਰਮਦੇ ਨੂੰ ਸੁਪਰੀਮ ਕੋਰਟ ਵਿਚ ਐਡਹਾਕ ਜੱਜ ਲਾ ਦਿੱਤਾ ਗਿਆ ਹੈ।

  • Share/Bookmark