This option will reset the home page of Nava Panga Online restoring closed widgets and categories.

Reset Nava Panga Online homepage

ਕੈਟਰੀਨਾ ਦਾ ਟਾਪ ਫਿਸਲਿਆ

IFM

ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਕੈਟਰੀਨਾ ਕੈਫ ਅਜੀਬ ਪਰਿਸਥਿਤੀ ਦਾ ਸਾਹਮਣਾ ਕਰਨ ਤੋਂ ਬੱਚ ਗਈ। ਨਵੀਂ ਦਿੱਲੀ ਵਿੱਚ ਇੱਕ ਉਦਯੋਗਪਤੀ ਦੇ ਬੇਟੇ ਦੇ ਵਿਆਹ ਵਿੱਚ ਹਿੱਸਾ ਲੈਣ ਗਈ ਸੀ ਅਤੇ ਉਥੇ ਉਹਨਾਂ ਨੇ ਡਾਂਸ ਕਰਨਾ ਸੀ।

ਸੂਤਰਾਂ ਦੇ ਮੁਤਾਬਕ ਡਾਂਸ ਕਰਨ ਵਿੱਚ ਕੈਟਰੀਨਾ ਮਗਨ ਹੋ ਗਈ ਅਤੇ ਨੱਚਦੇ-ਨੱਚਦੇ ਉਹਨਾਂ ਦਾ ਟਾਪ ਥੱਲੇ ਖਿਸਕਣ ਲਗਾ। ਕੈਟਰੀਨਾ ਦਾ ਧਿਆਨ ਇਸ ਵੱਲ ਬਿਕਲੁਕ ਨਹੀਂ ਸੀ, ਪਰ ਉਹਨਾਂ ਦੇ ਆਲੇ ਦੁਆਲੇ ਦੇ ਲੋਕਾਂ ਨੇ ਤੁਰੰਤ ਉਹਨਾਂ ਨੂੰ ਇਸ ਬਾਰੇ ਵਿੱਚ ਦੱਸਿਆ ਅਤੇ ਕੈਟਰੀਨਾ ਨੇ ਸਥਿਤੀ ਨੂੰ ਵਿਗੜਣ ਤੋਂ ਬਚਾ ਲਿਆ।

ਸੂਤਰਾਂ ਦਾ ਕਹਿਣਾ ਹੈ ਕਿ ਕੈਟਰੀਨਾ ਨੇ ਵਿਆਹ ਵਿੱਚ ਡਾਂਸ ਕਰਨ ਦੇ ਬਦਲੇ ਵਿੱਚ ਤਗੜੀ ਰਕਮ ਵਸੂਲੀ। ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਅੱਧੇ ਘੰਟੇ ਡਾਂਸ ਕਰਨ ਲਈ 50 ਲੱਖ ਰੁੱਪਏ ਲਏ। ਬਾਲੀਵੁੱਡ ਦੇ ਕੁੱਝ ਲੋਕ ਵੀ ਇਸ ਪਾਰਟੀ ਵਿੱਚ ਮੌਜੂਦ ਸਨ।

  • Share/Bookmark