This option will reset the home page of Nava Panga Online restoring closed widgets and categories.

Reset Nava Panga Online homepage

ਟੈਸਟ ਲੜ੍ਹੀ ਤੋਂ ਸਾਈਡਬਾਟਮ ਬਾਹਰ

ਪੱਟ ਦੀ ਸੱਟ ਨਾਲ ਜੂਝ ਰਹੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਰਿਆਨ ਸਾਈਡਬਾਟਮ ਨੂੰ ਬੰਗਲਾਦੇਸ ਖਿਲਾਫ 12 ਮਾਰਚ ਤੋਂ ਸ਼ੁਰੂ ਹੋ ਰਹੀ ਦੋ ਮੈਚਾਂ ਦੀ ਟੈਸਟ ਲੜ੍ਹੀ ਨਹੀਂ ਖੇਡ ਸਕਣਗੇ।

ਉਹਨਾਂ ਦੀ ਥਾਂ ਟਿਮ ਬ੍ਰੇਸਨਨ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹ।ਇੰਗਲਿਸ਼ ਕੋਚ ਐਂਡੀ ਫਲਾਵਰ ਨੇ ਅੱਜ ਉਕਤ ਜਾਣਕਾਰੀ ਦਿੱਤੀ।

ਬੰਗਲਾਦੇਸ਼ ਖਿਲਾਫ ਢਾਕਾ ਵਿਖੇ ਹੋਏ ਪਹਿਲੇ ਇੱਕ ਰੋਜ਼ਾ ਮੈਚ ਦੌਰਾਨ ਸਾਈਡਬਾਟਮ ਦੀ ਸੱਟ ਡੂੰਘੀ ਹੋ ਗਈ ਸੀ ਅਤੇ ਦੂਜੇ ਮੈਚ ਵਿਚ ਉਹਨਾਂ ਦੀ ਥਾਂ ਆਫ ਸਪਿੰਨਰ ਜੇਮਸ ਟ੍ਰੇਡਵੈਲ ਨੂੰ ਖਿਡਾਇਆ ਗਿਆ ਸ।ਇੰਗਲੈਂਡ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜ੍ਹੀ ਵਿਚ 2-0 ਨਾਲ ਅੱਗੇ ਹੈ।

  • Share/Bookmark