This option will reset the home page of Nava Panga Online restoring closed widgets and categories.

Reset Nava Panga Online homepage

ਆਂਧਰਾ ‘ਚ ਬੇੜ੍ਹੀ ਡੁੱਬੀ, 12 ਮਰੇ, ਕਈ ਲਾਪਤਾ

ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜਿਲ੍ਹੇ ਦੇ ਨਸਾਪੁਰ ਮੰਡਲ ਵਿਚ ਇੱਕ ਬੇੜ੍ਹੀ ਗੋਦਾਵਰੀ ਨਦੀ ਵਿਚ ਪਲਟ ਗ।ਇਸ ਵਿਚ ਸ਼ਰਧਾਲੂ ਸਵਾਰ ਸਨ ਜੋ ਅੰਤਰਵੇਦੀ ਦੇ ਲੱਛਮੀ ਨਰਸਿਮਹਾ ਮੰਦਰ ਵਿਚ ਦਰਸ਼ਨ ਲਈ ਜਾ ਰਹੇ ਸਨ।

ਦੱਸਿਆ ਜਾ ਰਿਹਾ ਹੈ ਕਿ ਬੇੜ੍ਹੀ ਵਿਚ ਜਰੂਰਤ ਨਾਲੋਂ ਵੱਧ ਲੋਕ ਸਵਾਰ ਸਨ ਜਿਸ ਕਾਰਣ ਇਹ ਹਾਦਸਾ ਵਾਪਰਿ।ਪੁਲਿਸ ਮੁਤਾਬਕ ਬੇੜ੍ਹੀ ਰਾਤ ਨੂੰ ਹੀ ਪਲਟੀ ਹੋਵੇਗੀ ਪਰ ਹਾਦਸੇ ਬਾਰੇ ਪਤਾ ਸਵੇਰੇ ਲੱਗਾ ਹੋਵੇਗਾ।

ਹਾਲਾਂਕਿ ਬੇੜ੍ਹੀ ਉੱਪਰ ਸਵਾਰ ਲੋਕਾਂ ਦੀ ਗਿਣਤੀ ਬਾਰੇ ਅਜੇ ਪਤਾ ਨਹੀਂ ਲੱਗਾ ਹੈ ਪਰ ਫਿਰ ਵੀ 16 ਲੋਕਾਂ ਦੇ ਡੁੱਬਣ ਦਾ ਖਦਸ਼ਾ ਹ।ਹੁਣ ਤੱਕ ਨਦੀ ਤੋਂ 12 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ ਅਤੇ ਲਗਭੱਗ 30 ਲੋਕ ਲਾਪਤਾ ਹਨ।

ਮਰਨ ਵਾਲਿਆਂ ਵਿਚ ਚਾਰ ਬੱਚੇ ਅਤੇ 5 ਔਰਤਾਂ ਸ਼ਾਮਲ ਹ।ਰਾਹਤ ਅਤੇ ਬਚਾਅ ਕਾਰਜ ਜ਼ਾਰੀ ਹ।ਪੁਲਿਸ ਦਾ ਮੰਨਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ।

  • Share/Bookmark