This option will reset the home page of NavaPanga.com restoring closed widgets and categories.

Reset NavaPanga.com homepage
PILOT, FLYING J WRAP UP MERGER -

ਚੁਟਕਲੇ

ਦੀਨਾ ਨਾਥ ਬਹੁਤ ਘਬਰਾਇਆ ਹੋਇਆ ਥਾਣੇ ਪਹੁੰਚਿਆ। ਥਾਣੇਦਾਰ ਨੇ ਜਦੋਂ ਘਬਰਾਹਟ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ, ‘ਮੇਰੀ ਪਤਨੀ ਪੇਕੇ ਗਈ ਹੈ। ਅੱਜ ਸਵੇਰੇ ਮੈਂ ਜਦੋਂ ਸੌਂ ਕੇ ਉਠਿਆ ਤਾਂ ਦੇਖਿਆ ਮੇਰੇ ਕਮਰੇ ਦੀ ਅਲਮਾਰੀ ਖੁੱਲ੍ਹੀ ਸੀ। ਮੇਰਾ ਕੀਮਤੀ ਸਾਮਾਨ ਅਤੇ ਰੁਪਏ ਚੋਰੀ ਹੋ ਚੁੱਕੇ ਸਨ। ਸਾਮਾਨ ਇਧਰ-ਉਧਰ ਖਿਲਰਿਆ ਸੀ। ਸੰਦੂਕ ਟੁੱਟੇ ਹੋਏ ਮਿਲੇ। ਮੇਰੇ ਤਾਂ ਤੋਤੇ ਹੀ ਉ¤ਡ ਗਏ।’

ਥਾਣੇਦਾਰ ਨੇ ਕਲਮ ਚੁੱਕੀ ਅਤੇ ਤੁਰੰਤ ਪੁੱਛਿਆ, ‘ਕੁਲ ਕਿੰਨੇ ਤੋਤੇ ਸਨ?’

ਸਿਮਰਨ (ਕੈਨੇਡਾ)

ਮੋਟੀ ਪਤਨੀ- ਇਸ ਬੱਸ ਦੇ ਕੰਡਕਟਰ ਨੇ ਮੇਰੀ ਬੇਇੱਜ਼ਤੀ ਕੀਤੀ ਹੈ।

ਪਤੀ- ਭਲਾ ਉਹ ਕਿਵੇਂ?

ਪਤਨੀ- ਜਦੋਂ ਮੈਂ ਬੱਸ ਵਿੱਚ ਉ¤ਤਰੀ ਤਾਂ ਕਹਿਣ ਲੱਗਾ 3 ਸਵਾਰੀਆਂ ਇਸ ਸੀਟ ’ਤੇ ਆ ਜਾਣ।

ਪ੍ਰਿਯਾ (ਜ¦ਧਰ)

ਇੱਕ ਔਰਤ ਨੇ ਡਾਕਟਰ ਦੇ ਕੋਲ ਜਾ ਕੇ ਕਿਹਾ- ਤੁਸੀਂ ਮੇਰੇ ਪਤੀ ਦੀਆਂ ਅੱਖਾਂ ਦਾ ਇਹ ਕਿਸੇ ਤਰ੍ਹਾਂ ਦਾ ਆਪ੍ਰੇਸ਼ਨ ਕੀਤਾ ਹੈ? ਹੁਣ ਤਾਂ ਉਹ ਮੇਰੇ ਵੱਲ ਦੇਖਦੇ ਹੀ ਨਹੀਂ, ਜਦ ਕਿ ਆਪ੍ਰੇਸ਼ਨ ਤੋਂ ਪਹਿਲਾਂ ਮੇਰੀ ਸੁੰਦਰਤਾ ਦੀ ਤਾਰੀਫ਼ ਕਰਦੇ ਨਹੀਂ ਥੱਕਦੇ ਸਨ?

ਪਹਿਲਾਂ ਉਨ੍ਹਾਂ ਦੀਆਂ ਅੱਖਾਂ ਕਮਜ਼ੋਰ ਸੀ ਆਪ੍ਰੇਸ਼ਨ ਤੋਂ ਬਾਅਦ ਠੀਕ ਹੋ ਗਈਆਂ? ਡਾਕਟਰ ਮੁਸਕਰਾ ਕੇ ਬੋਲਿਆ

ਸ਼ੰਕਰ (ਨਵੀਂ ਦਿੱਲੀ)

ਬਾਜ਼ਾਰ ਵਿੱਚ ਇੱਕ ਲੜਕੀ ਨੂੰ ਮਿੰਨੀ ਸਕਰਟ ਵਿੱਚ ਦੇਖ ਇੱਕ ਬਜ਼ੁਰਗ ਨੇ ਪੁੱਛਿਆ- ਕੀ ਤੁਹਾਡੀ ਮਾਤਾ ਜੀ ਨੂੰ ਪਤਾ ਹੈ ਕਿ ਤੁਸੀਂ ਅਜਿਹੇ ਕੱਪੜੇ ਪਹਿਨ ਕੇ ਘੁੰਮ ਰਹੇ ਹੋ?

ਜੀ ਨਹੀਂ?

ਜ਼ਰਾ ਸੋਚੋ ਬੇਟੀ, ਜੇਕਰ ਉਨ੍ਹਾਂ ਨੂੰ ਪਤਾ ਲੱਗ ਗਿਆ ਤਾਂ ਕਿੰਨੀ ਨਾਰਾਜ਼ ਹੋਵੇਗੀ?

ਜ਼ਰੂਰ ਹੋਵੇਗੀ। ਲੜਕੀ ਨੇ ਕਿਹਾ, ‘ਕਿਉਂਕਿ ਇਹ ਸਕਰਟ ਮੇਰੀ ਮੰਮੀ ਦੀ ਹੀ ਹੈ।’

ਰਾਹੁਲ (ਕੈਨੇਡਾ)

ਇੱਕ ਦੋਸਤ (ਦੂਸਰੇ ਦੋਸਤ ਨੂੰ) – ਲੜਕਾ ਚਾਹੁਣ ਵਾਲੇ ਚੀਨੀ ਦੰਪਤੀ ਜੁੜਵਾਂ ਲੜਕੀਆਂ ਪੈਦਾ ਹੋਣ ’ਤੇ ਉਨ੍ਹਾਂ ਦਾ ਨਾਂ ਕੀ ਰੱਖਣਗੇ?

ਦੂਸਰਾ- ਦੋਸਤ, ਜੋ ਹੋਇਆ, ਸੋ ਹੋਇਆ?

ਸੋਹਣੀ (ਮਲੇਰਕੋਟਲਾ)

ਵਿਆਹ ’ਤੇ ਸ਼ਹਿਨਾਈ ਵਜ ਰਹੀ ਸੀ। ਪਤਨੀ ਨੇ ਪਤੀ ਤੋਂ ਪੁੱਛਿਆ, ਇਹ ਕਿਹੜੀ ਧੁੰਨ ਵਜ ਰਹੀ ਹੈ?

ਪਤੀ ਬੋਲਿਆ, ਉਹੀ ਜੋ ਤੂਫਾਨ ਦੇ ਆਉਣ ਤੋਂ ਪਹਿਲਾਂ ਵਜਾਈ ਜਾਂਦੀ ਹੈ।

ਵਿਜੈ (ਚੰਡੀਗੜ੍ਹ)

ਇੱਕ ਵਿਅਕਤੀ (ਆਪਣੇ ਦੋਸਤ ਨੂੰ)- ਕੱਲ ਮੈਂ ਆਪਣੀ ਪਤਨੀ ਨੂੰ ਬਹੁਤ ਪ੍ਰੇਸ਼ਾਨ ਕੀਤਾ।

ਕਿਵੇਂ?

ਮੈਂ ਉਸ ਨੂੰ ਨਵੀਂ ਸਾੜ੍ਹੀ ਲਿਆ ਦਿੱਤੀ ਅਤੇ ਘਰ ਦੇ ਸਾਰੇ ਸ਼ੀਸ਼ੇ ਲੁਕਾ ਦਿੱਤੇ।

ਪ੍ਰਤਾਪ ਸਿੰਘ (ਚੰਡੀਗੜ੍ਹ)

ਅਨਿਲ- ਤੁਹਾਡੀ ਪਤਨੀ ਨੂੰ ਅਕਸਰ ਰਸੋਈ ਵਿੱਚ ਹੀ ਦੇਖਦਾ ਹਾਂ।

ਅਸ਼ੋਕ- ਕਿਉਂ? ਕੀ ਗੱਲ ਹੋ ਗਈ?

ਅਨਿਲ- ਮੇਰੇ ਖਿਆਲ ਵਿੱਚ ਉਹ ਰਸੋਈ ਦਾ ਸਾਰਾ ਕੰਮ ਖ਼ੁਦ ਹੀ ਕਰਦੀ ਹੋਵੇਗੀ?

ਅਸ਼ੋਕ- ਨਹੀਂ ਜੀ, ਸਾਡਾ ਟੈਲੀਫ਼ੋਨ ਰਸੋਈ ਵਿੱਚ ਹੈ।

ਅਨਿਲ (ਨਵੀਂ ਦਿੱਲੀ)

ਪਤਨੀ ਨੂੰ ਡਰਾਈਵਿੰਗ ਸਿਖਾਉਂਦੇ ਪਤੀ ਨੇ ਕਿਹਾ- ਜਦ ਲਾਲ ਬੱਤੀ ਹੋਵੇ ਉਦੋਂ ਰੁਕੋ, ਹਰੀ ਬੱਤੀ ਹੋਣ ’ਤੇ ਅੱਗੇ ਵਧੋਂ ਅਤੇ ਜਦੋਂ ਮੈਂ ਲਾਲ-ਪੀਲਾ ਹੋਵਾਂ ਉਦੋਂ ਗੱਡੀ ਹੋਲੀ ਕਰ ਦਿਓ।

ਹਰਮਨ (ਨਿਊਜ਼ੀਲੈਂਡ)

ਪਾਗਲਖ਼ਾਨੇ ਵਿੱਚ ਲੱਗੀ ਘੜੀ ਵੱਲ ਟਿਕਟਿਕੀ ਲਗਾ ਕੇ ਦੇਖਦੇ ਹੋਏ ਇੱਕ ਪਾਗਲ ਨੇ ਡਾਕਟਰ ਤੋਂ ਪੁੱਛਿਆ, ਡਾਕਟਰ ਸਾਹਿਬ, ਕੀ ਇਹ ਘੜੀ ਸਹੀ ਹੈ?

ਡਾਕਟਰ ਸਾਹਿਬ- ਹਾਂ ਸਹੀ ਹੈ।

ਪਰ ਕੀ ਇਹ ਘੜੀ ਸਹੀ ਸਮਾਂ ਦੱਸਦੀ ਹੈ? ਪਾਗਲ ਦੀ ਜਿਗਿਆਸਾ ਵੱਧਣ ਲੱਗੀ।

ਡਾਕਟਰ ਨੇ ਕਿਹਾ, ਹਾਂ ਬਿਲਕੁਲ ਠੀਕ ਸਮਾਂ ਦੱਸਦੀ ਹੈ।

ਫਿਰ ਇਹ ਘੜੀ ਪਾਗਲਖ਼ਾਨੇ ’ਚ ਕੀ ਕਰ ਰਹੀ ਹੈ?

ਸ਼ੰਮੀ (ਸ਼ਾਹਕੋਟ)

ਰੀਨਾ ਦੇ ਪਤੀ ਨੇ ਇੱਕ ਦਿਨ ਬੜੇ ਪਿਆਰ ਨਾਲ ਕਿਹਾ, ‘‘ਔਰਤਾਂ ਨੂੰ ਗਣਿਤ ਨਾਲ ਬੜਾ ਹੀ ਪਿਆਰ ਹੁੰਦਾ ਹੈ।ੂ

‘‘ਉਹ ਕਿਵੇਂ?ੂ ਮੀਨਾ ਨੇ ਉਤਸੁਕ ਹੋ ਕੇ ਪੁੱਛਿਆ।

‘‘ਬਈ, ਉਹ ਇਵੇਂ ਕਿ ਔਰਤਾਂ ਜਦੋਂ ਆਪਣੀ ਉਮਰ ਦੱਸਦੀਆਂ ਹਨ ਤਾਂ ਦੋ ਨਾਲ ਤਕਸੀਮ ਕਰ ਦਿੰਦੀਆਂ ਹਨ। ਸਾੜ੍ਹੀਆਂ ਦੀ ਕੀਮਤ ਦੋ ਨਾਲ ਗੁਣਾ ਕਰ ਕੇ ਦੱਸਦੀਆਂ ਹਨ ਅਤੇ ਆਪਣੀਆਂ ਸਹੇਲੀਆਂ ਦੀ ਉਮਰ ਵਿੱਚ ਪੰਜ ਸਾਲ ਜੋੜ ਦਿੰਦੀਆਂ ਹਨ।ੂ ਰੀਨਾ ਦੇ ਪਤੀ ਨੇ ਮੁਸਕਰਾ ਕੇ ਕਿਹਾ।

- ਪਿੰਕੀ (ਰੋਪੜ)

ਚੌਕ ਵਿੱਚ ਇੱਕ ਆਦਮੀ ਦੂਜੇ ਆਦਮੀ ਨੂੰ ਦੇਖ ਕੇ ਠਠੰਬਰ ਗਿਆ।

‘‘ਕੀ ਦੇਖ ਰਿਹਾ ਏ?ੂ ਦੂਜਾ ਆਦਮੀ ਕੁਝ ਗੁੱਸੇ ਵਿੱਚ ਬੋਲਿਆ।

ਪਹਿਲਾ ਆਦਮੀ, ‘‘ਮਾਫ਼ ਕਰੋਂ ਭਾਈ ਸਾਹਿਬ। ਮੈਂ ਤੁਹਾਨੂੰ ਘੂਰੇ ਬਿਨਾਂ ਨਹੀਂ ਰਹਿ ਸਕਿਆ, ਸਿਰਫ਼ ਮੁੱਛਾਂ ਦਾ ਫਰਕ ਹੈ, ਨਹੀਂ ਤਾਂ ਤੁਹਾਡੀ ਸ਼ਕਲ ਸੌ ਫੀਸਦੀ ਮੇਰੀ ਪਤਨੀ ਨਾਲ ਮਿਲਦੀ ਹੈ।ੂ

‘‘ਪਰ ਮੇਰੀਆਂ ਤਾਂ ਮੁੱਛਾਂ ਹੀ ਨਹੀਂ ਹਨ।ੂ

ਪਹਿਲਾ ਆਦਮੀ ਉਦਾਸ ਸੁਰ ਵਿੱਚ, ‘‘ਮੈਨੂੰ ਪਤਾ ਹੈ ਪਰ ਮੇਰੀ ਪਤਨੀ ਦੀਆਂ ਤਾਂ ਹਨ।ੂ

- ਤਾਨਵੀ (ਕੈਨੇਡਾ)

ਪਤਨੀ – ਜੇ ਮੈਂ ਭੀੜ ਵਿੱਚ ਕਿਤੇ ਗੁਆਚ ਗਈ ਤਾਂ ਤੁਸੀਂ ਕੀ ਕਰੋਗੇ?

ਪਤੀ (ਹੱਸਦਾ ਹੋਇਆ) – ਮੈਂ ਅਖ਼ਬਾਰ ਵਿੱਚ ਵਿਗਿਆਪਨ ਦੇਵਾਂਗਾ ਕਿ ਤੂੰ ਜਿਥੇ ਵੀ ਰਹੇ, ਸੁਖੀ ਰਹੇ।

- ਰਮੇਸ਼ (ਤਰਨ ਤਾਰਨ)

ਇੱਕ ਵਾਰ ਮੱਖਣ ਜੀ ਆਪਣੇ ਛੋਟੇ ਬੱਚੇ ਨੂੰ ਬੱਚਾ ਗੱਡੀ ਵਿੱਚ ਘੁਮਾ ਰਹੇ ਸਨ, ਜੋ ਵੀ ਉਨ੍ਹਾਂ ਨੂੰ ਮਿਲਦਾ, ਇੱਕ ਹੀ ਸਵਾਲ ਪੁੱਛਦਾ, ‘ਆਪਣੇ ਬੱਚੇ ਨੂੰ ਘੁਮਾ ਰਹੇ ਹੋ?’

ਵਾਰ-ਵਾਰ ਪੁੱਛੇ ਜਾਂਦੇ ਇਸ ਸਵਾਲ ਨਾਲ ਮੱਖਣ ਜੀ ਦਾ ਦਿਮਾਗ ਖ਼ਰਾਬ ਹੋ ਗਿਆ।

ਇੱਕ ਹੋਰ ਆਦਮੀ ਨੇ ਉਨ੍ਹਾਂ ਤੋਂ ਪੁੱਛਿਆ, ‘ਕਿਉਂ ਮੱਖਣ ਜੀ ਆਪਣੇ ਬੱਚੇ ਨੂੰ ਘੁਮਾ ਰਹੇ ਹੋ?

ਮੱਖਣ ਜੀ ਨੇ ਜਵਾਬ ਦਿੱਤਾ, ‘ਜੀ ਨਹੀਂ, ਗੁਆਂਢੀ ਦਾ ਹੈ।’

ਉਸ ਵਿਅਕਤੀ ਨੇ ਜਵਾਬ ਦਿੱਤਾ, ‘ਮੈਂ ਵੀ ਤਾਂ ਹੀ ਦੇਖਦਾ ਸੀ ਕਿ ਬੱਚੇ ਦੀ ਸ਼ਕਲ ਤੁਹਾਡੇ ਗੁਆਂਢੀ ਨਾਲ ਕਿੰਨੀ ਮਿਲਦੀ ਹੈ।’

- ਪ੍ਰਿਯੰਕਾ (ਆਸਟ੍ਰੇਲੀਆ)

ਪਤੀ-ਪਤਨੀ ਮਿਊਜ਼ਿਅਮ ਦੇਖਣ ਗਏ।

ਪਤੀ- ਇਥੇ ਦੁਨੀਆਂ ਦੇ ਸਾਰੇ ਪੁਰਾਣੇ ਹਥਿਆਰ ਹਨ।

ਪਤਨੀ- ਇਹ ਅਜਾਇਬਘਰ ਬਣਾਉਣ ਵਾਲੇ ਜ਼ਰੂਰ ਕੁਆਰੇ ਰਹੇ ਹੋਣਗੇ?

ਕਿਉਂ?

ਇਨ੍ਹਾਂ ਵਿੱਚ ਔਰਤਾਂ ਦਾ ਹਥਿਆਰ ਵੇਲਣਾ ਤਾਂ ਹੈ ਹੀ ਨਹੀਂ।

- ਰਾਹੁਲ (ਜ¦ਧਰ)

‘‘ਤੁਹਾਡੀ ਉਮਰੂ? ਲੇਡੀ ਵਕੀਲ ਨੇ ਪੁੱਛਿਆ।

‘‘ਬਸ ਤੁਹਾਡੇ ਤੋਂ ਇੱਕ-ਦੋ ਸਾਲ ਘੱਟ ਹੋਵੇਗੀ।ੂ ਦੋਸ਼ੀ ਔਰਤ ਨੇ ਜਵਾਬ ਦਿੱਤਾ।

ਲੇਡੀ ਵਕੀਲ ਨੇ ਨਿਰਣਾਤਮਕ ਲਹਿਜ਼ੇ ਵਿੱਚ ਕਿਹਾ, ‘‘ਜੱਜ ਸਾਹਬ ਇਸ ਕੇਸ ’ਤੇ ਨਵੇਂ ਸਿਰੇ ਤੋਂ ਵਿਚਾਰ ਕੀਤੀ ਜਾਵੇ ਕਿਉਂਕਿ ਹੁਣੇ-ਹੁਣੇ ਪਤਾ ਲੱਗਾ ਹੈ ਕਿ ਮੁਵੱਕਿਲ ਨਾਬਾਲਗ ਹੈ।

- ਵਿਕਾਸ (ਖਰੜ)

ਬੰਸੀ (ਆਪਣੀ ਪਤਨੀ ਸ਼ਬਨਮ ਨੂੰ) – ਅੱਜ ਸ਼ਾਮ ਦਾ ਘੁੰਮਣਾ ਤਾਂ ਕੈਂਸਲ ਕਰ।

ਸ਼ਬਨਮ – ਤੁਸੀਂ ਤਾਂ ਸਵੇਰ ਤੋਂ ਹੀ ਕਹਿ ਰਹੇ ਸੀ ਮੈਂ ਤਾਂ ਉਦੋਂ ਤੋਂ ਹੀ ਮੇਕਅੱਪ ਕਰ ਰਹੀ ਹਾਂ। ਹੁਣ ਪੂਰਾ ਹੋਇਆ ਤਾਂ ਤੁਸੀਂ ਮਨ੍ਹਾ ਕਰ ਰਹੇ ਹੋ?

- ਰਾਹੁਲ (ਮਾਨਸਾ)

ਛੋਟੀ-ਛੋਟੀ ਗੱਲ ’ਤੇ ਗੁੱਸਾ ਕਰ ਲੈਣ ਵਾਲੀ ਪਤਨੀ ਨੂੰ ਪਤੀ ਨੇ ਕਿਹਾ- ਤੈਨੂੰ ਆਪਣਾ ਮਾਨਸਿਕ ਸੰਤੁਲਨ ਬਣਾਈ ਰੱਖਣਾ ਚਾਹੀਦੈ।

ਪਤਨੀ- ਠੀਕ ਹੈ ਕਲ ਤੋਂ ਮੈਂ ਜੂੜੇ ਦੀ ਜਗ੍ਹਾ ਦੋ ਗੁੱਤਾਂ ਕਰਿਆ ਕਰਾਂਗੀ।

- ਪ੍ਰਿਆ (ਤਰਨ ਤਾਰਨ)

ਇੱਕ ਨੌਜਵਾਨ ਬੜਾ ਉਦਾਸ, ਬੜਾ ਨਿਰਾਸ਼ ਟੈਲੀਫੋਨ ਬੂਥ ਤੋਂ ਬਾਹਰ ਨਿਕਲਿਆ ਤਾਂ ਬਾਹਰ ਖੜ੍ਹੇ ਉਸ ਦੇ ਦੋਸਤ ਨੇ ਪੁੱਛਿਆ- ਖੈਰੀਅਤ ਤਾਂ ਹੈ? ਕਿਸ ਨੂੰ ਫੋਨ ਕਰ ਰਿਹਾ ਸੀ?

ਨੌਜਵਾਨ ਬੋਲਿਆ – ਪ੍ਰੇਮਿਕਾ ਨੂੰ, ਮੈਂ ਉਸ ਦੇ ਸਾਹਮਣੇ ਵਿਆਹ ਦੀ ਪੇਸ਼ਕਸ਼ ਰੱਖੀ ਸੀ।

ਦੋਸਤ ਨੇ ਕਿਹਾ – ਤਾਂ ਤੂੰ ਇੰਨਾ ਪ੍ਰੇਸ਼ਾਨ ਕਿਉਂ ਏ? ਕੀ ਉਸ ਨੇ ਵਿਆਹ ਤੋਂ ਨਾਂਹ ਕਰ ਦਿੱਤੀ?

ਨੌਜਵਾਨ ਬੋਲਿਆ – ਨਹੀਂ ਉਹ ਤਾਂ ਫਟਾਫਟ ਵਿਆਹ ਲਈ ਤਿਆਰ ਹੋ ਗਈ।

- ਮਨੋਜ (ਕੈਲੀਫੋਰਨੀਆ)

ਪਤੀ- ਤੂੰ ਮੁੰਨੇ ਨੂੰ ਕਿਉਂ ਨਹੀਂ ਸਮਝਾਉਂਦੀ, ਉਹ ਗਧੇ ’ਤੇ ਬੈਠਣ ਦੀ ਜ਼ਿੱਦ ਕਰ ਰਿਹਾ ਹੈ।

ਪਤਨੀ – ਤੁਸੀਂ ਉਸ ਨੂੰ ਮੋਢਿਆਂ ’ਤੇ ਬਿਠਾ ਕੇ ਘੁੰਮਾ ਦਿਓ। ਉਹ ਚੁੱਪ ਹੋ ਜਾਵੇਗਾ।

- ਸਿਮਰਨ (ਕੈਨੇਡਾ)

ਪਤੀ – ਮੈਨੂੰ ਤੰਗ ਨਾ ਕਰ। ਮੇਰੇ ਦਿਮਾਗ ਵਿੱਚ ਅੱਗ ਲੱਗੀ ਹੈ।

ਪਤਨੀ – ਤਾਂ ਹੀ ਮੈਂ ਕਹਾਂ ਕਿ ਸੜਨ ਦੀ ਬਦਬੂ ਕਿਥੋਂ ਆ ਰਹੀ ਹੈ।

- ਪ੍ਰਭਜੋਤ (ਸਿਡਨੀ)

ਸੁਰੇਸ਼ (ਆਪਣੇ ਦੋਸਤ ਰਮੇਸ਼ ਨੂੰ), ‘‘ਆਖਰ ਤੇਰੇ ਦੁੱਖ ਦਾ ਕਾਰਨ ਕੀ ਹੈ?ੂ

ਰਮੇਸ਼, ‘‘ਸ਼ੱਕ! ਜੇ ਮੈਂ ਦਫ਼ਤਰ ਤੋਂ ਛੇਤੀ ਘਰ ਆ ਜਾਂਦਾ ਹਾਂ ਤਾਂ ਮੇਰੀ ਪਤਨੀ ਸਮਝਦੀ ਹੈ ਮੈਂ ਉਸ ’ਤੇ ਸ਼ੱਕ ਕਰਦਾ ਹਾਂ ਅਤੇ ਜੇ ਮੈਂ ਦੇਰ ਨਾਲ ਪਹੁੰਚਦਾ ਹਾਂ ਤਾਂ ਉਹ ਮੇਰੇ ’ਤੇ ਸ਼ੱਕ ਕਰਨ ਲੱਗਦੀ ਹੈ।ੂ

- ਰਾਜੇਸ਼ (ਅੰਮ੍ਰਿਤਸਰ)

ਇੱਕ ਲੜਕੀ ਇੱਕ ਪ੍ਰੋਫੈਸਰ ਨੂੰ ਮਿਲਣ ਗਈ। ਘੰਟੀ ਵਜਾਉਣ ’ਤੇ ਇੱਕ ਬਜ਼ੁਰਗ ਔਰਤ ਨੇ ਦਰਵਾਜ਼ਾ ਖੋਲ੍ਹਿਆ ਅਤੇ ਕਿਹਾ, ‘‘ਜੇ ਪ੍ਰੋਫੈਸਰ ਸਾਹਿਬ ਨੂੰ ਮਿਲਣਾ ਹੈ ਤਾਂ ਰੁਕਣਾ ਪਵੇਗਾ, ਉਹ ਖਾਣਾ ਕਾ ਰਹੇ ਹਨ ਅਤੇ ਇਸ ਵੇਲੇ ਪਰਿਵਾਰ ਦੇ ਮੈਂਬਰ ਹੀ ਉਨ੍ਹਾਂ ਨੂੰ ਮਿਲ ਸਕਦੇ ਹਨ।ੂ

ਲੜਕੀ ਬੋਲੀ, ‘‘ਜੀ ਮੈਂ ਉਨ੍ਹਾਂ ਦੀ ਭੈਣ ਹਾਂ।ੂ

ਬਜ਼ੁਰਗ ਔਰਤ ਬੋਲੀ, ‘‘ਤੈਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਮੈਂ ਉਨ੍ਹਾਂ ਦੀ ਮਾਂ ਹਾਂ।ੂ

- ਪ੍ਰਿਆ (ਜ਼ੀਰਾ)

‘‘ਇੱਕ ਤਜਰਬੇਕਾਰ ਆਦਮੀ ਦਾ ਕਹਿਣਾ ਹੈ ਕਿ ਗਰਮੀਆਂ ਦੀ ਤੁਲਨਾ ’ਚ ਸਰਦੀਆਂ ’ਚ ਪਤੀ ਪਤਨੀ ’ਚ ਝਗੜੇ ਘੱਟ ਹੁੰਦੇ ਹਨ।ੂ ਪਤਨੀ ਨੇ ਪਤੀ ਸਾਹਮਣੇ ਆਪਣਾ ਗਿਆਨ ਝਾੜਿਆ।

‘‘ਉਸਦਾ ਕਾਰਨ ਜਾਣਦੀ ਏਂ? ਠੰਡ ਦੇ ਮੌਸਮ ’ਚ ਪਤੀ ਦੇ ਕੰਨਾਂ ’ਤੇ ਮਫਰਲ ਲਪੇਟਿਆ ਹੁੰਦਾ ਹੈ ਇਸ ਲਈ।ੂ ਪਤੀ ਨੇ ਫਟਾਕ ਨਾਲ ਜਵਾਬ ਦਿੱਤਾ।

- ਸੋਨੀਆ (ਕੈਨੇਡਾ)

ਰੀਤਾ (ਮੀਨਾ ਨੂੰ ), ‘‘ਆਖਰ ਕੀ ਸੋਚ ਕੇ ਤੁਸੀਂ ਆਪਣੇ ਨੌਕਰ ਨਾਲ ਵਿਆਹ ਕਰਵਾਇਆ?ੂ

‘‘ਉਹ ਬਹੁਤ ਬੜਬੋਲਾ ਅਤੇ ਕੰਮਚੋਰ ਹੋ ਗਿਆ ਸੀ ਅਤੇ ਮੈਂ ਉਸ ਨੂੰ ਡਾਂਟ-ਡਪਟ ਕੇ ਸੁਧਾਰਨਾ ਚਾਹੁੰਦੀ ਸੀ।ੂ ਮੀਨਾ ਨੇ ਸ਼ਰਮਾਉਂਦੇ ਹੋਏ ਕਿਹਾ।

- ਰਿੰਕੂ (ਵਾਸ਼ਿੰਗਟਨ)

‘‘ਪ੍ਰੇਮਿਕਾ ਅਤੇ ਪਤਨੀ ’ਚ ਕੀ ਫਰਕ ਹੈ?ੂ ਇੱਕ ਕੁਆਰੇ ਨੇ ਆਪਣੇ ਵਿਆਹੇ ਦੋਸਤ ਤੋਂ ਪੁੱਛਿਆ।

‘‘ਪ੍ਰੇਮਿਕਾ ਕਦੇ-ਕਦਾਈ ਦੀ ਜੇਲ ਹੈ ਪਰ ਪਤਨੀ ਉਮਰ ਕੈਦ।ੂ ਵਿਆਹੁਤਾ ਨੇ ਦੁਖੀ ਹੋ ਕੇ ਕਿਹਾ।

- ਮੋਹਿਤ (ਲੁਧਿਆਣਾ)

ਬੱਚਿਆਂ ਦੀ ਆਯਾ ਲਈ ਇੰਟਰਵਿਊ ਹੋ ਰਿਹਾ ਸੀ। ਇੱਕ ਲੜਕੀ ਤੋਂ ਪੁੱਛਿਆ ਗਿਆ, ‘‘ਕੀ ਤੁਹਾਨੂੰ ਬੱਚਿਆਂ ਕੋਲ ਰਹਿਣ ਦਾ ਕੋਈ ਤਜਰਬਾ ਹੈ। ਲੜਕੀ ਨੇ ਕਿਹਾ, ‘‘ਜੀ ਹਾਂ, ਮੈਂ ਖੁਦ ਕਾਫੀ ਸਮੇਂ ਤੱਕ ਬੱਚਾ ਰਹਿ ਚੁੱਕੀ ਹਾਂ।

- ਮੀਨਾ (ਮੁੰਬਈ)

ਟੀਚਰ (ਰੋਹਿਤ ਨੂੰ) – ਬਿਜਲੀ ਕਿੱਥੋਂ ਆਉਂਦੀ ਹੈ?

ਰੋਹਿਤ – ਮੇਰੇ ‘ਮਾਮੇ’ ਦੇ ਘਰੋਂ।

ਟੀਚਰ – ਕੋਈ ਸਬੂਤ ਦਿਓ?

ਰੋਹਿਤ – ਜਦੋਂ ਬਿਜਲੀ ਜਾਂਦੀ ਹੈ ਤਾਂ ਪਾਪਾ ਕਹਿੰਦੇ ਹਨ ‘ਸਾਲਿਆਂ’ ਨੇ ਫਿਰ ਕੱਟ ਲਗਾ ਤਾ।

- ਕਮਲ ਪਾਠਕ (ਪੱਟੀ)

ਕੳਮੳਲ_ਲਵਲਨਿੲ0ੇੳਹੋ.ਚੋਮ

ਕਿਰਨ ਆਪਣੀ ਦੋਸਤ ਨਾਲ -ਜ਼ਰਾ ਮੈਨੂ ਵੇਲਨਾ ਦੇਵੀਂ

ਸਿਮੀ- ਕੀ ਕਰਨਾ ਹੈ

ਕਿਰਨ- ਮੇਰੇ ਪਤੀ ਘਰ ਆਉਂਣ ਵਾਲੇ ਹਨ

ਸਿਮੀ- ਆਹ ਲਓ, ਜ਼ਰਾ ਜਲਦੀ ਕਰਨਾ ਮੇਰੇ ਪਤੀ ਵੀ ਘਰ ਆਉਂਣ ਵਾਲੇ ਹਨ

ਗੁਰਕਮਲ, ਹਰਪ੍ਰੀਤ

5ਮੳਲਿ : ਪਰੲੲਟ_8420020ੇੳਹੋ.ਚੋ.ਨਿ

ਪਤਿ-ਪਤਨੀ ਆਪਸ ’ਚ ਗੱਲਾਂ ਕਰ ਰਹੇ ਸਨ।

ਪਤਨੀ ਕਹਿੰਦੀ- ਤੁਸੀਂ ਕਸਮ ਖਾ ਕੇ ਕਹੋ ਕਿ ਮੇਰੇ ਮਰਨ ਤੋਂ ਬਾਅਦ ਹੋਰ ਵਿਆਹ ਨਹੀਂ ਕਰਾਉਗੇ।

ਪਤੀ- ਮੈਨੂੰ ਮੇਰੇ ਪਿਓ ਦੇ ਪਿਓ ਦੀ ਕਸਮ, ਜੇ ਮੈਂ ਇਹ ਦੁਬਾਰਾ ਗਲਤੀ ਕਰਾਂ।

- ਗੁਰਮੀਤ ਸਿੰਘ (ਹਾਂਗਕਾਂਗ)

ਕੳਮੳਲ_ਲਵੲਲਨਿੲ0ੇੳਹੋ.ਚੋਮ

ਦੋ ਅਮਲੀ ਗਲਾਂ ਕਰ ਰਹੇ ਸਨ, ਇੱਕ ਕਹਿੰਦਾ ‘ਮੇਰੇ ਪਾਪਾ ਦੀ ਘੜੀ ਦੋ ਸਾਲ ਤੱਕ ਪਾਣੀ ਵਿੱਚ ਰਹੀ ਪਰ ਉਸਨੂੰ ਕੁਝ ਵੀ ਨਹੀਂ ਹੋਇਆ।’

ਦੂਸਰੇ ਨੇ ਕਿਹਾ ‘ਮੇਰੇ ਪਾਪਾ ਦੋ ਸਾਲ ਤੱਕ ਪਾਣੀ ਵਿੱਚ ਰਿਹਾ ਪਰ ਉਸ ਨੂੰ ਕੁਝ ਵੀ ਨਹੀਂ ਹੋਇਆ।’

ਪਹਿਲਾ ਕਹਿੰਦਾ, ‘ਤੇਰੇ ਪਾਪਾ ਇੰਨ੍ਹਾ ਚਿਰ ਪਾਣੀ ਵਿੱਚ ਕੀ ਕਰਦੇ ਰਹੇ।’

ਦੂਸਰਾ ਕਹਿੰਦਾ, ‘ਤੇਰੇ ਪਾਪਾ ਦੀ ਘੜੀ ਨੂੰ ਚਾਬੀ ਦਿੰਦਾ ਰਿਹਾ।’

ਕਮਲ (ਪੱਟੀ)

ਕੳਮੳਲ_ਲਵੲਲਨਿੲ0ੇੳਹੋ.ਚੋਮ

ਪਾਗਲਖ਼ਾਨੇ ਵਿੱਚ ਲੱਗੀ ਘੜੀ ਵੱਲ ਟਿਕਟਿਕੀ ਲਗਾ ਕੇ ਦੇਖਦੇ ਹੋਏ ਇੱਕ ਪਾਗਲ ਨੇ ਡਾਕਟਰ ਤੋਂ ਪੁੱਛਿਆ- ਡਾਕਟਰ ਸਾਹਿਬ, ਕੀ ਇਹ ਘੜੀ ਸਹੀ ਹੈ?

ਡਾਕਟਰ ਸਾਹਿਬ- ਹਾਂ ਸਹੀ ਹੈ। ਪਰ ਕੀ ਇਹ ਘੜੀ ਸਹੀ ਸਮਾਂ ਦੱਸਦੀ ਹੈ? ਪਾਗਲ ਦੀ ਜਿਗਿਆਸਾ ਵੱਧਣ ਲੱਗੀ।

ਡਾਕਟਰ ਨੇ ਕਿਹਾ- ਹਾਂ ਬਿਲਕੁਲ ਠੀਕ ਸਮਾਂ ਦੱਸਦੀ ਹੈ।

ਫਿਰ ਇਹ ਘੜੀ ਪਾਗਲਖ਼ਾਨੇ ’ਚ ਕੀ ਕਰ ਰਹੀ ਹੈ?

-ਰਾਹੁਲ (ਕੈਨੇਡਾ)

ਵਰਗ ਪਹੇਲੀ ਹੱਲ ਕਰਦੇ ਹੋਏ ਗੁੱਸੇ ਵਿੱਚ ਪਤਨੀ ਨੇ ਪਤੀ ਨੂੰ ਪੁੱਛਿਆ- ਏ ਜੀ ਲਾਚਾਰ, ਬੇਵੱਸ ਅਤੇ ਅਸਹਾਈ ਨੂੰ ਦੋ ਅੱਖਰ ਵਿੱਚ ਕੀ ਕਹਿੰਦੇ ਹਨ?

ਪੇਪਰ ਪੜ੍ਹਦੇ ਹੋਏ ਪਤੀ ਨੇ ਕਿਹਾ- ਪਤੀ

-ਰਿੰਕੀ (ਅੰਮ੍ਰਿਤਸਰ)

ਪਤਨੀ (ਪਤੀ ਨੂੰ) – ਸੁਣਦੇ ਹੋ, ਮੁੰਨਾ ਕਿਉਂ ਰੋ ਰਿਹਾ ਹੈ?

ਪਤੀ- ਕਹਿੰਦਾ ਹੈ ਗਧੇ ’ਤੇ ਬੈਠਣਾ ਹੈ।

ਪਤਨੀ- ਤਾਂ ਰੁਆ ਕਿਉਂ ਰਹੇ ਹੋ, ਪਿੱਠ ’ਤੇ ਬਿਠਾਉਂਦੇ ਕਿਉਂ ਨਹੀਂ?

- ਸ਼ਿਵਾਨੀ (ਆਸਟ੍ਰੇਲੀਆ)

ਪਤਨੀ ਨੇ ਹੈਰਾਨ ਹੁੰਦਿਆਂ ਆਪਣੇ ਡਾਕਟਰ ਪਤੀ ਤੋਂ ਪੁੱਛਿਆ- ਮੈਂ ਜਦੋਂ ਵੀ ਕਮਰੇ ਵਿੱਚ ਆਉਂਦਾ ਹਾਂ, ਤੁਸੀਂ ਰੇਡੀਓ ਕਿਉਂ ਬੰਦ ਕਰ ਦਿੰਦੇ ਹੋ?

ਮੈਂ ਨਹੀਂ ਚਾਹੁੰਦਾ ਕਿ ਇੱਕੋ ਸਮੇਂ ਦੋ-ਦੋ ਰੇਡੀਓ ਵੱਜਣ।

- ਭੂਪਿੰਦਰ (ਨਿਊਯਾਰਕ)

ਇੱਕ ਆਦਮੀ ਬਾਹਰ ਜਾਣ ਲਈ ਵੀਜ਼ਾ ਲੈਣ ਗਿਆ। ਪਾਸਪੋਰਟ ਅਫ਼ਸਰ ਨੇ ਉਸ ਨੂੰ ਦਸਤਖ਼ਤ ਕਰਨ ਲਈ ਕਿਹਾ। ਉਸ ਆਦਮੀ ਨੇ ਦਸਤਖ਼ਤ ਕਰਨ ਦੀ ਬਜਾਇ ਅੰਗੂਠਾ ਲਾ ਦਿੱਤਾ।

ਅਫ਼ਸਰ ਨੇ ਉਸ ਨੂੰ ਪੁਛਿਆ, ‘ਤੂੰ ਬਾਹਰ ਕੀ ਕਰਨ ਜਾ ਰਿਹਾ ਹੈ?’

‘ਹਾਇਰ ਸਟੱਡੀ ਲਈ’, ਉਸ ਆਦਮੀ ਨੇ ਜਵਾਬ ਦਿੱਤਾ।

- ਟੀਨਾ (ਮੁਕਤਸਰ)

ਇੱਕ ਮਾਲਕ ਆਪਣੇ ਕਿਰਾਏਦਾਰ ਨਾਲ ਹਮੇਸ਼ਾ ਲੜਦਾ ਰਹਿੰਦਾ ਸੀ। ਇੱਕ ਦਿਨ ਉਹੀ ਕਿਰਾਏਦਾਰ ਸਵੇਰੇ-ਸਵੇਰੇ ਆਪਣੇ ਮਾਲਕ ਮਕਾਨ ਕੋਲ ਪਹੁੰਚਿਆ ਅਤੇ ਦੁੱਧ ਦਾ ਗਿਲਾਸ ਉਸ ਨੂੰ ਦੇ ਕੇ ਕਿਹਾ, ‘ਲਓ ਮੈਂ ਤੁਹਾਡੇ ਲਈ ਦੁੱਧ ਲਿਆਇਆ ਹਾਂ, ਪੀ ਲਓ’

‘ਕਮਾਲ ਏ, ਤੂੰ ਮੈਨੂੰ ਦੁੱਧ ਕਿਉਂ ਪਿਲਾ ਰਿਹਾ ਹੈ?’

‘ਅੱਜ ਨਾਗ ਪੰਚਮੀ ਹੈ’ ਕਿਰਾਏਦਾਰ ਨੇ ਰੌਲੀ ਜਿਹੀ ਜਵਾਬ ਵਿੱਚ ਕਿਹਾ।

- ਪ੍ਰਿਯੰਕਾ (ਮੁੰਬਈ)

ਇੱਕ ਬੁੱਢਾ ਵਿਅਕਤੀ ਡਾਕਟਰ ਕੋਲ ਆਇਆ। ਉਸ ਦੀ ਇੱਕ ਟੰਗ ਵਿੱਚ ਦਰਦ ਸੀ। ਚੈਕ ਕਰਨ ਤੋਂ ਬਾਅਦ ਡਾਕਟਰ ਨੇ ਦੱਸਿਆ, ‘ਇਹ ਦਰਦ ਤਾਂ ਬਿਰਧ ਅਵਸਥਾ ਕਾਰਨ ਹੈ।

‘ਬਿਰਧ ਅਵਸਥਾ ਕਾਰਨ? ਅਜੀਬ ਗੱਲ ਹੈ ਡਾਕਟਰ ਸਾਹਿਬ’, ਬੁੱਢੇ ਵਿਅਕਤੀ ਨੇ ਕਿਹਾ, ‘ਉਮਰ ਤਾਂ ਦੋਹਾਂ ਟੰਗਾਂ ਦੀ ਇੱਕੋ ਜਿੰਨੀ ਹੈ, ਫਿਰ ਬਿਰਧ ਅਵਸਥਾ ਵਿੱਚ ਦਰਦ ਇੱਕ ਟੰਗ ਵਿੱਚ ਹੀ ਕਿਉਂ।

- ਨੈਨਾ (ਵਾਸ਼ਿੰਗਟਨ)

ਚੋਰ ਦੀ ਸਜ਼ਾ ਪੂਰੀ ਹੋ ਗਈ ਸੀ ਅਗਲੇ ਦਿਨ ਉਹ ਰਿਹਾਅ ਹੋਣ ਵਾਲਾ ਸੀ। ਉਸ ਦੇ ਇੱਕ ਸਾਥੀ ਨੇ ਪੁੱਛਿਆ, ‘ਜੇਲ੍ਹ ਤੋਂ ਨਿਕਲਦੇ ਹੀ ਪਹਿਲਾ ਕੰਮ ਤੂੰ ਕੀ ਕਰੇਂਗਾ?’

ਚੋਰ ਨੇ ਜਵਾਬ ਦਿੱਤਾ, ‘ਇੱਕ ਟਾਰਚ ਖਰੀਦਾਂਗਾ, ਕਿਉਂਕਿ ਪਿਛਲੀ ਵਾਰ ਜਦ ਮੈਂ ਫੜਿਆ ਗਿਆ ਸੀ ਤਾਂ ਮੈਂ ਹਨੇਰੇ ਵਿੱਚ ਲਾਈਟ ਦੀ ਜਗ੍ਹਾ ਰੇਡੀਓ ਦਾ ਸਵਿੱਚ ਦੱਬ ਦਿੱਤਾ ਸੀ।

- ਰਾਹੁਲ (ਨਵੀਂ ਦਿੱਲੀ)

ਇੱਕ ਬੱਸ ਵਿੱਚ ਇੱਕ ਬੰਦਾ ਸਿਗਰਟ ਪੀ ਰਿਹਾ ਸੀ। ਕੰਡਕਟਰ ਉਸ ਕੋਲ ਆਇਆ ਤੇ ਬੋਲਿਆ, ‘ਭਾਈ ਸਾਹਿਬ! ਤੁਸੀਂ ਬੱਸ ਵਿੱਚ ਲਿਖਿਆ ਬੋਰਡ ਨਹੀਂ ਪੜ੍ਹਿਆ, ਜਿਥੇ ਲਿਖਿਆ ਹੈ, ‘ਸਿਗਰਟ ਪੀਣਾ ਮਨ੍ਹਾ ਹੈ।’

ਆਦਮੀ ਬੋਲਿਆ, ‘ਬੋਰਡ ’ਤੇ ਤਾਂ ਇਹ ਵੀ ਲਿਖਿਆ ਹੈ ਕਿ ਬਨਾਰਸੀ ਸਾੜੀਆਂ ਪਾਓ, ਕੀ ਹੁਣ ਮੈਂ ਬਰਾਨਸੀ ਸਾੜੀਆਂ ਵੀ ਪਾਵਾਂ।’

- ਰੰਜਨਾ (ਕੈਨੇਡਾ)

ਮਰੀਜ਼ – ਡਾਕਟਰ ਸਾਹਬ, ਮੇਰੇ ਪੇਟ ਵਿੱਚ ਦਰਦ ਹੈ।

ਡਾਕਟਰ – ਕੀ ਤੁਸੀਂ ਸ਼ਾਦੀਸ਼ੁਦਾ ਹੋ?

ਮਰੀਜ਼ – ਜੀ ਹਾਂ, ਇੱਕ ਮਹੀਨਾ ਹੋਇਆ ਹੈ।

ਡਾਕਟਰ- ਠੀਕ ਹੈ, ਤੁਸੀਂ ਘਰ ਦੀ ਬਣੀ ਕੋਈ ਚੀਜ਼ ਨਾ ਖਾਓ। ਹੋਟਲ ਤੋਂ ਖਾਣਾ ਖਾਓ, ਘੱਟੋ-ਘੱਟ ਇੱਕ ਮਹੀਨਾ।

- ਰੰਜਨਾ (ਮੁਕੇਰੀਆਂ)

‘ਯਾਰ ਤੂੰ ਸਕੂਲ ਆਉਣਾ ਕਿਉਂ ਛੱਡ ਦਿੱਤਾ?’

‘ਅਸਲ ਵਿੱਚ ਮੇਰੇ ਪਿਤਾ ਜੀ ਕਹਿ ਰਹੇ ਸੀ ਕਿ ਇੱਕ ਜਗ੍ਹਾ ਬਾਰ-ਬਾਰ ਜਾਣ ਨਾਲ ਇੱਜ਼ਤ ਘੱਟ ਜਾਂਦੀ ਹੈ।

- ਦਲਜੀਤ ਸਿੰਘ (ਲੰਡਨ)

ਰਾਤ ਦੇ ਕਰੀਬ ਇੱਕ ਵਜੇ ਅਚਾਨਕ ਡਾਕਟਰ ਦੀ ਕੋਠੀ ਦੀ ਘੰਟੀ ਵੱਜੀ। ਗੁੱਸੇ ਵਿੱਚ ਭਰੇ ਡਾਕਟਰ ਨੇ ਬਾਹਰ ਖੜੇ ਵਿਅਕਤੀ ਤੋਂ ਪੁੱਛਿਆ, ‘ਕਿਉਂ ਕੀ ਗੱਲ ਹੈ?’

ਜੀ, ਮੈਨੂੰ ਕੁਤੇ ਨੇ ਵੱਢ ਲਿਆ ਹੈ।

‘ਪਰ ਤੈਨੂੰ ਪਤਾ ਹੈ ਕਿ ਮੈਂ ਸ਼ਾਮ ਦੇ ਅੱਠ ਵਜੇ ਡਿਸਪੈਂਸਰੀ ਤੋਂ ਆਉਣ ਤੋਂ ਬਾਅਦ ਕਿਸੇ ਨੂੰ ਨਹੀਂ ਮਿਲਦਾ।

ਜੀ ਹਾਂ, ਪਰ ਕੁੱਤੇ ਨੂੰ ਇਹ ਗੱਲ ਨਹੀਂ ਪਤਾ ਸੀ।

- ਦਿਨੇਸ਼ (ਵਾਸ਼ਿੰਗਟਨ)

ਇੱਕ ਮਿੱਤਰ (ਦੂਜੇ ਨੂੰ) – ਮੇਤੀ ਪਤਨੀ ਦਾ ਚਿਹਰਾ ਹਾਏ, ਹਾਏ! ਕੀ ਦੱਸਾ? ਉਸ ਦੀਆਂ ਗਲ੍ਹਾਂ ਟਮਾਟਰ ਵਰਗੀਆਂ, ਦੰਦ ਅਨਾਰ ਵਰਗੇ ਅਤੇ ਨੱਕ ਅਰਬੀ ਵਰਗੀ ਹੈ।

ਦੂਜਾ ਮਿੱਤਰ- ਤੁਹਾਡੀ ਪਤਨੀ ਹੈ ਜਾਂ ਸਬਜ਼ੀ ਮੰਡੀ।

- ਸਿਮਰਨ ਕੌਰ (ਫਰਾਂਸ)

ਸਵੇਰ ਵੇਲੇ ਜਾਂਚ ਕਰਨ ਦੇ ਬਾਅਦ ਡਾਕਟਰ ਨੇ ਮਰੀਜ਼ ਤੋਂ ਪੁੱਛਿਆ – ਤੁਸੀਂ ਸਵੇਰੇ ਕੀ ਪੀਂਦੇ ਹੋ, ਕਾਫੀ, ਚਾਹ ਜਾਂ ਦੁੱਧ?

ਮਰੀਜ਼ ਨੇ ਵਿੱਚੋਂ ਟੋਕਦਿਆਂ ਕਿਹਾ- ਰਹਿਣ ਵੀ ਦਿਓ ਡਾਕਟਰ ਸਾਹਿਬ, ਕਿਉ ਤਕਲੀਫ ਕਰਦੇ ਓ।

- ਅਮਨ (ਮੋਹਾਲੀ)

ਚੋਰ (ਔਰਤ ਨੂੰ)- ਆਪਣਾ ਪਰਸ ਦੇ ਦੇ।

ਔਰਤ – ਨਹੀਂ, ਮੈਂ ਨਹੀਂ ਦਿੰਦੀ।

ਚੋਰ-ਕੀ ਤੈਨੂੰ ਆਪਣੀ ਜਾਨ ਪਿਆਰੀ ਨਹੀਂ?

ਔਰਤ- ਮੇਰੀ ਜਾਨ ਇਸੇ ਪਰਸ ਵਿੱਚ ਹੀ ਹੈ।

- ਸ਼ਾਲਿਨੀ ਸ਼ਰਮਾ (ਵਾਸ਼ਿੰਗਟਨ)

ਇੱਕ ਸੱਜਣ ਘਰ ਵਾਪਸ ਆਏ ਤਾਂ ਆਪਣੇ ਨੌਕਰ ਨੂੰ ਰੋਂਦੋ ਹੋਏ ਦੇਖਿਆ। ਕਾਰਣ ਪੁੱਛਣ ’ਤੇ ਨੌਕਰ ਨੇ ਦੱਸਿਆ, ‘ਮਾਲਕਿਨ ਨੇ ਮਾਰਿਆ ਹੈ।’

ਮਾਲਕ ਨੇ ਤਸੱਲੀ ਦੇਂਦੇ ਆਖਿਆ, ‘ਓ ਬੇਵਕੂਫ਼, ਰੋਂਦਾ ਕਿਉ ਹੈ? ਤੂੰ ਕਦੀ ਮੈਨੂੰ ਰੋਂਦੇ ਦੇਖਿਐ।’

- ਰਾਜ (ਸਿਡਨੀ)

ਪਹਿਲਾ ਬੇਵਕੂਫ- ਯਾਰ ਏੇਡੇ ਵੱਡੇ ਹਵਾਈ ਜਹਾੜ ਨੂੰ ਰੰਗ ਕਿਵੇਂ ਕਰ ਲੈਂਦੇ ਨੇ?

ਦੂਜਾ- ਤੂੰ ਵੀ ਬੇਵਕੂਫ ਹੀ ਰਿਹਾ, ਜਦੋਂ ਹਵਾਈ ਜਹਾਜ਼ ਉਪਰ ਜਾ ਕੇ ਛੋਟਾ ਹੋ ਜਾਂਦਾ ਏ, ਇਸ ਨੂੰ ਰੰਗ ਉਦੋਂ ਕੀਤਾ ਜਾਂਦਾ ਹੈ।

- ਪ੍ਰੀਤਿ (ਸੋਲਨ)

ਪਤਨੀ (ਗੁੱਸੇ ਨਾਲ) – ਮੇਰਾ ਵੱਸ ਚੱਲੇ ਤਾਂ ਮੈਂ ਤੁਹਾਨੂੰ ਹੁਣੇ ਤਲਾਕ ਦੇ ਦੇਵਾਂ।

ਪਤੀ (ਖੁਸ਼ ਹੋ ਕੇ) – ਤਾਂ ਦਿੰਦੀ ਕਿਉਂ ਨਹੀਂ?

ਪਤਨੀ- ਕਿਸ ਤਰ੍ਹਾਂ ਦੇ ਦੇਵਾਂ, ਅੱਜ-ਕੱਲ੍ਹ ਭਰੋਸੇਮੰਦ ਨੌਕਰ ਮਿਲਦੇ ਹੀ ਕਿਥੇ ਹਨ।

- ਰਮੇਸ਼ (ਖੰਨਾ)

ਇੱਕ ਵਾਰ ਇੱਕ ਔਰਤ ਥਾਣੇ ਵਿੱਚ ਰਿਪੋਰਟ ਲਿਖਾਉਣ ਪੁੱਜੀ ਕਿ ਮੇਰੇ ਪਤੀ ਕੱਲ੍ਹ ਦੇ ਸਬਜ਼ੀ ਮੰਡੀ ਸਬਜ਼ੀ ਲੈਣ ਗਏ ਹਨ, ਪਰੰਤੂ ਹੁਣ ਤੱਕ ਵਾਪਸ ਨਹੀਂ ਪੁੱਜੇ।

ਥਾਣੇਦਾਰ – ਬੀਬੀ, ਜੇਕਰ ਤੇਰੇ ਪਤੀ ਸਬਜ਼ੀ ਲੈ ਕੇ ਨਹੀਂ ਮੁੜੇ, ਤਾਂ ਤੂੰ ਦਾਲ ਧਰ ਲੈ।

- ਕਮਲ (ਪੱਟੀ)

ਇੱਕ ਵਾਰ ਇੱਕ ਮੂਰਖ ਇੱਕ ਚਿੜੀ ਨੂੰ ਲੱਕੜ ਦੀਆਂ ਪੌੜੀਆਂ ਉਪਰ ਚੜ੍ਹਦਿਆਂ ਵੇਖ ਰਿਹਾ ਸੀ। ਜਦੋਂ ਚਿੜੀ ਅਖ਼ੀਰਲੇ ਡੰਡੇ ਤੋਂ ਕੋਠੇ ਦੇ ਬਨੇਰੇ ’ਤੇ ਪੁੱਜੀ ਤਾਂ ਉਸ ਮੂਰਖ ਨੇ ਥੱਲਿਓ ਪੌੜੀ ਚੁੱਕ ਲਈ ਤੇ ਕਹਿਣ ਲੱਗਾ ਕਿ ਹੁਣ ਉਤਰ ਕੇ ਦਿਖਾ।

- ਭੂਪੇਸ਼ (ਮੋਹਾਲੀ)

ਪਤਨੀ ਬੀਮਾਰ ਸੀ ਤਾਂ ਪਤੀ ਰਸੋਈ ਵਿੱਚ ਚਾਹ ਬਣਾਉਣ ਗਿਆ। ਥੋੜ੍ਹੀ ਦੇਰ ਬਾਅਦ ਪਤੀ ਨੇ ਚੀਕ ਮਾਰੀ- ਚਾਰ ਪੱਤੀ ਕਿੱਥੇ ਰੱਖੀ ਹੈ?

ਤੁਸੀਂ ਕੁਝ ਵੀ ਲੱਭ ਨਹੀਂ ਸਕਦੇ। ਉਥੇ ਹੀ ਮਸਾਲੇਦਾਨੀ ’ਤੇ ਰੱਖੀ ਹੈ, ਘਿਓ ਦੇ ਡੱਬੇ ’ਤੇ ਜਿਸ ’ਤੇ ਨਮਕ ਦਾ ਲੇਬਲ ਲੱਗਾ ਹੈ- ਪਤਨੀ ਬੋਲੀ।

- ਸੋਨੀਆ (ਰੋਪੜ)

ਅਨਿਲ- ਤੁਹਾਡੀ ਪਤਨੀ ਨੂੰ ਅਕਸਰ ਰਸੋਈ ਵਿੱਚ ਹੀ ਦੇਖਦਾ ਹਾਂ।

ਅਸ਼ੋਕ- ਕਿਉਂ? ਕੀ ਗੱਲ ਹੋ ਗਈ?

ਅਨਿਲ- ਮੇਰੇ ਖਿਆਲ ਵਿੱਚ ਉਹ ਰਸੋਈ ਦਾ ਸਾਰਾ ਕੰਮ ਖ਼ੁਦ ਹੀ ਕਰਦੀ ਹੋਵੇਗੀ?

ਅਸ਼ੋਕ- ਨਹੀਂ ਜੀ, ਸਾਡਾ ਟੈਲੀਵਿਜ਼ਨ ਰਸੋਈ ਵਿੱਚ ਹੈ।

ਅਨਿਲ (ਦਸੂਹਾ)

ਅਮਲੀ – ਜਦੋਂ ਮੇਰਾ ਦਾਦਾ ਮਰਿਆ ਸੀ ਤਾਂ ਮੇਰੇ ਲਈ 5 ਕਿੱਲੋ ਜ਼ਮੀਨ ਅਤੇ 2 ਕਰੋੜ ਰੁਪਏ ਛੱਡ ਗਿਆ ਸੀ।

ਦੂਸਰਾ ਅਮਲੀ – ਜਦੋਂ ਮੇਰਾ ਦਾਦਾ ਮਰਿਆ ਸੀ ਤਾਂ ਸਾਰੀ ਦੁਨੀਆਂ ਛੱਡ ਗਿਆ ਸੀ।

- ਹਰਮੀਤ ਸਿੰਘ

ਗਾਹਕ (ਸੇਠ ਨੂੰ) – ਤੁਸੀਂ ਆਪਣੀ ਦੁਕਾਨ ਨੂੰ ਏਅਰ ਕੰਡੀਸ਼ਨਡ ਕਿਉਂ ਬਣਾਇਆ ਹੈ?

ਸੇਠ – ਤਾਂਕਿ ਗਹਿਣਿਆਂ ਮੁੱਲ ਦਿੰਦੇ ਸਮੇਂ ਗਾਹਕ ਨੂੰ ਪਸੀਨਾ ਨਾ ਆਵੇ।

ਡਿੰਪਲ (ਤਰਨ ਤਾਰਨ)

ਰਾਜੇਸ਼ – ਇੱਕ ਘੰਟੇ ਤੋਂ ਖਾ ਰਹੇ ਹੋ ਤੇ ਹੋਰ ਕਿੰਨਾ ਖਾਓਗੇ?

ਵਿਕਰਾਂਤ (ਭੋਲੇਪਨ ਨਾਲ) – ਯਾਰ, ਸੱਦਾ ਪੱਤਰ ’ਤੇ ਤਾਂ ਖਾਣ ਦਾ ਸਮਾਂ ਇੱਕ ਤੋਂ ਤਿੰਨ ਵਜੇ ਤੱਕ ਲਿਖਿਆ ਹੈ, ਉਦੋਂ ਤੱਕ ਤਾਂ ਖਾਣਾ ਹੀ ਹੈ। ਨਹੀਂ ਤਾਂ ਮਹਿਮਾਨ ਕੀ ਸੋਚਣਗੇ।

ਸੁਨੀਤਾ (ਚੰਡੀਗੜ੍ਹ)

ਮੁਕੇਸ਼ – ਕਿਉਂ, ਤੁਹਾਡੇ ਦੰਦ ਕਿਸ ਤਰ੍ਹਾਂ ਟੁੱਟ ਗਏ

ਬੰਟੀ- ਹੱਸਣ ਦੇ ਕਾਰਨ।

ਮੁਕੇਸ਼ – ਹੱਸਣ ਦੇ ਕਾਰਨ?

ਬੰਟੀ – ਹਾਂ ਯਾਰ, ਮੈਂ ਇੱਕ ਪਹਿਲਵਾਨ ਨੂੰ ਦੇਖ ਕੇ ਹੱਸ ਪਿਆ ਸੀ।

ਮੁਕੇਸ਼ (ਜ਼ੀਰਾ)

ਇੱਕ ਬੁੱਢੇ ਆਦਮੀ ਨੂੰ ਜੰਗਲ ਵਿੱਚ ਸ਼ੇਰ ਟੱਕਰ ਗਿਆ। ਬੁੱਢਾ ਡਰਦਾ ਹੋਇਆ ਸ਼ੇਰ ਨੂੰ ਕਹਿਣ ਲੱਗਾ, ‘ਤੂੰ ਮੈਨੂੰ ਨਾ ਖਾਹ, ਮੈਨੂੰ ਖਾ ਕੇ ਤੈਨੂੰ ਕੀ ਮਿਲੇਗਾ? ਮੇਰਾ ਖੂਨ ਤਾਂ ਠੰਡਾ ਹੈ। ਤੂੰ ਕਿਸੇ ਨੌਜਵਾਨ ਦਾ ਗਰਮ-ਗਰਮ ਖੂਨ ਪੀ।’

ਸ਼ੇਰ ਗਰਜ ਕੇ ਬੋਲਿਆ – ‘ਨਹੀਂ, ਅੱਜ ਮੇਰਾ ਕੋਲਡ ਡਰਿੰਕ ਪੀਣ ਦਾ ਇਰਾਦਾ ਹੈ।’

ਸ਼ਾਲਿਨੀ (ਰੋਪੜ)

ਇੱਕ ਆਦਮੀ (ਦੂਸਰੇ ਨੂੰ) – ਮਾਫ ਕਰਨਾ, ਮੈਂ ਥੋੜ੍ਹਾ ਜਿਹਾ ਉਚਾ ਸੁਣਦਾ ਹਾਂ। ਤੁਸੀਂ ਪਿਛਲੇ ਇੱਕ ਘੰਟੇ ਤੋਂ ਬੈਠੇ ਮੇਰੇ ਨਾਲ ਗੱਲ ਕਰ ਰਹੇ ਹੋ, ਤੁਹਾਡੀ ਗੱਲ ਮੈਨੂੰ ਸਮਝ ਨਹੀਂ ਆ ਰਹੀ।

ਦੂਜਾ ਆਦਮੀ- ਭਾਈ ਸਾਹਬ, ਤੁਹਾਨੂੰ ਗਲਤ ਫਹਿਮੀ ਹੋਈ ਹੈ, ਮੈਂ ਤੁਹਾਡੇ ਨਾਲ ਗੱਲਾਂ ਨਹੀਂ ਕਰ ਰਿਹਾ, ਬਲਕਿ ਚਿੰਗਮ ਚੱਬ ਰਿਹਾ ਹਾਂ।

-ਪਿੰਕੀ (ਰੋਪੜ)

ਇੱਕ ਭਿਖਾਰੀ ਆਪਣੇ ਸਾਥੀ ਭਿਖਾਰੀ ਨੂੰ ਆਪਣਾ ਲਾਟਰੀ ਟਿਕਟ ਦਿਖਾਉਂਦੇ ਹੋਏ- ਜੇਕਰ ਮੇਰੀ ਲਾਟਰੀ ਨਿਕਲ ਆਈ ਤਾਂ ਮੈਂ ਇੱਕ ਕਾਰ ਖਰੀਦਾਂਗਾ।

ਦੂਸਰਾ ਭਿਖਾਰੀ- ਫਿਰ ਤਾਂ ਅਸੀਂ ਕਾਰ ਵਿੱਚ ਬੈਠ ਕੇ ਭੀਖ ਮੰਗਣ ਜਾਇਆ ਕਰਾਂਗੇ।

ਭੂਪੇਸ਼ (ਮੋਹਾਲੀ)

ਅਧਿਆਪਕ- ਬੱਚਿਓ, ਕੀ ਤੁਸੀ ਦੱਸ ਸਕਦੇ ਹੋ ਕਿ ਪਹਿਲਾ ਅਤੇ ਦੂਸਰਾ ਵਿਸ਼ਵ ਯੁੱਧ ਕਦੋਂ ਹੋਇਆ ਸੀ?

ਵਿਦਿਆਰਥੀ- ਪਹਿਲੇ ਯੁੱਧ ਦਾ ਤਾਂ ਪਤਾ ਨਹੀਂ, ਲੇਕਿਨ ਦੂਸਰਾ ਯੁੱਧ ਪਹਿਲੇ ਤੋਂ ਬਾਅਦ ਹੋਇਆ ਸੀ।

- ਕਮਲ ਪਾਠਕ (ਪੱਟੀ)

ਸਿਪਾਹੀ (ਚੋਰ ਨੂੰ) – ਕਿਉਂ ਭਾਈ ਸਾਹਿਬ ਜੇਲ੍ਹ ਵਿੱਚ ਕਿਵੇਂ ਆਉਣਾ ਪਿਆ?

ਚੋਰ- ਜ਼ਰਾ ਸਰਕਾਰ ਨਾਲ ਕੰਪੀਟੀਸ਼ਨ ਹੋ ਗਿਆ ਸੀ।

ਸਿਪਾਹੀ – ਕਿਸ ਗੱਲ ਦਾ?

ਚੋਰ – ਨੋਟ ਛਾਪਣ ਦਾ।

- ਵਿੱਕੀ (ਤਰਨ ਤਾਰਨ)

ਇੱਕ ਸੇਠ ਨੇ ਆਪਣੇ ਆਲਸੀ ਬੇਟੇ ਨੂੰ ਕਿਹਾ- ਬੇਟਾ ਮੈਂ ਤੇਰੇ ਲਈ ਇਸ ਤਰ੍ਹਾਂ ਦਾ ਪ੍ਰਬੰਧ ਕਰ ਦਿਆਂਗਾ ਕਿ ਬਟਨ ਦਵਾਉਂਦਿਆਂ ਹੀ ਕੱਪੜੇ ਆ ਜਾਣਗੇ, ਖਾਣਾ ਆ ਜਾਵੇਗਾ…

ਬੇਟਾ ਵਿੱਚੋਂ ਹੀ ਟੋਕਦਿਆਂ ਹੋਇਆ ਬੋਲਿਆ- ਪਰ ਪਿਤਾ ਜੀ ਇਹ ਬਟਨ ਦਬਾਏਗਾ ਕੌਣ?

- ਵਿਸ਼ਾਲ (ਜੰਡਿਆਲਾ ਗੁਰੂ)

ਭਿਖਾਰੀ – ਬਾਬੂ ਜੀ, ਲੰਗੜੇ ਭਿਖਾਰੀ ਨੂੰ ਪੰਜ ਪੈਸੇ ਦਿੰਦੇ ਜਾਓ।

ਬਾਬੂ ਜੀ – ਅੱਜ ਖੁੱਲ੍ਹੇ ਨਹੀਂ ਹਨ, ਫਿਰ ਲੈ ਲੈਣਾ।

ਭਿਖਾਰੀ- ਇਸ ਉਧਾਰ ਦੀ ਵਜ੍ਹਾ ਕਾਰਣ ਹੀ ਤਾਂ ਮੇਰੇ ਹਜ਼ਾਰਾਂ ਰੁਪਏ ਡੁੱਬ ਗਏ ਹਨ।

- ਲਵਲੀ (ਜਲੰਧਰ)

ਮਾਲਕ – ਤੂੰ ਪਿਛਲੀ ਨੌਕਰੀ ਕਿਉਂ ਛੱਡੀ?

ਨੌਕਰ – ਸਾਹਬ ਜੀ, ਮੈਂ ਤਾਂ ਤੁਹਾਡੂੰ ਨਹੀਂ ਸੀ ਪੁੱਛਿਆ ਕਿ ਤੁਹਾਡਾ ਪਿਛਲਾ ਨੌਕਰ ਤੁਹਾਨੂੰ ਕਿਉ ਛੱਡ ਕੇ ਚਲਾ ਗਿਆ।

- ਕਿਰਨ (ਅੰਮ੍ਰਿਤਸਰ)

ਰਮੇਸ਼ – ਮਾਸਟਰ ਸਾਹਬ, ਕਲ੍ਹ ਮੈਂ ਪੰਜ ਮੱਖੀਆਂ ਮਾਰੀਆ, ਜਿਨ੍ਹਾਂ ਵਿੱਚੋਂ ਤਿੰਨ ਔਰਤਾਂ ਤੇ ਦੋ ਮਰਦ ਸਨ।

ਮਾਸਟਰ – ਤੈਨੂੰ ਕਿਵੇਂ ਪਤਾ ਚੱਲਿਆ ਕਿ ਏਨੇ ਮਰਦ ਸਨ ਤੇ ਏਨੀਆਂ ਔਰਤਾਂ ਸਨ?

ਰਮੇਸ਼- ਇਸ ਤਰ੍ਹਾਂ ਕਿ ਤਿੰਨ ਤਾਂ ਸ਼ੀਸ਼ੇ ਅੱਗੇ ਬੈਠੀਆਂ ਸਨ ਤੇ ਦੋ ਸਿਗਰੇਟ ਦੀ ਡੱਬੀ ’ਤੇ।

-ਵਿਕਾਸ (ਤਰਨ ਤਾਰਨ)

ਪੁੱਤਰ – ਪਿਤਾ ਜੀ, ਦੱਸੋ ਕਿ ਪੁੱਤਰ ਸਿਆਣਾ ਹੁੰਦਾ ਹੈ ਜਾਂ ਪਿਓ?

ਪਿਤਾ- ਪਿਓ, ਯਕੀਨਨ ਤੌਰ ’ਤੇ।

ਪੁੱਤਰ- ਨਹੀਂ, ਪੁੱਤਰ ਸਿਆਣਾ ਹੁੰਦਾ ਹੈ।

ਪਿਤਾ- ਉਹ ਕਿਵੇਂ?

ਪੁੱਤਰ- ਅੱਛਾ ਇਹ ਦੱਸੋ ਕਿ ਸਟੀਮ ਇੰਜਣ ਦੀ ਖੋਜ ਕਿਸ ਨੇ ਕੀਤੀ ਸੀ?

ਪਿਤਾ- ਜੇਮਸ ਵਾਟ ਨੇ।

ਪੁੱਤਰ- ਤੇ ਉਸ ਦੇ ਪਿਉ ਨੇ ਕਿਉਂ ਨਹੀਂ ਕੀਤੀ?

- ਜਸਰੀਨ (ਜਲੰਧਰ)

ਇੱਕ ਵਾਰ ਦੋ ਮੂਰਖ ਲੜਕੇ ਪ੍ਰੀਖਿਆ ਦੇ ਕੇ ਬਾਹਰ ਨਿਕਲੇ। ਪਹਿਲੇ ਨੇ ਪੁੱਛਿਆ- ਮਿੱਤਰਾ, ਤੇਰਾ ਪੇਪਰ ਕਿਸ ਤਰ੍ਹਾਂ ਦਾ ਹੋਇਆ, ਮੈਂ ਤਾਂ ਖਾਲੀ ਉਤਰ-ਪੱਤਰੀ ਦੇ ਕੇ ਆ ਰਿਹਾ ਹਾਂ।

ਦੂਸਰੇ ਨੇ ਕਿਹਾ- ਮੈਂ ਵੀ ਖਾਲੀ ਉਤਰ-ਪੱਤਰੀ ਦੇ ਕੇ ਆਇਆ ਹਾਂ।

ਤਾਂ ਪਹਿਲੇ ਨੇ ਚਿੰਤਤ ਹੋ ਕੇ ਕਿਹਾ- ਯਾਰ, ਕਿਧਰੇ ਅਧਿਆਪਕ ਇਹ ਨਾ ਸਮਝ ਲਵੇ ਕਿ ਅਸੀਂ ਦੋਹਾਂ ਨੇ ਨਕਲ ਮਾਰੀ ਹੈ।

ਕਮਲ (ਪੱਟੀ, ਤਰਨਤਾਰਨ)

ਗਾਹਕ (ਦੁਕਾਨਦਾਰ ਨੂੰ) – ਕੀੜੇ ਮਾਰਨ ਵਾਲੀ ਦਵਾਈ ਵਾਪਸ ਕਰਨ ਆਇਆ ਹਾਂ।

ਦੁਕਾਨਦਾਰ – ਇਸ ਵਿੱਚ ਕੀ ਖ਼ਰਾਬੀ ਹੈ।

ਗਾਹਕ – ਇਸ ਵਿੱਚ ਕੀੜੇ ਪੈ ਗਏ ਹਨ।

ਸੁਮਨ (ਅੰਮ੍ਰਿਤਸਰ)

ਇੱਕ ਵਿਅਕਤੀ ਬੱਸ ਸਟੈਂਡ ’ਤੇ ਹਮੇਸ਼ਾ ਤਿੰਨ ਅੰਨ੍ਹੇ ਭਿਖਾਰੀਆਂ ਨੂੰ ਭੀਖ ਮੰਗਦੇ ਦੇਖਦਾ ਸੀ। ਇੱਕ ਦਿਨ ਕੇਵਲ ਇੱਕ ਅੰਨ੍ਹੇ ਨੂੰ ਉਸ ਥਾਂ ’ਤੇ ਦੇਖ ਕੇ ਉਸ ਨੇ ਪੁੱਛਿਆ, ‘ਭਾਈ ਸਾਹਿਬ, ਅੱਜ ਤੁਹਾਡੇ ਦੂਜੇ ਸਾਥੀ ਕਿਥੇ ਗਏ, ਨਜ਼ਰ ਨਹੀਂ ਆ ਰਹੇ।’

ਅੰਨ੍ਹਾ ਤੁਰੰਤ ਬੋਲਿਆ, ‘ਜੀ, ਅੱਜ ਉਹ ਹਫ਼ਤਾਵਾਰੀ ਛੁੱਟੀ ਕਰ ਕੇ ਪਿਕਚਰ ਦੇਖਣ ਗਏ ਹੋਏ ਹਨ।

ਸੌਰਵ (ਜਲੰਧਰ)

‘ਮੋਹਨ ਅੱਜ-ਕੱਲ੍ਹ ਤੂੰ ਸਕੂਲ ਵਿੱਚ ਕਿਵੇਂ ਚੱਲ ਰਿਹਾ ਐਂ?’

‘ਵਾਹ ਪਿਤਾ ਜੀ, ਮੈਂ ਕਦੇ ਤੁਹਾਡੇ ਕੋਲੋਂ ਤੁਹਾਡੇ ਦਫ਼ਤਰ ਦੇ ਬਾਰੇ ਪੁੱਛਦਾ ਹਾਂ?’

ਰਵਿ (ਆਨੰਦਪੁਰ ਸਾਹਿਬ)

ਇੱਕ ਔਰਤ ਬੜੀ ਤੇਜ਼ੀ ਨਾਲ ਕਾਰ ਚਲਾ ਰਹੀ ਸੀ। ਰਸਤੇ ਵਿੱਚ ਬਿਜਲੀ ਘਰ ਦੇ ਕਰਮਚਾਰੀ ਖੰਭੇ ’ਤੇ ਚੜ੍ਹ ਕੇ ਮੁਰੰਮਤ ਕਰ ਰਹੇ ਸਨ। ਉਨ੍ਹਾਂ ਨੂੰ ਦੇਖ ਕੇ ਉਹ ਔਰਤ ਆਪਣੇ ਆਪ ਵਿੱਚ ਬੋਲੀ, ‘ਬੇਵਕੂਫ਼ ਲੋਕ ਸਮਝਦੇ ਨੇ ਕਿ ਮੈਨੂੰ ਕਾਰ ਚਲਾਉਣੀ ਨਹੀਂ ਆਉਂਦੀ, ਡਰ ਦੇ ਮਾਰੇ ਖੰਭੇ ’ਤੇ ਚੜ੍ਹ ਗਏ ਹਨ।’

- ਗੌਰਵ (ਜਲੰਧਰ)

ਇੱਕ ਹੋਟਲ ਵਿੱਚ ਖਾਣਾ ਖਾਂਦੇ ਹੋਏ ਨੌਜਵਾਨ ਨੇ ਆਪਣੀ ਪ੍ਰੇਮਿਕਾ ਤੋਂ ਪੁੱਛਿਆ, ‘ਤਾਂ ਕੀ ਸੱਚਮੁੱਚ ਤੂੰ ਮੇਰੇ ਨਾਲ ਵਿਆਹ ਨਹੀਂ ਕਰ ਸਕਦੀ।’

ਪ੍ਰੇਮਿਕਾ ਨੇ ਉਤਰ ਦਿੱਤਾ, ‘ਨਹੀਂ, ਮਜਬੂਰੀ ਹੈ।’

ਨੌਜਵਾਨ ਨੇ ਬਹਿਰੇ ਨੂੰ ਬੁਲਾ ਕੇ ਕਿਹਾ, ‘ਦੇਖੋ, ਬਿਲ ਅਲੱਗ-ਅਲੱਗ ਲਿਆਉਣਾ।’

- ਸਿਮੀ (ਕਪੂਰਥਲਾ)

ਇੱਕ ਵਿਅਕਤੀ ਨੇ ਹਲਵਾਈ ਦੀ ਦੁਕਾਨ ਤੋਂ ਰਸਗੁੱਲਾ ਚੁੱਕ ਲਿਆ। ਹਲਵਾਈ ਉਸਦੇ ਹੱਥ ਵਿੱਚੋਂ ਰਸਗੁੱਲਾ ਖੋਹਣ ਲਈ ਅੱਗੇ ਵਧਿਆ ਤਾਂ ਉਸ ਵਿਅਕਤੀ ਨੇ ਝੱਟ ਉਹ ਰਸਗੁੱਲਾ ਆਪਣੇ ਮੂੰਹ ਵਿੱਚ ਰੱਖ ਲਿਆ ਤੇ ਬੋਲਿਆ, ‘ਦੱਸ ਕੀ ਫਾਇਦਾ ਹੋਇਆ, ਰਸਗੁੱਲਾ ਨਾ ਤੇਰੇ ਹੱਥ ਲੱਗਿਆ ਨਾ ਮੇਰੇ।’

- ਮੋਹਨ (ਬਰਨਾਲਾ)

ਸ਼ਾਹੂਕਾਰ- ਮੈਂ ਤੁਹਾਡੇ ਕੋਲੋਂ ਪੰਜ-ਛੇ ਵਾਰ ਪੈਸ ਮੰਗ ਚੁੱਕਿਆ ਹਾਂ, ਪਰੰਤੂ ਤੁਸੀਂ ਜੋ ਰਕਮ ਉਧਾਰ ਲਈ ਸੀ, ਉਹ ਹੁਣ ਤੱਕ ਵਾਪਸ ਨਹੀਂ ਕੀਤੀ।

ਕਰਜ਼ਾਈ – ਤੁਸੀਂ ਵੀ ਤਾਂ ਦੱਸ-ਬਾਰਾਂ ਵਾਰ ਮੰਗਣ ਦੇ ਬਾਅਦ ਹੀ ਕਰਜ਼ਾ ਦਿੱਤਾ ਸੀ।

- ਪ੍ਰਿਯਾ (ਹਰੀਕੇ ਪੱਤਨ)

ਝੳਬ ਕਸਿ ਿਕੳ ਸੳਟਹ ਿਬਸਿਹੲਰ ਜੳਟੳ ਹੳ ਿਟੋ ਾੋ ਸੳਟਹ ਿਨੳੇੳ ਬੳਨੳਟੳ ਹੳ,ਿਪੲਰ ਜੳਬ ੳਟ ਿਹੳ ਿੇੳਦ ਪੁਰੳਨੲ ਕ ਿਟੋ ਚਹੳਰ ੳੳਨਸੁ ਬਹੲਟ ਚਹੳਰੳਟੳ ਹੳ

ਿ

-ਸ਼ੁਨਲਿ ਸ਼ੳ

ਿ

ਲਾਖੋਂ ਖੁਸ਼ੀਆਂ ਕੰਮ ਹੈ, ਏਕ ਗੰਮ ਕੋ ਭੁਲਾਣੇ ਕੇ ਲਿਏ, ਏਕ ਗੰਮ ਕਾਫ਼ੀ ਹੈ, ਜ਼ਿੰਦਗੀ ਭਰ ਰੁਲਾਣੇ ਕੇ ਲਿਏ।

5ਮੳਲਿ : ਸੳਹਿੳਨਦੳਿੇੳ590ੇੳਹੋ.ਚੋਮ

ਮਹਿਵਾਲ – ਡੁੱਬਣਾ ਬਹੁਤ ਜ਼ਰੂਰੀ ਸੀ, ਥੋੜ੍ਹਾ ਵਕਤ ਸੋਹਣੀਏ ਜਾਰ ਲੈਂਦੀ, ਪਾਣੀ ਵਿੱਚ ਡੁੱਬਣਾ ਕਾਤੋਂ। ਸਾਨੂੰ ਮੋਬਾਈਲ ’ਤੇ ਫੋਨ ਕਰ ਲੈਂਦੀ

ਸੋਹਨੀ – ਵਕਤ ਹਨੇਰੀ ਰਾਤ ਸੀ, ਮੈਨੂੰ ਆਇਆ ਸੀ ਤੇਰਾ ਖੌਫ ਵੇ, ਮੈਂ ਫੋਨ ਤਾਂ ਬਥੇਰਾ ਕੀਤਾ ਸੀ, ਪਰ ਮੋਬਾਈਲ ਤੇਰਾ ਆਫ਼ ਸੀ।

ਮਹਿਵਾਲ – ਦੇਖ ਕੇ ਤੇਰਾ ਰੂਪ ਸੋਹਣੀਏ, ਮੈਂ ਤੇਰੇ ’ਤੇ ਡੁੱਲ ਗਿਆ, ਪਰਸੋਂ ਦਾ ਕਾਰਡ ਮੁੱਕਿਆ ਮੈਂ ਰੀਚਾਰਜ਼ ਕਰਵਾਨਾ ਭੁੱਲ ਗਿਆ।

- ਗੁਰਪ੍ਰੀਤ

ਇੱਕ ਵਾਰ ਇੱਕ ਆਦਮੀ ਸਰਦੀਆਂ ਵਿੱਚ ਕਿਸੇ ਹੋਟਲ ’ਚ ਜਾਂਦਾ ਹੈ। ਉਸਨੂੰ ਬਹੁਤ ਸਰਦੀ ਲੱਗ ਰਹੀ ਹੁੰਦੀ ਹੈ। ਵੈਟਰ ਉਸ ਕੋਲ ਆ ਕੇ ਪੁੱਛਦਾ ਹੈ, ‘ਸਰ ਤੁਸੀਂ ਕੀ ਖਾਣਾ ਪਸੰਦ ਕਰੋਗੇ।’

ਉਸ ਨੇ ਕਿਹਾ, ‘ਹੋਟਲ ਵਿੱਚ ਜਿਹੜੀ ਚੀਜ਼ ਸਭ ਤੋਂ ਜ਼ਿਆਦਾ ਗਰਮ ਹੋਵੇ ਉਹ ਲੈ ਆਓ।

ਵੈਟਰ ਨੇ ਕਿਹਾ, ‘ਜਨਾਬ ਹੋਟਲ ਵਿੱਚ ਤਾਂ ਸਭ ਤੋਂ ਜ਼ਿਆਦਾ ਗਰਮ ਚੁੱਲ੍ਹਾ ਹੀ ਹੈ ਕਹੋ ਤਾਂ ਲੈ ਆਵਾਂ।

- ਬਬਲੀ (ਜਰਮਨੀ)

ਨੌਕਰਾਨੀ – ਮਾਲਕਿਨ ਆਜ ਆਪ ਇਤਨੇ ਉਦਾਸ ਕਿਉਂ ਹੋ?

ਮਾਲਕਿਨ – ਤੁਮਹਾਰੇ ਸਾਹਬ ਅਪਨੇ ਆਫਿਸ ਮੇਂ ਕਿਸੀ ਲੜਕੀ ਕੋ ਪਿਆਰ ਕਰਤੇ ਹੈਂ।

ਨੌਕਰਾਨੀ – ਨਹੀਂ ਸਾਹਬ ਮੁਝੇ ਧੋਖਾ ਨਹੀਂ ਦੇ ਸਕਤੇ।

- ਕੁਲਦੀਪ ਨਾਗਰਾ

ਯੇ ਜੁਦਾਈ ਭੀ ਕਿਤਨੀ ਅਜੀਬ ਹੋਤੀ ਹੈ, ਕਿ ਤੁਮੇਂ ਅਲਵਿਦਾ ਭੀ ਨਾ ਕਹ ਸਕਾ,

ਤੁਮਹਾਰੇ ਪਾਸ ਰਹਣਾ ਤੋਂ ਦੂਰ, ਤੁਮਹਾਰੇ ਸ਼ਹਿਰ ਮੇਂ ਭੀ ਨਾ ਰਹ ਸਕਾ।

- ਸੁਨੀਲ

ਬੀਮਾਰ ਪਤਨੀ ਨੇ ਪਤੀ ਨੂੰ ਕਿਹਾ- ਮੈਨੂੰ ਵਚਨ ਦਿਉ ਕਿ ਮੇਰੀ ਮੌਤ ਤੋਂ ਬਾਅਦ ਤੁਸੀਂ ਦੂਜਾ ਵਿਆਹ ਨਹੀਂ ਕਰੋਗੇ।

ਪਤੀ ਨੇ ਕਿਹਾ- ਤੌਬਾ, ਤੌਬਾ ਜੇ ਮੈਂ ਇਸ ਤਰ੍ਹਾਂ ਦੀ ਗਲਤੀ ਦੁਬਾਰਾ ਕਰਾਂ, ਅੱਗੋਂ ਤੋਂ ਤਾਂ ਮੈਂ ਕਿਸੇ ਬਰਾਤ ਵਿੱਚ ਵੀ ਨਹੀਂ ਜਾਵਾਂਗਾ, ਤੂੰ ਸ਼ਾਦੀ ਦੀ ਗੱਲ ਕਰਦੀ ਏਂ।

- ਪ੍ਰਿਯਾ ਸ਼ਰਮਾ, ਜਲੰਧਰ

ਵਿਆਹ ਦੀ ਪਾਰਟੀ ਤੋਂ ਵਾਪਸ ਘਰ ਆ ਕੇ ਪਤਨੀ ਬੋਲੀ, – ਸੱਚ ਦੱਸਣਾ, ਪਾਰਟੀ ਵਿੱਚ ਜਿੰਨੀਆਂ ਵੀ ਕੁੜੀਆਂ ਸਨ, ਕੀ ਉਨ੍ਹਾਂ ਵਿੱਚੋਂ ਕੋਈ ਮੇਰੇ ਨਾਲੋਂ ਵੀ ਜ਼ਿਆਦਾ ਸੋਹਣੀ ਸੀ?

ਪਤੀ – ਨਹੀਂ, ਤੇਰੇ ਨਾਲੋਂ ਸੋਹਣੀ ਤਾਂ ਕੋਈ ਵੀ ਨਹੀਂ ਸੀ।

ਪਤਨੀ- (ਖੁਸ਼ ਹੋ ਕੇ) – ਓਹ, ਤੁਸੀਂ ਕਿੰਨੇ ਵਫਾਦਾਰ, ਕਿੰਨੇ ਪਿਆਰੋ, ਕਿੰਨੇ…।

ਪਤੀ- ਤੇ ਕਿੰਨੇ ਡਰਪੋਕ ਹੋ ਨਾ?

- ਰਿਤਿਕ, ਅੰਮ੍ਰਿਤਸਰ

ਬਰਸਣੇ ਕੇ ਬਾਅਦ ਬਾਦਲ ਗਿਰਾ ਨਹੀਂ ਕਰਤੇ, ਮੁਰਝਾਨੇ ਕੇ ਬਾਅਦ ਫੁਲ ਖਿਲ੍ਹਾ ਨਹੀਂ ਕਰਤੇ।

ਦੋਸਤੋਂ ਕੀ ਅਹਮਿਅਤ ਸਮਝਣੀ ਪੜਤੀ ਹੈ, ਕਿਉਂਕਿ ਬਿਛੜਣੇ ਕੇ ਬਾਅਦ ਦੋਸਤ ਮਿਲਾ ਨਹੀਂ ਕਰਤੇ।

- ਗੁਰਮੀਤ ਸਿੰਘ (ਲੁਧਿਆਣਾ)

ਇੱਕ ਵਾਰ ਇੱਕ ਕੰਜੂਸ ਆਦਮੀ ਦੇ ਨੌਕਰ ਨੇ ਆਪਣੇ ਮਾਲਿਕ ਨੂੰ ਕਿਹਾ- ਜਨਾਬ, ਮੇਰੀ ਤਨਖਾਹ ਤੁਹਾਨੂੰ ਵੱਧਾ ਦੇਣੀ ਚਾਹੀਦੀ ਹੈ, ਕਿਉਂਕਿ ਮੈਂ ਇਕੱਲਾ ਹੀ 3 ਬੰਦਿਆਂ ਦਾ ਕੰਮ ਕਰਦਾ ਹਾਂ।

ਮਾਲਿਕ ਬੋਲਿਆ- ਸ਼ਾਬਾਸ਼, ਪਰ ਇੱਕ ਗੱਲ ਹੈ, ਮੈਂ ਤੇਰੀ ਤਨਖਾਹ ਤਾਂ ਨਹੀਂ ਵੱਧਾ ਸਕਦਾ ਪਰ ਮੈਨੂੰ ਉਨ੍ਹਾਂ 2 ਵੇਹਲੇ ਬੰਦਿਆਂ ਦੇ ਨਾਂ ਦੱਸ ਪਹਿਲਾਂ ਉਨ੍ਹਾਂ ਨੂੰ ਕੰਮ ਤੋਂ ਬਾਹਰ ਕੱਢਿਏ।

- ਗੁਰਮੀਤ ਸਿੰਘ (ਲੁਧਿਆਣਾ)

ਪ੍ਰੇਮਿਕਾ (ਪ੍ਰੇਮੀ ਨੂੰ) – ਹੁਣ ਤਾਂ ਮੈਂ ਇਹੀ ਚਾਹੁੰਦੀ ਹਾਂ ਕਿ ਮੇਰੀ ਜਾਨ ਤੁਹਾਡੀ ਗੋਦ ਵਿੱਚ ਹੀ ਨਿਕਲੇ।

ਪ੍ਰੇਮੀ (ਘਬਰਾ ਕੇ) – ਮੈਂ ਪੁਲਿਸ ਨੂੰ ਕੀ ਜਵਾਬ ਦਿਆਂਗਾ।

- ਗੋਰਵ, ਜਲੰਧਰ

ਇੱਕ ਜਨਰਲ ਸਟੋਰ ਦਾ ਸੇਲਜ਼ਮੈਨ – ਮੈਡਮ, ਤੁਸੀਂ ਆਪਣੇ ਘਰ ਵਿੱਚ ਕੱਪੜੇ, ਪਰਦੇ ਅਤੇ ਚਾਦਰਾਂ ਵਗੈਰਾ ਧੋਣ ਲਈ ਕਿਹੜੀ ਚੀਜ਼ ਇਸਤੇਮਾਲ ਕਰਦੇ ਹੋ?

ਮੈਡਮ- ਮੈਂ ਤਾਂ ਹਮੇਸ਼ਾ ਆਪਣੇ ਪਤੀ ਦਾ ਹੀ ਇਸਤੇਮਾਲ ਕਰਦੀ ਹਾਂ।

- ਰੋਹਿਤ ਸ਼ਰਮਾ, ਕਪੂਰਥਲਾ

ਮੰਗਤਾ – ਸੁੰਦਰੀ ਅੰਨ੍ਹੇ ਮੰਗਤੇ ਨੂੰ ਕੁੱਝ ਦੇ ਦਿਓ

ਸੁੰਦਰੀ – ਮੈਂ ਕਿਦਾਂ ਮੰਨ ਲਵਾਂ ਕਿ ਤੂੰ ਅੰਨ੍ਹਾ ਵਾਂ?

ਸੁੰਦਰੀ ਦਾ ਪਤੀ – ਤੈਨੂੰ ਸੁੰਦਰੀ ਕਹਿ ਰਿਹਾ ਹੈ ਇਸਦੇ ਨਾਲ ਇਹ ਸਾਬਿਤ ਹੁੰਦਾ ਹੈ ਕਿ ਇਹ ਸੱਚਮੁੱਚ ਅੰਨ੍ਹਾਂ ਹੈ।

- ਗੁਰਮੁਖ ਸਿੰਘ ਬਾਜਵਾ

ਝੋਕੲ : ਠੲੳਚਹੲਰ ਨੲ 4ੲੲਪੳਕ ਟੋ ਪੁਚਹੳਿ – 3ਹੳਬ ਿਦ ਿੳਨਗਰੲਜ ਿਕ ਿਹੁਨਦ ਿਹੳ.ਿ

4ੲੲਪੳਕ (ਗਹੳਬਰੳ ਕੲ)- ਕ ਿਜ.ਿ

ਠੲੳਚਹੲਰ:- ਸ਼ਹੳਬਸਹੳ, ਬੳਟਿਹ ਜੳ.

- ਝ.ਸ਼.2ੳੳਟਹ, 2ੁਦਹਲੳਦੳ

ਕਿ ਵੳਰ ਕਿ ਪੁਨਜੳਬ ਿਪੲਹਲ ਿਵੳਰ ਜੳਹੳਜ ਵਚਿਹ ਜੳਨਦੳ ਹੳਟਿੲ ੋਹ ੳਰਿ ਹੋਸਟੲਸ ਨੁ ਬੁਲੳ ਕੲ ਪੁਚਹਦੳ ਹੳ ਿਬਬਿੳ ਟੁਹੳਦੳ ਜੳਹੳਜ ਟੳ ਟਹੲੲਕ ਹੳ ਿਨੳ

ੳਰਿ ਹੋਸਟੲਸ ਨੲ ਕੲਹੳ ਕ ਿਗੳਲ ਬੳਬੳ ਜੲ ਕੋ ਿਟੳਕਲੲੲਡ ,

ਕੲਹਨਦੳ ਨੳਹ ਿਬਬਿੳ ਬੳਦ ਵਚਿਹ ਨੳ ਕੲਹੋ ਚਹਲੋ ਟਹੳਲੲ ੁਟੳਰ ਕੲ ਟਹੳਕੳ ਲੳਗੋ

- 2ਕਿਰੳਮ ਸ਼ਦਿਹੁ (ਲੁਦਹੳਿਨੳ)

ਸ਼1ਂਠ1-21ਂਠ5 ਂੂ –ੰ19 ਠ5੍ਰ5 ੰੌ29ਲ਼5 ਠੌ 1ਫਂ9 79੍ਰਲ਼ 6੍ਰ95ਂ4 ਂੂ ਸ਼ੰਸ਼ 285ਝੂ 45ਖ8 45 11 ਖ9 ਖ18ਂ49 819?

21ਂਠ1–ਂੌ, ਝ5 ੂਸ਼ਂ5 81ਂ4 ੍ਰਾਂ9ਠ9ਂ7 ਫ1381ਂ ਲ਼9 65੍ਰ….

- ਸ਼1ਠਂ1ੰ ਸ਼9ਂ78 489ੰ1ਂ

ਂੳਸਹੳ ਜੳਰੁਰ ਿਹੳ ਿਜਨਿਦਗਿ ਿਕ ਲੇਿੳ ਪੳਰ ਸਹੳਰੳਬ ਹ ਿਨੳਹ ਿਹੳ ਿਬੲਕਹੁਦ ਿਕ ਲੇਿੳ,ਕਸਿ ਿਕ ਿਮੳਸਟ ਨਗਿਹੋਨ ਮੲ ਦੋਬ ਜੳੋ ,ਬੳਦੳ ਹੳਸਨਿ ਸੳਮੁਨਦੲਰ ਹੳ ਿਕਹੁਦਕੁਸਹ ਿਕ ਲੇਿੳ

- 1ਨਸਿਹ 7ੳਰਗ

ਝੋਕੲ : ਕਿ ਵੳੳਰ ਕਿ ੳਦਮ ਿਕਿ ਬੳਰੳਟ ਦੲ ਨੳੳਲ ਜੳਨਦੳ ਹੳ ਿੳਗੲ ਟੋ ਕੁਦ ਿਵੳਲੲ ੋਹਨੳ ਨੁ ਸਰਿਡ ਪੳਨ ਿਹ ਿਪਲਿੳਨ ਿਜੳਨਦੲ ਹੋਰ ਕੁਜਹ ਨੳਹ ਿਪੁਸਹਦੲ ਟੳਨ ੋਹ ੳਮਲ ਿਬੳਨਦੳ ੁਟਹ ਕੲ ਕੲਹਨਦੳ ਕੲ ਮੳਨੁ ਚਹਉਲੳਨ ਦ ਿਬੁਰਕ ਿਹ ਿਦੲ ਦੲੋ ਪੳਨ ਿਮੲਰੲ ਸੁਨਗ ਵਚਿਹ ੳਰਹ ਗੲੳ ਹੳ

ਿ

- ੍ਰੳਮੳਨ 9ਟੳਲੇ

2ੲਟੳ: ਪੳਪੳ ਮੳਨਿ ਕੳਲ ਟੋਨ ਸਚਹੋਲ ਨੳਹ ਿਜੳਨੳ. ੰੲਰੳ ਮੳਸਟੲਰ ਮੳਨਿੁ ਪੳੳਗੳਲ ਕੳਰ ਦੲਾੲਗੳ.

ਫੳਪੳ: ਬੲਟੳ ੋਹ ਕਾਿੲਨ?

2ੲਟੳ: ਪੳਪੳ ਕੳਲ ਮੲਰੳ ਮੳਸਟੲਰ ਕੲਹਨਦੳ ਚ ਪੳਨਜ ਟੲ ਪੳਨਜ ਦੳਸ ਹੁਨਦੲ ਨੲ ਟੲ ੳਜਜ ਕੲਹਨਦੳ ਸੳਟ ਟੲ ਟਨਿ ਦੳਸ ਹੁਨਦੲ ਨੲ

- 7ੁਰਮੁਕਹ ਸ਼ਨਿਗਹ 2ੳਜਾੳ

ਸ਼ੁਰਕਹ ੳਕਹੋਨ ਸੲ ਾੋ ਜੳਬ ਹੳਮੲਨਿ ਦੲਕਹਟੲ ਹੳ,ਿ 8ੁਮ 7ਹੳਬਰੳਕੳਰ ੳਨਕਹੲਨ ਜਹੁਕੳ ਲੲਟੲ ਹੳਨਿ.

ਖਉਨ ਮਲਿੳੇੲ ੁਨ ੳਕਹੋਨ ਸੲ ੳਕਹੲਨ, ਸ਼ੁਨੳ ਹੳ ਿਾੋ ੳਕਹੋਨ ਸੲ ੳਪਨੳ ਬੳਨੳ ਲੲਟੲ ਹੳ.ਿ

- ਝ.ਸ਼.2ੳੳਟਹ, 2ੁਦਹਲੳਦੳ

5ਕ ਬੳਰ ਕਹੁਦ ਕੋ ਸੳਬਟਿ ਕੳਰਨੳ ਕੳ ਮਉਕੳ ਟੋ ਦੇਿੳ ਹੋਟੳ ,ਹੳਮੳਰ ਿਦੋਸਟ ਿਕੳ ਮਿਟਹਿੳਨ ਟੋ ਲੇਿੳ ਹੋਟੳ, ਟੋਦਕੳਰ ਟੋ ਚਹੳਨਦ ਬਹ ਿਲੲ ੳੳਟੲ ਹੁਮ , ੳੳਸਮੳਨ ਕ ਿਟੳਰੳਡ ਸਿਹੳਰੳ ਟੋ ਕੇਿੳ ਹੋਟੳ

- 1ਨਸਿਹ ਗੳਰਗ

ੰੋਹੳਨ:-ਠੲਰੲ ਫਟਿੳ ਝ ਿਖ ਿਖੳਮ ਖੳਰਦੲ ਨੲ.

ਸ਼ੋਹੳਨ:-ਲ਼ੋਕੳਨ 4ੳ 4ੁਕਹ-ਸ਼ੁਕਹ ੜੳਨਦ ਦੲ ਨੲ.

ੰੋਹੳਨ:-ਖ ਿੌਹ ਸ਼ੳਮੳਜ ਸ਼ੲਾੳਕ ਨੲ.

ਸ਼ੋਹੳਨ:-ਂੳਹਨਿ ੈੳੳਰ!ਫੋਸਟਮੳਨ ਨੲ!!!

-ੰੳਨਜਨਿਦੲਰ ਸ਼ਨਿਗਹ , ਠਬਿਬੳ,ਖੳਪੁਰਟਹੳਲੳ

9ਕ ੳਦਮ ਿਕੳਬੳਰਸਟੳਨ ਕੋਲੋ ਲੳਨਗਹ ਰਹਿੳ ਚ, ੁਸ ਨੲ ਕਿ ਕੳਬੳਰ ਟੲ ਬੳਟਿਹੲ ੳਦਮ ਿਨੁ ਪੁਚਹਹੳਿ, ÷ਠੲਨੁ ਟਿਹੲ ਦੳਰ ਨੳਹਨਿ ਲੳਗਦੳ÷.

4ੁਸਰੳ ੳਦਮ ਿਬੋਲੇੳ, ÷1ਨਦੳਰ ਗੳਰਮ ਿਲੳਗ ਰੳਹ ਿਚ, ਸਿਸ ਲੳ ਿਬੳਹੳਰ ੳੳ ਕੲ ਬੳਟਿਹ ਗੳੇੳ.

- ਝ.ਸ਼.2ੳੳਟਹ

2ਨਿ ਦੲਕਹੲ ਟੲਰ ਿਟੳਸਵੲੲਰ ਬੳਨੳ ਸੳਕਟੲ ਹੳ

ਿ

ਬਨਿ ਮਲਿੲ ਟੲਰੳ ਹੳਲਲ ਬੳਟੳ ਸੳਕਟੲ ਹੳ ਿ

ਹੳ ਿਮੲਰ ਿਦੋਸਟ ਿਮੲਨਿ ਟਿਨੳ ਦੁਮ ਕੲ

ਟੲਰੲ ੳੳਨਸੁ ੳਪਨ ਿੳੳਨਕੋ ਸੲ ਗਰਿੳ ਸੳਕਟੲ ਹੳ

ਿ

- ੍ਰੳਜਬਰਿ ਕਉਰ

ਫਹਰਿ ੁਸ ਬੲਾੳਡੳ ਸੲ ਰਸਿਹਟੳ ਬੳਨੳ ਬੳਟਿਹੲ.

ਪਹਰਿ ੁਨਕੲ ਸੳੳਦਗ ਿਸੲ ਡੳਰੲਬ ਕਹੳ ਬੳਟਿਹੲ..

ਫੳਟਹਰੋਨ ਸੲ ਟਹੳ ਟੳੳਲੁਕੳਟ ਹੳਮੳਰੳ,

ਪਹਰਿ ਬਹ ਿਸਹੲੲਸਹੲ ਕੳ ਗਹੳਰ ਬੳਨੳ ਬੳਟਿਹੲ.

- ਸ਼ੁਨਲਿ ਖੳਟੳਨ

ਿ

5ਕ 1ਦਮ ਿਗ਼ੋ ਵਚਿਹ ੳਪਨੲ ਬੳਟੲ ਨੳਲ ਗੳੇੳ

ੁੰਨਦੳ 7ੳਦੲ ਂੁ ਦੳਕਹ ਕੲ

ਫੳਪੳ ੌ ਕ ਿੳ

1ਦਮ ਿ: 7ੳਦੳ ੳ 2ੳਟੲ

ੁੰਨਦੳ 7ੳਦ ਿਂੁ ਦੲਹਕ ਕੲ

ਠੲ ਫੳਪੳ ੌ ਕ ਿੳ

1ਦਮ ਿ: ੌ 7ੳਦੲ 4 ਿ7ਹੳਰਾੳਲ

ਿ

ੁੰਨਦੳ: ਫੳਪੳ ਖ ਿ7ੳਦੲ ਵ ਸ਼ਹੳਦ ਿਖੳਰੋੁਨਦੲ ਂੲ

1ਦਮ:ਿ 8ੳਨ ਫੁਟੲਰ 7ੳਦੲ ਹ ਿਸ਼ਹੳਦ ਿਖੳਰੋੁਨਦੲ ਂੲ

- ੍ਰੋਸੇ ਸ਼ਨਿਗਹ 6ੳਟੲਹਗੳਰਹ 3ਹੁਰੳਿਨ

ਫ1ਫਫੂ ੋਨ ਪਹ.ਹ

. ੋਨੲ-ੰ11 ਕੁਸਹ ਕੳਬਹਰ ਿਹੳ!ਿ!!

ੰ11- ਬੋਲੋ ਬੲਟੳ

ਫ1ਫਫੂ-ਹੁਮ 2 ਸੲ 3 ਹੋ ਗੇੲ

ੰ11-2ੲਟੳ 8ੁੳ ਹੳ ਿੇੳ 2ੲਟ

ਿ

ਫ1ਫਫੂ-ਨੳ 2ੲਟੳ ਂੳ 2ੲਟ.ਿੰੳਨਿੲ 4ੁਸਰ ਿਸ਼ਹੳਦ ਿਕੳਰ ਲ.ਿ…………..

- ੍ਰੳਕੲਸਹ ਕੁਮੳਰ

4ੋ ੳਮਲ ਿਚਹਹੳਟਟ ਟੲ 2 ੰੳਨਜੳਿਨ ਟੲ ਸੁਟੲ ਪੳੲ ਸੳਨ. ੍ਰੳੳਟ ਨੁ ਬੳਰਸਹ ਹੋਨ ਲੳਗ ਪੳ.ਿ 9ਕ ੳਮਲ ਿਨੲ ਦੁਜੲ ਨੁ ਕਹਿੳ, ਹੲਟਹੳਨ ਜੳ ਕੲ ਮੳਨਜੲ ਪਹੳਰ. 4ੁਜੲ ੳਮਲ ਿਨੲ ਹੲਟਹੳਨ ਜੳ ਕੲ ਦੲੲਾੳਰ ਟੲ ਲੳਗੳਿਨ 2 ਕਲਿਲੳਿਨ ਪਹੳਰ ਲੳਨਿੳਿ ਟੲ ਕਹਿੳ, ÷3ਹਹੳਦ ਦੲ÷. ੰੳਨਜੳ ੋਸਦੲ ਸਰਿ ਵਚਿਹ ਵੳਜੇੳ. 4ੁਜੳ ੳਮਲ ਿਬੋਲੇੳ, ÷ 1ਜੲ ਪੲਹਲੳ ਟੳ ਪਹੳਰੳਿ ਨੳਹਨਿ, ਦੁਜੳ ਮੳਨਜੳ ਪੲਹਲੳ ਹ ਿਚਹਹੳਦ ਦਟਿੳ÷.

ਝ.ਸ਼.2ੳੳਟਹ

ਹੳਰ ਰ੍ਰੋ ਹੁਮ ਨੳਸਹੲਮੲਨਿ ਹੋਟੲ ਹੳ ਿਉਰ ਸਹੳਮ ਗੁਜੳਰ ਜੳਟ ਿਹੳ ਿੲਕ ਦਨਿ ੳੇੳਗੳ ਕ ਸਹੳਮ ਨੳਸਹੳ ਮੲਨਿ ਹੋਗ ਿਉਰ ਹੁਮ ਗੁਜੳਰ ਜੳੇੲਨਗੲ

੍ਰੳਜਬਰਿ ਕਉਰ

ਸੰਤਾ – ਕੱਲ ਸਾਡਾ ਬਾਪੂ ਖੂਹ ਵਿੱਚ ਡਿੱਗ ਗਿਆ ਅਤੇ ਜ਼ੋਰ-ਜ਼ੋਰ ਨਾਲ ਚੀਕਾਂ ਮਾਰਨ ਲੱਗ ਪਿਆ।

ਬੰਤਾ – ਹੁਣ ਕੀ ਹਾਲ ਹੈ ਤੇਰੇ ਬਾਪੂ ਦਾ?

ਸੰਤਾ – ਠੀਕ ਹੀ ਹੋਣਾ ਹੈ… ਕੱਲ੍ਹ ਦੀ ਖੂਹ ’ਚੋਂ ਆਵਾਜ਼ ਤਾਂ ਕੋਈ ਆਈ ਨਹੀਂ।

ਮਾਸਟਰ ਵਿਦਿਆਰਥੀ ਨੂੰ – ਓਏ ਮੈਂ ਤੈਨੂੰ ਕੁੱਤੇ ’ਤੇ ਇੱਕ ਲੇਖ ਲਿੱਖਣ ਲਈ ਕਿਹਾ ਸੀ, ਲਿਖਿਆ ਜਾਂ ਨਹੀਂ..?

ਵਿਦਿਆਰਥੀ – ਸਰ, ਮੈਂ ਜਦੋਂ ਵੀ ਕੁੱਤੇ ’ਤੇ ਪੈਂਸਿਲ ਰੱਖਦਾ ਸੀ ਤਾਂ ਕੁੱਤਾ ਭੱਜ ਜਾਂਦਾ ਸੀ।

੍ਰੋਸੇ ਸ਼ਨਿਗਹ

ਰਾਮ (ਸ਼ਾਮ ਨੂੰ) – ਯਾਰ ਤੈਨੂੰ ਪਤਾ ਹੈ ਦੁਨੀਆਂ ਵਿੱਚ ਇੱਕ ਅਜਿਹਾ ਦੇਸ਼ ਹੈ ਜਿਥੇ ਲੋਕ ਇੱਕ-ਇੱਕ ਮਹੀਨੇ ਤੱਕ ਨਹਾਉਂਦੇ ਹੀ ਨਹੀਂ।

ਸ਼ਾਮ – ਪਤਾ ਨਹੀਂ, ਉਹ ਲੋਕ ਕਿਸ ਤਰ੍ਹਾਂ ਇੱਕ-ਇੱਕ ਮਹੀਨੇ ਤੱਕ ਬਿਨਾਂ ਨਹਾਤਿਆਂ ਰਹਿ ਜਾਂਦੇ ਹਨ, ਮੈਨੂੰ ਤਾਂ 29 ਦਿਨਾਂ ਬਾਅਦ ਹੀ ਸਰੀਰ ’ਤੇ ਖੁਰਕ ਹੋਣ ਲੱਗ ਪੈਂਦੀ ਹੈ।

ਰਾਹੁਲ

ਸ਼ੳਨਟੳ ਟੋਲਦ ਟੋ 2ੳਨਟੳ -ੈੳੳਰ ਠੲਰੳ 2ੳਟਹਰੋਮ ਟੳਨਿ 2ੳਹੋਟ ਾਂੳਦੳ 8ੳ ਿਪੲਰ ਠੲਰੳ ਠੳਬ 2ੳਹੋਟ 3ਹਹੋਟੳ

2ੳਨਟੳ:- ੌੳੲ ਠੁ 1ੳਜ ਫਹਰਿ ਠੋਲਿਟ ੜਚਿਹ ਂੳਹੳ ਲ਼ੳੳਿ

੍ਰੋਸੇ ਸ਼ਨਿਗਹ

ਠੳਮੳਨੳ ਖੳਰਟੲ 8ੋ ਜਨਿ ਖਹੁਸਹੇੋਿਨ ਖੲ, ੜੋ ਖਹੁਸਹੳਿੳਨ ੳੳਪਕੲ ਕੳਦਮੋ ੰੲਨਿ ਹੋ

ਖਹੁਦੳ ੳੳਪਕੋ ਾਂੋਹ 8ੳਤਤਿੁੳਟ ਮੲ ਦੲ ੇੋ ਸੋਚਹੳ ੳੳਪਨੲ ਸੳਪਨੋ ਮੲ ਹੋ

੍ਰੳਜਬਰਿ ਕਉਰ

ਝੋਕੲ : ਕਿ ਵੳੳਰ ਕਿ ਬੳਚਹਚਹੳ ੳਪਨ ਿਮੁਮਮੇ ਨੳੳਲ ਬੳ੍ਰੳੳਰ ਗੳੇੳ ਰੳਸਟੲ ਾਚਿਹ ੁਸਨੲ ਕਿ ਗਰਿ ਿਹੋੇੲੲ ਚਹੲੲ੍ਰੲ ਚਹੁਕੳਨ ਦ ਿਕੋਸਹਸਿਹ ਕਟਿ ਿਟੳਨ ੁਸਦ ਿਮੁਮਮੇ ਨੲ ੁਸਨੁ ਸੳਮਜਹੋੳਨਦੲ ਹੋੇੲ ਕੲਹੳ ਕ ਿਬੲਟੳ ਗਰਿ ਿਹੋੇੲੲ ਚਹੲੲ੍ਰੲ ਨੳਹ ਿਚਹੁਕਦਿ ਿਹੁਨਦੲ. ਕਿ ਦਨਿ ਬੳਚਹਚਹੲ ਦੳ ਦੳਦਦੇ ਸੳਦੳਕ ਟੲ ਪਹਸਿੳਲ ਕੲ ਗਰਿ ਗੳੇੳ ੁਸਨੲ ਬੳਚਹਚਹੲ ਨੁ ਕੲਹੳ ਬੲਟੳ ਮੲਰ ਿਹੲਲਪ ਕੳਰ ਟੳਨ ਬੳਚਹਚਹੲ ਨੲ ੳਗੋਨ ਜੳਾੳਬ ਦਟਿੳ ਕ ਿਮੁਮਮੇ ਨੲ ਸਕਿਹੳੇੳ ਹੳ ਿਕ ਿਗਰਿ ਿਹੋੇੲੲ ਚਹੲੲ੍ਰੲ ਨੳਹਨਿ ਚਹੁਕਦਿ.ਿ

- ਕਉਰਸੳਨਦਹੁ

ਸਵਾਲ – ਬੱਚਾ ਕੀ ਕਹਿੰਦੈ ਜਦੋਂ ਕਾਰ ਦਾ ਰੇਡੀਏਟਰ ਲੀਕ ਹੋਣ ਲੱਗ ਜਾਵੇ?

ਜਵਾਬ – ਪਾਪਾ, ਕਾਰ ਦਾ ਸੂ-ਸੂ ਨਿਕਲ ਗਿਆ।

- ਕਿਰਨ

ਇੱਕ ਫੂੰ-ਫਾਂ ਵਾਲਾ ਨੌਜਵਾਨ ਇੱਕ ਭੀੜ-ਭੜੱਕੇ ਵਾਲੀ ਬੱਸ ਵਿੱਚ ਚੜ੍ਹਿਆ। ਨੱਕ-ਮੂੰਹ ਸੁੰਗੇੜ ਕੇ ਕੰਡਕਟਰ ਨੂੰ ਬੋਲਿਆ, ‘ਲੱਗਦੈ ਤੂੰ ਚਿੜਿਆਘਰ ਦੇ ਸਾਰੇ ਜਨਵਰ ਆਪਣੀ ਬੱਸ ਵਿੱਚ ਭਰੇ ਹੋਏ ਨੇ।’

ਪਿੱਛੇ ਬੈਠੀ ਇੱਕ ਸਵਾਰੀ ਬੋਲੀ, ‘ਨਹੀਂ, ਇੱਕ ਗਧੇ ਦੀ ਕਮੀ ਸੀ ਤੂੰ ਆ ਗਿਆ।’

-ਅਮਿਤ

ਇੱਕ ਵਿਅਕਤੀ ਨੇ ਹੋਟਲ ਵਿੱਚ ਖਾਣਾ ਖਾਧਾ ਅਤੇ ਫਿਰ ਚਮਚ ਨੂੰ ਧੋ ਕੇ ਸਾਫ਼ ਕਰਨ ਲੱਗਾ। ਉਸ ਨੂੰ ਅਜਿਹਾ ਕਰਦਾ ਦੇਖ ਕੇ ਵੇਟਰ ਦੌੜਿਆ-ਦੌੜਿਆ ਆਇਆ ਅਤੇ ਬੋਲਿਆ, ‘ਰਹਿਣ ਦਿਓ ਸਰ, ਤੁਸੀਂ ਚਮਚ ਕਿਉਂ ਸਾਫ਼ ਕਰ ਰਹੇ ਹੋ?’

ਉਹ ਵਿਅਕਤੀ ਬੋਲਿਆ, ‘ਸਾਫ਼ ਨਹੀਂ ਕਰਾਂਗਾ ਤਾਂ ਮੇਰੇ ਕੋਟ ਦੀ ਜੇਬ ਖ਼ਰਾਬ ਨਹੀਂ ਹੋ ਜਾਵੇਗੀ’?

ਅੰਕੁਸ਼

ਅਧਿਆਪਕ (ਨਿਸ਼ੂ ਨੂੰ) – ਨਿਸ਼ੂ, ਤੂੰ ਭੂਗੋਲ ਦਾ ਕੰਮ ਕਿਉਂ ਨਹੀਂ ਕੀਤਾ?

ਨਿਸ਼ੂ- ਸਰ, ਕੱਲ੍ਹ ਅਮਰੀਕੀ ਰਾਸ਼ਟਰਪਤੀ ਨੇ ਟੀ. ਵੀ. ’ਤੇ ਆਪਣੇ ਭਾਸ਼ਣ ਵਿੱਚ ਕਿਹਾ ਸੀ ਕਿ ਅਸੀਂ ਦੁਨੀਆਂ ਦਾ ਨਕਸ਼ਾ ਬਦਲ ਦੇਵਾਂਗੇ, ਮੈਂ ਸੋਚਿਆ ਫਿਰ ਭੂਗੋਲ ਦਾ ਕੰਮ ਕਰਨ ਦਾ ਕੀ ਫਾਇਦਾ?

- ਰਾਹੁਲ

ਝੋਕੲ : 8ੳਸ 8ੳਸ ਕੲ ਖੳਟਨ ਿਝਨਿਦਗੲੲ ੇੳਰਰੳਨ ਦੲ ਨੳਲ, 4ਲਿ ਲੳ ਖੲ ੍ਰੳਕਹਨੳ 2ੳਹੳਰੳਨ ਦੲ ਨੳਲ, ਖੲ 8ੋਏੳ ੳਸਸਨਿ ਸ਼ੋਹਨੲ ਨੳਹ ਿਸ਼ੳਦਦੲ ੈੳਰਰ ਿਸ਼ੋਹਨੲ ੈੳਰਰੳਨ ਦੲ ਨੳਲ.

-7ੁਰਪਰੲੲਟ

ਠੁਸ ਿਲੳਕਹ ਬਹੁਲੳ ਕੲ ਵੲਕਹ ਲੋਿ, 1ਸ ਿਦਲਿੋਨ ੇੳੳਦ ੳਵੳਨਗੲ,

ਠੁਹੳਨੁ ਦੁਨੳਿ ਚਹ ਬੳਦੲ ਨੲ ਚਹੳਹੁਨ ਾੳਲੲ,

1ਸ ਿਸੳਬ ਟੋਨ ਵੳਦਹ ਕੲ ਚਹੳਹੳਨ ਗੲ,

ਠੁਸ ਿਪੳੳਨ ਿਪੲੲ-ਪੲੲ ੳਡੲਰ ਜੳੳਨੳ ੳਸ ਿਹਚਿਹਕੳਿਨ ਬਨ-ਬਨ ੳਾੳਨਗੲ.

ਕੁਲਦੲੲਪ ਨੳਗਰੳ

ਅਰਥਸ਼ਾਸਤਰ ਦੇ ਪ੍ਰੋਫੈਸਰ ਕਾਲੀਆਂ ਕੋਲੋਂ ਉਨ੍ਹਾਂ ਦੇ ਇੱਕ ਦੋਸਤ ਨੇ ਪੁੱਛਿਆ, ਜਾਰ ਇਹ ਤਾਂ ਦੱਸੋ ਕਿ ਦੌਲਤ ਅਤੇ ਮਿਹਨਤ ’ਚ ਕੀ ਫਰਕ ਹੁੰਦਾ ਹੈ? ਪ੍ਰੋਫੈਸਰ ਕਾਲੀਆ ਬੋਲੇ,‘ਜਿਹੜਾ ਪੈਸਾ ਤੁਸੀਂ ਕਿਸੇ ਨੂੰ ਉਧਾਰ ਦਿੰਦੇ ਹੋ, ਉਹ ਤੁਹਾਡੀ ਦੌਲਤ ਹੈ ਅਤੇ ਉਸ ਨੂੰ ਵਾਪਸ ਲੈਣ ਲਈ ਤੁਹਨੂੰ ਜਿਹੜੇ ਧੱਕੇ ਖਾਣੇ ਪੈਂਦੇ ਹਲ ਤੇ ਭੱਜ ਦੌੜ ਕਰਨੀ ਪੈਂਦੀ ਹੈ ਉਹ ਤੁਹਾਡੀ ਮਿਹਨਤ ਹੈ।’

ਇੱਕ ਅੰਗਰੇਜ਼ ਸੈਲਾਨੀ ਚੀਨ ਕਿਗਆ। ਉਥੇ ਬੈਰ੍ਹੇ ਨੇ ਉਸ ਦੇ ਅੱਗੇ ਚੀਨੀ ਭਾਸ਼ਾ ’ਚ ਮੇਨੂ ਰੱਖਿਆ ਉਸ ਨੇ ਮੇਨੂ ਦੀ ਆਖਰੀ ਲਾਈਨ ’ਚ ਇੱਕ ਜਗ੍ਹਾ ਉਂਗਲ ਰੱਖ ਕੇ ਬੈਰੇ ਨੂੰ ਕਿਹਾ, ‘ਇਹ ਚੀਜ਼ ਚੰਗੀ ਤਰ੍ਹਾਂ ਫ੍ਰਾਈ ਕਰ ਰਕੇ ਲੈ ਆ।’ ਬੈਰ੍ਹਾ ਅੰਗਰੇਜ਼ੀ ਭਾਸ਼ਾ ਜਾਣਦਾ ਸੀ, ਉਹ ਬੋਲਿਆ, ‘ਸਰ ਤੁਹਾਡੇ ਆਰਡਰ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਕਿਉਨਕਿ ਇਹ ਸਾਡੇ ਹੋਟਲ ਦੀ ਮਾਲਕਣ ਦਾ ਨਾਂ ਹੈ।

ਅਮਰਜੀਤ ਸਿੰਘ (ਜ¦ਧਰ)

ਬਾਹਰ ਜਾਂਦਿਆਂ ਪਤੀ ਨੇ ਕਿਹਾ, ‘ਡਾਰ¦ਿਗ, ਮੈਂ ਵਾਪਸ ਆਉਣ ਦੀ ਪੂਰੀ ਕੋਸ਼ਿਸ਼ ਕਰਾਂਗਾ ਅਤੇ ਜੇ ਕਿਸੇ ਕਾਰਨ ਵਾਪਸ ਨਾ ਆ ਸਕਿਆ ਤਾਂ ਤੈਨੂੰ ਤਾਰ ਭੇਜ ਕੇ ਸੂਚਿਤ ਕਰ ਦੇਵਾਂਗਾ।’

ਪਤਨੀ, ‘ਤੁਸੀ ਬੇਫਿਕਰ ਹੋ ਕੇ ਜਾਵੋ, ਉਸ ਤਾਰ ਦਾ ਮਜਮੂਨ ਮੈਂ ਕਲ ਰਾਤ ਹੀ ਤੁਹਾਡੇ ਕੋਟ ਦੀ ਜੇਬ ਵਿੱਚੋਂ ਮਿਲੀ ਚਿੱਟ ਵਿੱਚੋਂ ਪੜ੍ਹ ਲਿਆ ਸੀ।’

ਜੋਗੇਸ਼

ਅਧਿਆਪਕ, ‘ਮਨੂੰ, ਦਸ ਪਾਨੀਪਤ ਦੀਆਂ ਕਿੰਨੀਆਂ ਲੜਾਈਆ ਹੋਈਆਂ ਸਨ।’

ਮਨੂੰ ,‘3’

ਅਧਿਆਪਕ, ‘ਗਿਣ ਕੇ ਦੱਸ।’

ਮਨੂ, ‘ਇੱਕ, ਦੋ, ਤਿੰਨ।’

ਅਮਿਤ

ਇੱਕ ਔਰਤ ਆਪਣੇ ਪਤੀ ਨੂੰ ਕਹਿ ਰਹੀ ਸੀ, ‘ਅਸੀਂ ਕਿੰਨ ਕਿਸਮਤ ਵਾਲੇ ਹਾਂ, ਸਾਨੂੰ ਬਚਪਨ ਵਿੱਚ ਇੱਕ ਦੂਜੇ ਨਾਲ ਪਿਆਰ ਹੋ ਗਿਆ, ਜੋ ਵਿਆਹ ਵਿੱਚ ਬਦਲ ਗਿਆ। ਹੁਣ ਮੈਂ ਤੁਹਾਡੇ ਕੋਲੋਂ ਇੱਕ ਵਾਅਦਾ ਲੈਣਾ ਚਾਹੁੰਦੀ ਹਾਂ ਕਿ ਮੇਰੇ ਮਰਨ ਤੋਂ ਬਾਅਦ ਕਿਸੇ ਨਾਲ ਵਿਆਹ ਨਾ ਕਰਵਾ ਲੈਣਾ।’

ਪਤੀ, ‘ਤੂੰ ਵੀ ਅਜੀਬ ਗੱਲ ਕਰਦੀ ਏਂ, ਯਕੀਨ ਨਾ ਹੋਵੇ ਤਾਂ ਅਜ਼ਮਾ ਕੇ ਦੇਖ ਲੈ।’

ਨਵਲਕਿਸ਼ੋਰ

ਇੱਕ ਪੇਂਡੂ ਵਿਅਕਤੀ ਪਹਿਲੀ ਵਾਰ ਸ਼ਹਿਰ ਗਿਆ ਅਤੇ ਟੈਕਸੀ ਵਿੱਚ ਬੈਠ ਗਿਆ। ਉਸ ਦੀ ਜੇਬ ਵਿੱਚ ਸਿਰਫ 20 ਰੁਪਏ ਸਨ। ੳਸ ਨੇ ਟੈਕਸ ਦਾ ਮੀਟਰ ਪੜ੍ਹਿਆ ਤਾਂ ਦੇਖਿਆ ਕਿ ਉਸ ਵਿੱਚ 50 ਰੁਪਏ ਬਣ ਗਏ ਸਨ। ਉਹ ਚੀਕਿਆ, ‘ਗੱਡੀ ਵਾਪਸ ਲੈ ਕੇ ਚਲੋ ਅਤੇ ਜਿਥੇ 20 ਰੁਪਏ ਸਨ, ਉਥੇ ਉਤਾਰ ਦਿਓ।’

ਅਮਰਜੀਤ ਦਾਦਰਾ

ਲਖਨਊ ਦਾ ਇੱਕ ਵਕੀਲ ਦੂਜੇ ਵਕੀਲ ਨੂੰ , ‘ਤੁਹਾਡੇ ਵੱਡੇ ਬੇਟੇ ਦਾ ਨਾਂ ਕੀ ਹੈ?’

ਦੂਜ, ‘ਨਫੀਸ਼ ਕਰੀਮ’

ਪਹਿਲਾਂ, ‘ਅਤੇ ਛੋਟੇ ਦਾ?’

ਦੂਜਾ, ‘ਰਈਸ ਕਰੀਮ।’

ਪਹਿਲਾ, ‘ਫਿਰ ਤਾਂ ਤੁਹਾਡੀ ਬੇਟੀ ਦਾ ਨਾਂ ਆਈਸਕ੍ਰੀਮ ਹੋਵੇਗਾ।’

ਜਤਿੰਦਰ ਸਿੰਘ

ਨਿਸ਼ੂ ਮਨੂੰ ਨੂੰ, ‘ਮੇਰੇ ਚਾਚਾ ਜੀ ਨੇ ਹਾਕੀ ਦਾ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ।’

ਮਨੂ ‘ਇਹ ਹਾਕੀ ਖੇਡਣ ਵਾਲੇ ਕੁਝ ਨਾ ਕੁਝ ਤੋੜਦੇ ਹੀ ਰਹਿੰਦੇ ਹਨ, ਕੱਲ ਮੇਰੇ ਭਰਾ ਨੇ ਵੀ ਹਾਕੀ ਮਾਰ ਕੇ ਦੂਜੀ ਟੀਮ ਦੇ ਖਿਡਾਰੀ ਦੀ ਲੱਤ ਤੋੜ ਦਿੱਤ।’

ਪਰਮਜੀਤ ਕੌਰ

ਇੱਕ ਜੇਲ ’ਚ ਫਾਂਸੀ ਘਰ ਦੇ ਹੇਠਾਂ ਡੂੰਘੇ ਪਾਣੀ ਦੀ ਇੱਕ ਨਹਿਰ ¦ਘਦੀ ਸੀ। ਇੱਕ ਕੈਦੀ ਨੂੰ ਫਾਂਸੀ ਦੇਣ ਵੇਲੇ ਜੱਲਾਦ ਕੋਲੋਂ ਉਸ ਦੇ ਗਲੇ ਵਿੱਚ ਫਾਹਾ ਖੱਲ ਗਿਆ ਅਤੇ ਕੈਦੀ ਨਹਿਰ ਵਿੱਚ ਡਿੱਗ ਮਰ ਗਿਆ ਇਸ ਨਾਲ ਸਾਰੇ ਕੈਦੀ ਡਰ ਗਏ ਇੱਕ ਦਿਨ ਜਦੋ ਇੱਕ ਹੋਰ ਕੈਦੀ ਨੂੰ ਫਾਂਸੀ ਦਿੱਤੀ ਜਾਣ ਲੱਗੀ ਤਾਂ ਉਹ ਜੱਲਾਦ ਨੁੂੰ ਕਹਿਣ ਲੱਗਾ ਦੇਖ ਭਰਾ ਮੇਰੇ ਗਲੇ ਵਿੱਚ ਫਾਹਾ ਕੱਸ ਕੇ ਪਾਈ ਕਿਤੇ ਇਹ ਨਾ ਹੋਵੇ ਫਾਹਾ ਖੁੱਲ੍ਹ ਜਾਵੇ ਕਿਉਂਕਿ ਮੈਂ ਪਾਣੀ ਵਿੱਚ ਡੁੱਬਣ ਤੋਂ ਬਹੁਤ ਡਰਦਾ ਹਾਂ।

  • Share/Bookmark