This option will reset the home page of Nava Panga Online restoring closed widgets and categories.

Reset Nava Panga Online homepage

’3 ਈਡੀਅਟਸ’ : ਪੂਨਮ ਬਣੀ ਮੋਨਾ

’3 ਈਡੀਅਟਸ’ ਲੋਕਾਂ ਨੂੰ ਐਨੀ ਪਸੰਦ ਆਈ ਹੈ ਕਿ ਉਹ ਇਸ ਨੂੰ ਕਈ ਵਾਰ ਦੇਖ ਰਹੇ ਹਨ। ਇਸਦਾ ਨਤੀਜਾ ਇਹ ਹੋਇਆ ਕਿ ਉਹਨਾਂ ਨੇ ਫਿਲਮ ਵਿੱਚ ਇੱਕ ਅਜਿਹੀ ਗ਼ਲਤੀ ਨੂੰ ਫੜਿਆ ਹੈ, ਜੋ ਆਮਿਰ ਖਾਨ, ਵਿਧੂ ਵਿਨੋਦ ਅਤੇ ਰਾਜਕੁਮਾਰ ਹਿਰਾਨੀ ਵਰਗੇ ਮਸ਼ਹੂਰ ਲੋਕ ਨਹੀਂ ਫੜ ਸਕੇ।

ਫਿਲਮ ਵਿੱਚ ਕਰੀਨਾ ਕਪੂਰ ਦੀ ਵੱਡੀ ਭੈਣ ਦਾ ਪਾਤਰ ਟੀਵੀ ਐਕਟ੍ਰੈਸ ਮੋਨਾ ਸਿੰਘ ਨੇ ਨਿਭਾਇਆ ਹੈ। ਫਿਲਮ ਵਿੱਚ ਉਹਨਾਂ ਦੇ ਕਿਰਦਾਰ ਨੂੰ ਪਹਿਲਾਂ ਤਾਂ ਪੂਨਮ ਕਹਿ ਕੇ ਪੁਕਾਰਿਆ ਗਿਆ। ਬਾਅਦ ਵਿੱਚ ਪੂਨਮ ਦੀ ਥਾਂ ਉਹਨਾਂ ਨੂੰ ਮੋਨਾ ਬੋਲਿਆ ਗਿਆ।

ਪੂਨਮ ਮੋਨਾ ਕਿਵੇਂ ਬਣ ਗਈ, ਇਹ ਕਿਸੇ ਨੂੰ ਨਹੀਂ ਪਤ

  • Share/Bookmark