This option will reset the home page of Nava Panga Online restoring closed widgets and categories.

Reset Nava Panga Online homepage

ਕੈਟਰੀਨਾ ਨੇ ਦਿੱਤਾ ਸਾਥ

ਕੈਟਰੀਨਾ ਕੈਫ ਹਮੇਸ਼ਾ ਹੀ ਸਮਾਜ ਲਈ ਕੁੱਝ ਕਰਨ ਦੀ ਇੱਛਾ ਰੱਖਦੀ ਹੈ ਅਤੇ ਇਹੀ ਕਾਰਣ ਹੈ ਕਿ ਜਦੋਂ ਘਰੇਲੂ ਹਿੰਸਾ ਦੇ ਖਿਲਾਫ ਅਵਾਜ਼ ਉਠਾਉਣ ਵਾਲੀ ਸੰਸਥਾ ਨੇ ਉਹਨਾਂ ਤੋਂ ਸਾਥ ਮੰਗਿਆ ਤਾਂ ਉਹ ਤੁਰੰਤ ਤਿਆਰ ਹੋ ਗਈ।

ਵੈਸੇ ਤਾਂ ਕਈ ਵਾਰ ਕੈਟਰੀਨਾ ਨੇ ਸਟੇਜ ਤੇ ਡਾਂਸ ਕੀਤਾ ਹੈ ਪਰ ਪਹਿਲੀ ਵਾਰ ਉਹ ਇਸ ਤਰ੍ਹਾਂ ਦੇ ਕਿਸੇ ਪ੍ਰੋਗਰਾਮ ਵਿੱਚ ਆਪਣੀ ਪੇਸ਼ਕਸ਼ ਦੇਣ ਜਾ ਰਹੀ ਹੈ। ਸੂਤਰਾਂ ਦੇ ਮੁਤਾਬਕ ਕੈਟ ਅਜਿਹੇ ਪ੍ਰੋਗਰਾਮਾਂ ਵਿੱਚ ਜੁੜਨਾ ਚਾਹੁੰਦੀ ਸੀ ਜੋ ਸਮਾਜ ਦੀ ਭਲਾਈ ਲਈ ਹੋਣ ਅਤੇ ਇਹੀ ਕਾਰਨ ਹੈ ਕਿ ਉਹ ਇਸ ਅਭਿਆਨ ਨਾਲ ਜੁੜੀ ਹੈ।

ਅਭਿਨੇਤਰੀ ਕੈਟਰੀਨਾ ਕੈਫ ਦਾ ਨਾਂਅ ਉਹਨਾਂ ਅਭਿਨੇਰੀਆਂ ਵਿੱਚ ਹੈ ਜਿੰਨ੍ਹਾਂ ਨੇ ਫ਼ਿਲਮ ਇੰਡਸਟ੍ਰੀ ਵਿੱਚ ਆਪਣੀ ਮਿਹਨਤ ਅਤੇ ਲਗਨ ਦੇ ਬਲ ਤੇ ਆਪਣਾ ਵੱਖ ਮੁਕਾਮ ਹਾਸਿਲ ਕੀਤਾ ਹੈ।

  • Share/Bookmark