ਕੇਲੇ ਨਾਲ ਲਹੂ ਦਾ ਦਬਾਅ ਘਟਦਾ ਹੈ
ਕਸਤੂਰਬਾ ਮੈਡੀਕਲ ਕਾਲਜ ਮਨੀਪੁਰ ਵੱਲੋਂ ਕੀਤੇ ਗਏ ਇਕ ਅਧਿਐਨ ਅਨੁਸਾਰ ਰੋਜ਼ਾਨਾ ਦੋ ਕੇਲੇ ਇਕ ਹਫ਼ਤੇ ਤੱਕ ਖਾਣ ਨਾਲ ਲਹੂ ਦਾ ਦਬਾਅ 10 ਫ਼ੀਸਦੀ ਤੱਕ ਘਟ ਜਾਂਦਾ ਹੈ। ਜੇ ਤੁਹਾਡਾ ਲਹੂ ਦਾ ਦਬਾਅ ਵਧਦਾ ਹੈ ਤਾਂ ਰੋਜ਼ਾਨਾ ਕੇਲੇ ਖਾਓ ਪਰ ਜੇ ਲਹੂ ਦਾ ਦਬਾਅ ਵੱਧ ਹੋਣ ਦੇ ਨਾਲ-ਨਾਲ ਸ਼ੂਗਰ ਵੀ ਹੈ ਤਾਂ ਇਹ ਡਾਕਟਰ ਦੀ ਸਲਾਹ ਨਾਲ ਹੀ ਖਾਣੇ ਚਾਹੀਦੇ ਹਨ।