ਅਕਾਲੀ ਦਲ ਦਿੱਲੀ’ਚ ਸ਼ਾਮਿਲ ਹੋਣ ਵਾਲਿਆਂ’ਚ ਗੋਸ਼ਾ ਨੂੰ ਯੂਥ ਅਕਾਲੀ ਦਲ ਪੰਜਾਬ ਅਤੇ ਭੁੱਲਰ ਨੂੰ ਵਪਾਰ ਵਿੰਗ ਦੇ ਪ੍ਰਧਾਨ ਦੀ ਮਿਲ ਜਾਵੇਗੀ * ਚੌਵੀ ਘੰਟੇ ਵਿੱਚ ਬਗਾਵਤ ਕਰਨ ਵਾਲਿਆ ਦੀ ਗਿਣਤੀ ਹੋਈ 50 ਤੋਂ ਹੋਈ ਸੈਕੜੇਆਂ’ਚ

ਲੁਧਿਆਣਾ ਮਾਰਚ (ਲਾਲੀ ਬਾਠ ਮੁਗਲ ਮਾਜਰਾ ) ਸ਼੍ਰੋਮਣੀ ਅਕਾਲੀ ਦਲ ਵਿੱਚ ਮਾਨ ਸਨਮਾਨ ਨਾ ਮਿਕਣ ਕਾਰਨ ਪਿਛਲੇ ਸੁਕਰਵਾਰ ਨੂੰ ਸਿੱਖ ਸਟੂਡੈਂਟ /ੈਡਰੇਸ਼ਨ ਮਹਿਤਾ ਅਤੇ ਅਕਾਲੀ ਦਲ ਯੂਥ ਵਿੰਗ ਨਾਲ ਸਬੰਧਤ 50 ਤੋਂ ਜਿਆਦਾ ਆਹੁਦੇਦਾਰਾਂ ਅਤੇ ਪਾਰਟੀ ਵਰਕਰਾ ਨੇ ਅਕਾਲੀ ਦਲ ਬਾਦਲ ਨੂੰ ਅਲਵਿਦਾ ਕਹਿਣ ਤੋਂ ਬਾਅਦ ਅਕਾਲੀ ਦਲ ਵਿੱਚ ਬਗਾਵਤ ਕਰਨ ਵਾਲਿਆਂ ਦੀ ਗਿਣਤੀ ਦੋ ਦਿਨ੍ਹਾ ਦੇ ਅੰਦਰ ਤਕਰੀਬਨ 800 ਪਹੁੰਚ ਚੁੱਕੀ ਹੈ ਜਿਸ ਨਾਲ ਅਕਾਲੀ ਦਲ ਦੇ ਰਾਜਨੀਤਕਾਂ ਦੀ ਨੀਦ ਹਰਾਮ ਹੋ ਚੁੱਕੀ ਹੈ ਉਹ ਕਿਸੇ ਤਰ੍ਹਾ ਪਾਰਟੀ ਨੂੰ ਅਲਵਿਦਾ ਕਹਿਣ ਵਾਲਿਆਂ ਨੂੰ ਦੁਬਾਰਾ ਪਾਰਟੀ ਵਿੱਚ ਵਾਪਿਸ ਲਿਆਉਣ ਦੀਆਂ ਕੋਸ਼ਿਸਾਂ ਜਾਰੀ ਹਨ ਪਰ ਦੁਸਰੀ ਤਰਫ ਬਾਦਲ ਦੇ ਕੱਟੜ ਵਿਰੋਧੀ ਦਿੱਲੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸ਼ਰਨਾ ਦੇ ਲੁਧਿਆਣਾ ਵਿਖੇ 8 ਮਾਰਚ ਦੇ ਦੋਰੇ ਦੇ ਦੋਰਾਨ ਅਕਾਲੀ ਦਲ ਬਾਦਲ ਨੂੰ ਅਲਵਿਦਾ ਕਹਿਣ ਵਾਲਿਆ ਨੂੰ ਸਤਿਕਾਰ ਸਹਿਤ ਅਕਾਲੀ ਦਲ ਦਿੱਲੀ ਵਿੱਚ ਸ਼ਾਮਿਲ ਕਰਨ ਲਈ ਸਰਨਾ ਸਮਰਥਕ ਵੀ ਬਗਾਵਤ ਕਰਨ ਵਾਲੇ ਆਹੁਦੇਦਾਰਾ ਨਾਲ ਲਗਾਤਾਰ ਸੰਪਰਕ ਬਣਾਏ ਹੋਏ ਹਨ ਸਰਨਾ ਦੇ ਰਾਜਨੀਤਕ ਅੱਜ ਸਰਨਾ ਦੀ ਮੌਜੂਦਗੀ ਵਿੱਚ ਸਾਮਿਲ ਕਰ ਬਾਦਲ ਪ੍ਰਿਵਾਰ ਨੂੰ ਐਸ.ਜੀ.ਪੀ.ਸੀ ਚੋਣਾ ਤੋਂ ਪਹਿਲਾ ਇੱਕ ਜੋਰਦਾਰ ਝਟਕਾ ਹੋਲੇ ਜਹੇ ਦੇਣ ਦੇ ਮੂਡ ਵਿੱਚ ਹਨ ਭਰੋਸੇ ਯੋਗ ਸੂਤਰਾ ਅਨੂਸਾਰ ਅਕਾਲੀ ਦਲ ਬਾਦਲ ਨੂੰ ਅਲਵਿਦਾ ਕਹਿ ਕੇ ਆਉਣ ਵਾਲੇ ਗੁਰਦੀਪ ਸਿੰਘ ਗੋਸ਼ਾ ਨੂੰ ਅਕਾਲੀ ਦਲ ਯੂਥ ਇਕਾਈ ਅਤੇ ਬਲਵਿੰਦਰ ਸਿੰਘ ਭੁੱਲਰ ਨੂੰ ਵਪਾਰ ਵਿੰਗ ਪੰਜਾਬ ਦੀ ਵਾਗਡੋਰ ਸੰਭਾਲਣ ਲਈ ਤਿਆਰੀਆਂ ਮੁਕੰਮਲ ਕਰ ਲਈਆ ਹਨ ਇਸ ਦੋਰਾਨ ਬਗਾਵਤ ਕਰਨ ਵਾਲੇ ਆਹੁਦੇਦਾਰਾ ਦੇ ਸੂਤਰਾਂ ਨੇ ਦੱਸਿਆ ਕਿ ਉਨ੍ਹਾ ਕੋਲ ਸਿੱਖ ਸਟੈਡੈਟ ਫੈਡਰੇਸ਼ਨ ਮਹਿਤਾ ਜਿਲ੍ਹਾ ਇਕਾਈ ਦੇ ਸੈਕੜੇ ਵਰਕਰਾ ਦਾ ਜਿਲ੍ਹਾਂ ਪ੍ਰਧਾਨ ਤੇ ਪਾਰਟੀ ਨੂੰ ਅਲਵਿਦਾ ਕਹਿਣ ਵਾਲੇ ਮੁੱਖ ਗੁਰਦੀਪ ਸਿੰਘ ਗੋਸ਼ਾ ਨੂੰ ਤਿਆਗ ਪੱਤਰ ਸੌਂਪ /ੈਡਰੇਸ਼ਨ ਮਹਿਤਾ ਦੇ ਪ੍ਰਧਾਨ ਪਰਮਜੀਤ ਸਿੰਘ ਖਾਲਸਾ ਨੂੰ ਇੱਕ ਹੋਰ ਜੋਰਦਾਰ ਝਟਕਾ ਦੇਣ ਨੂੰ ਤਿਆਰ ਹਨ ਇਥੇ ਇੱਕ ਵਿਸ਼ੇਸ ਜਾਣਕਾਰੀ ਇਹ ਵੀ ਪ੍ਰਾਪਤ ਹੋਈ ਹੈ ਕਿ ਅਪਣੇ ਆਹੁਦੇ ਤੋਂ ਤਿਆਗ ਪੱਤਰ ਦੇ ਚੁੱਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਕਿਰਨਬੀਰ ਸਿੰਘ ਕੰਗ ਵੀ ਸਰਨਾ ਗੁਰੱਪ ਦੇ ਸੰਪਰਕ ਵਿੱਚ ਹਨ ਅਤੇ ਕਿਸੇ ਵੀ ਸਮੇ ਸਰਨਾ ਗੁਰੱਪ ਵਿੱਚ ਸਾਮਿਲ ਹੋ ਸਕਦੇ ਹਨ। ਅਕਾਲੀ ਦਲ ਦੇ ਸਿਆਸਤ ਜਾਣਕਾਰਾ ਦਾ ਕਹਿਣਾ ਹੈ ਕਿ ਅਕਾਲੀ ਦਲ ਬਾਦਲ ਨੂੰ ਅਲਵਿਦਾ ਕਹਿ ਸਰਨਾ ਨਾਲ ਹੱਥ ਮਿਲਾਉਣ ਵਾਲੇ ਅਕਾਲੀ ਗੁਰਦੀਪ ਸਿੰਘ ਗੋਸ਼ਾ ਦੀ ਅਗਵਾਈ ਹੇਠ ਸੈਕੜੇ ਸਾਥੀਆਂ ਨਾਲ ਅਪਣਾ ਸਕਤੀ ਪ੍ਰਦਰਸ਼ਨ ਕਰਨਗੇ ਅਤੇ ਇੱਕ ਲੰਬੇ ਕਾਫਿਲੇ ਦੇ ਰੂਪ ਵਿੱਚ ਬੱਸ ਸਟੈਡ ਦੇ ਨਜਦੀਕ ਹੋਟਲ ਫਾਰਚੂਨ ਕਲਾਸਿਕ ਤੋਂ ਗੁਰੂਦੁਆਰਾ ਸ਼ਹੀਦਾ ਮਾਡਲ ਟਾਊਨ ਵੱਲ ਰਵਾਨਾ ਹੋਣਗੇ ਜਿੱਥੇ ਦਿੱਲੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸ਼ਰਨਾ ਉਨ੍ਹਾ ਦਾ ਜੋਰਦਾਰ ਸਵਾਗਤ ਕਰਦੇ ਹੋਏ ਅਕਾਲੀ ਦਲ ਦਿੱਲੀ ਵਿੱਚ ਸਾਮਿਲ ਕਰਵਾਉਣਗ