This option will reset the home page of Nava Panga Online restoring closed widgets and categories.

Reset Nava Panga Online homepage

ਪੀਜ਼ਾ ਅਤੇ ਪਾਸਤਾ ਖਾਉਂਦੀ ਹੈ ਕਰੀਨਾ

ਕਰੀਨਾ ਦਾ ਕਹਿਣਾ ਹੈ ਕਿ ਲੋਕ ਸੋਚਦੇ ਹਨ ਕਿ ਸਾਈਜ਼ ਜ਼ੀਰੋ ਵਾਲੀਆਂ ਇਹ ਅਭਿਨੇਤਰੀਆਂ ਡਿਨਰ ਵਿੱਚ ਗਾਜਰ ਅਤੇ ਲੰਚ ਵਿੱਚ ਸਿਰਫ ਸੰਤਰਾ ਖਾਉਂਦੀ ਹੈ। ਉਹਨਾਂ ਨੇ ਕਿਹਾ ਇਹ ਸਹੀਂ ਨਹੀਂ ਹੈ। ਉਹ ਪੀਜ਼ਾ ਵੀ ਖਾਉਂਦੀ ਹੈ ਅਤੇ ਪਾਸਤਾ ਵੀ।

ਕਰੀਨਾ ਕਪੂਰ ਦੇ ਅਨੁਸਾਰ ਜਦੋਂ ਵੀ ਉਹ ਅਤੇ ਸੈਫ ਅਲੀ ਖਾਨ ਹੋਟਲ ਜਾਂਦੇ ਹਨ ਤਾਂ ਲੋਕ ਉਹਨਾਂ ਨੂੰ ਵੇਖਣ ਦੀ ਥਾਂ ਤੇ ਉਹਨਾਂ ਦੀ ਪਲੇਟਾਂ ਵਿੱਚ ਦੇਖਣਾ ਜਿਆਦਾ ਪਸੰਦ ਕਰਦੇ ਹਨ। ਉਹ ਇਹ ਜਾਣਨਾ ਚਾਹੁੰਦੇ ਹਨ ਕਿ ਆਖਿਰ ਇਹਨਾਂ ਨੇ ਕੀ ਆਰਡਰ ਕੀਤਾ ਹੈ।

ਕਰੀਨਾ ਦੇ ਡਾਈਟੀਸ਼ਿਅਨ ਰੁਜੁਤਾ ਦਿਵੇਕਰ ਨੇ ਕਿਹਾ ਕਿ ਖਾਣ ਵਿੱਚ ਕਦੀ ਪਰਹੇਜ ਨਹੀਂ ਕਰਨਾ ਚਾਹੀਦਾ। ਖਾਸਤੌਰ ਤੇ ਜੋ ਪਸੰਦ ਹੋਵੇ ਉਹ ਜਰੂਰ ਖਾਣਾ ਚਾਹੀਦਾ ਹੈ।

  • Share/Bookmark