ਸ਼ਾਹਰੁਖ-ਕਾਜੋਲ ਨੇ ਵਜਾਈ ‘ਨਾਸਡੈਕ’ ਦੀ ਘੰਟੀ

PR
ਸ਼ਾਹਰੁਖ ਖਾਨ ਅਤੇ ਕਾਜੋਲ ਨਿਊਯਾਰਕ ਸਟਾਕ ਐਕਸਚੇਂਜ਼ ਨਾਸਡੈਕ ਦੀ ਸ਼ੁਰੂਆਤੀ ਘੰਟੀ ਵਜਾਉਣ ਵਾਲੇ ਪਹਿਲੇ ਭਾਰਤੀ ਫਿਲਮ ਅਦਾਕਾਰ ਬਣ ਗਏ ਹਨ।
ਇਹ ਦੋਵੇਂ ਅਦਾਕਾਰ ਆਪਣੀ ਤਾਜ਼ਾ ਫਿਲਮ ‘ਮਾਈ ਨੇਮ ਇਜ਼ ਖਾਨ’ ਦੇ ਪ੍ਰਚਾਰ ਲਈ ਫੌਕਸ ਸਰਚਲਾਈਟ ਪਿਕਚਰਜ਼ ਨੇ ਸੱਦਾ ਦਿੱਤਾ ਹੋਇਆ ਸੀ ਜੋ ਕਿ ਅਮਰੀਕਾ ‘ਚ ਇਸ ਫਿਲਮ ਦੀ ਵਿਤਰਕ ਹੈ।
ਇਸ ਮੌਕੇ ਸ਼ਾਹਰੁਖ ਅਤੇ ਕਾਜੋਲ ਨੇ ਸਥਾਨਕ ਸਮੇਂ 9 ਵਜੇ ਵਿਸ਼ਵ ਦੇ ਸੱਭ ਤੋਂ ਵੱਡੇ ਸਟਾਕ ਐਕਸਚੇਜ਼ ਦੀ ਸ਼ੁਰੂਆਤੀ ਘੰਟੀ ਵਜਾਈ।