This option will reset the home page of Nava Panga Online restoring closed widgets and categories.

Reset Nava Panga Online homepage

ਨਵੀਨ ਵੱਲੋਂ ਖੇਡ ਕੰਪਲੈਕਸ ਦਾ ਉਦਘਾਟਨ

ਰਾਜ ਵਿਚ ਖੇਡ ਸਰਗਰਮੀਆਂ ਨੂੰ ਹੱਲ੍ਹਾ ਸ਼ੇਰੀ ਦੇਣ ਅਤੇ ਇਸ ਨੂੰ ਆਮਦਨੀ ਦਾ ਇੱਕ ਤਰੀਕਾ ਬਨਾਉਣ ਲਈ ਇੱਥੇ ਖੇਡ ਕੰਪਲੈਕਸ ਦਾ ਉਦਘਾਟਨ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਕੀਤਾ।

ਪਟਨਾਇਕ ਨੇ ਇਸ ਮੌਕੇ ਕਿਹਾ ਕਿ ਇਸ ਸਪੋਰਟਸ ਕੰਪਲੈਕਸ ਦੀ ਮਦੱਦ ਨਾਲ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਅੱਗੇ ਵਧਣ ਵਿਚ ਕਾਫੀ ਮਦੱਦ ਮਿਲੇਗ।ਉਹਨਾਂ ਰਾਜ ਵਿਚ ਖੇਡਾਂ ਦੇ ਵਿਕਾਸ ਲਈ ਟਾਟਾ ਸਟੀਲ ਵੱਲੋਂ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਵੀ ਕੀਤੀ।

ਧਰਨੀਧਰ ਖੇਡ ਕਲੱਬ ਦੀ ਉਸਾਰੀ ਵਿਚ ਟਾਟਾ ਸਟੀਲ ਦੀ ਭੂਮਿਕਾ ਅਹਿਮ ਰਹੀ ਹ।ਇਸ ਖੇਡ ਕਲੱਬ ਵਿਚ ਇੱਕ ਇਨਡੋਰ ਗੈਲਰੀ ਹੈ ਜਿਸ ਵਿਚ 2000 ਦਰਸ਼ਕ ਬੈਠ ਸਕਦੇ ਹਨ।5 ਕਰੋੜ ਦੀ ਲਾਗਤ ਨਾਲ ਬਣੇ ਇਸ ਸਟੇਡੀਅਮ ਦੀ ਉਸਾਰੀ ਜਮਸ਼ੇਦਪੁਰ ਯੂਟਿਲਟੀ ਸਰਵਿਸੇਜ਼ ਲਿਮਟਡ ਕੰਪਨੀ ਨੇ ਕੀਤੀ ਹੈ।

  • Share/Bookmark