This option will reset the home page of Nava Panga Online restoring closed widgets and categories.

Reset Nava Panga Online homepage

ਠੰਡ ਵਿੱਚ ਰੱਖੋ ਤਵਚਾ ਦਾ ਖਾਸ ਖਿਆਲ

faceਠੰਡ ਦਾ ਸਭ ਤੋਂ ਜਿਆਦਾ ਅਸਰ ਸਾਡੀ ਤਵਚਾ ‘ਤੇ ਪੈਂਦਾ ਹੈ। ਚਿਹਰੇ ਦੀ ਤਵਚਾ ਰੁੱਖੀ ਹੋ ਜਾਂਦੀ ਹੈ। ਝੁਰੜੀਆਂ ਜਿਹੀਆਂ ਦਿਸਣ ਲੱਗਦੀਆਂ ਹਨ ਅਤੇ ਖਿੱਚ ਆ ਜਾਂਦੀ ਹੈ। ਇਸ ਲਈ ਠੰਡ ਵਿੱਚ ਤਵਚਾ ਨੂੰ ਮੁਲਾਇਮ ਬਣਾਈ ਰੱਖਣਾ ਜਰੂਰੀ ਹੈ।

- ਤਵਚਾ ਦੇ ਨਿਖਾਰ ਲਈ ਲੋਕ ਕਈ ਯਤਨ ਕਰਦੇ ਹਨ, ਪਰ ਜੇਕਰ ਤੁਸੀਂ ਰੋਜ਼ਾਨਾ 8 ਤੋਂ 10 ਗਿਲਾਸ ਪਾਣੀ ਪੀਉ ਅਤੇ ਸੰਤੁਲਿਤ ਭੋਜਨ ਖਾਉ ਤਾਂ ਤੁਹਾਡੀ ਤਵਚਾ ਵਿੱਚ ਨਮੀ ਬਣੀ ਰਹੇਗੀ ਅਤੇ ਇਸ ਵਿੱਚ ਰੁੱਖਾਪਣ ਨਹੀਂ ਆਵੇਗਾ।

- ਘੱਟ ਤੋਂ ਘੱਟ ਇੱਕ ਫ਼ਲ ਜਰੂਰ ਖਾਉ ਤਾਂ ਵੀ ਸਿਹਤ ਦੇ ਨਾਲ-ਨਾਲ ਤਵਚਾ ਨੂੰ ਫਾਇਦਾ ਪਹੁੰਚਦਾ ਹੈ।

- ਇਹੀ ਨਹੀਂ ਚਿਹਰੇ ਦੀ ਸਫ਼ਾਈ ਲਈ ਸਾਬਣ ਦੀ ਬਜਾਏ ਕ੍ਰੀਮ ਕਲੀਂਜਰ ਦਾ ਪ੍ਰਯੋਗ ਬਿਹਤਰ ਰਹਿੰਦ ਹੈ, ਜਿਸ ਤੋਂ ਬਾਅਦ ਚਿਹਰੇ ‘ਤੇ ਮਾਇਚਰਾਈਜ਼ਰ ਲਗਾਉਣਾ ਤਵਚਾ ਨੂੰ ਹੋਰ ਮੁਲਾਇਮ ਰੱਖਦਾ ਹੈ।

- ਜੇਕਰ ਤਵਚਾ ਆਇਲੀ ਹੋਵੇ ਤਾਂ ਵਾਟਰ ਬੇਸਡ ਕ੍ਰੀਮ ਦਾ ਇਸਤੇਮਾਲ ਕਰੋ ਅਤੇ ਚੰਗੀ ਕਿਸਮ ਦਾ ਬਾਡੀ ਲੋਸ਼ਨ ਲਗਾਉ

  • Share/Bookmark