This option will reset the home page of Nava Panga Online restoring closed widgets and categories.

Reset Nava Panga Online homepage

ਪਾਕਿਸਤਾਨ ਨੂੰ ਹਾਕੀ ਵਿਸ਼ਵ ਕੱਪ ਖੇਡਣਾ ਚਾਹੀਦਾ: ਸ਼ਹਿਬਾਜ

ਪਾਕਿਸਤਾਨ ਦੇ ਸਾਬਕਾ ਸਟਾਰ ਫਾਰਵਰਡ ਸ਼ਾਹਬਾਜ ਨੇ ਅੱਜ ਕਿਹਾ ਕਿ ਆਈਪੀਐਲ ਵਿੱਚ ਪਾਕਿਸਤਾਨੀ ਕ੍ਰਿਕੇਟਰਾਂ ਦੀ ਅਣਦੇਖੀ ਭਾਰਤ ਵਿੱਚ ਹੋਣ ਵਾਲੇ ਹਾਕੀ ਵਿਸ਼ਵ ਕੱਪ ਵਿੱਚ ਰਾਸ਼ਟਰੀ ਟੀਮ ਦੇ ਸਾਹਮਣੇ ਨਹੀਂ ਆਉਣੀ ਚਾਹੀਦੀ।

ਪਾਕਿਸਤਾਨ ਦੇ ਸਾਬਕਾ ਕ੍ਰਿਕੇਟ ਕਪਤਾਨ ਜਹੀਰ ਅੱਬਾਸ ਨੇ ਹਾਲ ਵਿੱਚ ਸੁਝਾਅ ਦਿੱਤਾ ਸੀ ਕਿ ਇੰਡੀਅਨ ਪ੍ਰੀਮੀਅਰ ਲੀਗ ਦੀ ਨੀਲਾਮੀ ਦੇ ਦੌਰਾਨ ਪਾਕਿ ਖਿਡਾਰੀਆਂ ਦੇ ਅਪਮਾਨ ਦੇ ਵਿਰੋਸ਼ ਵਿੱਚ ਦੇਸ਼ ਨੂੰ ਵਿਸ਼ਵ ਕੱਪ ਦਾ ਬਹਿਸ਼ਕਾਰ ਕਰਨਾ ਚਾਹੀਦਾ।

ਸ਼ਹਿਬਾਜ ਹਾਲਾਂਕਿ ਅੱਬਾਸ ਦੇ ਨਜ਼ਰੀਏ ਤੋਂ ਸਹਿਮਤ ਨਹੀਂ ਹਨ।

  • Share/Bookmark