ਸ਼ਮਿਤਾ ਸ਼ੈਟੀ ਨੂੰ ਮਾਲਦਾਰ ਸਾਥੀ ਦੀ ਭਾਲ

ਕਿਸਮਤ ਨੂੰ ਅਕਸਰ ਕੋਸਦੀ ਰਹਿੰਦੀ ਹੈ ਸ਼ਮਿਤਾ ਸ਼ੈਟੀ ਤੇ ਅਜਿਹੀਆਂ ਗੱਲਾਂ ਉਹ ਸ਼ਿਲਪਾ ਭੈਣ ਦੇ ਵਿਆਹ ਤੇ ਆਪਣੇ ਖਾਸ ਮਹਿਮਾਨਾਂ ਨਾਲ ਕਰਦੀ ਸੁਣਾਈ ਦਿੱਤੀ ਸੀ। ਫ਼ਿਲਮ ‘ਮੁਹੱਬਤੇਂ’ ਨਾਲ ਸ਼ਮਿਤਾ ਦਾ ਅਭਿਨੈ ਕੈਰੀਅਰ ਤਾਂ ਵਧੀਆ ਸ਼ੁਰੂ ਹੋਇਆ ਸੀ ਪਰ ਗੱਲ ਬਹੁਤੀ ਨਹੀਂ ਬਣ ਸਕੀ।
ਸ਼ਮਿਤਾ ਨੇ ਕੁਝ ਦੇਰ ਨਾਇਕਾ ਵਜੋਂ ਫ਼ਿਲਮਾਂ ਦੀ ਉਡੀਕ ਕੀਤੀ ਪਰ ਜਦ ਦਾਲ ਨਹੀਂ ਗਲੀ ਤਦ ਉਸ ਨੇ ਮਹਿਮਾਨ ਭੂਮਿਕਾਵਾਂ ਤੇ ਆਈਟਮ ਨੰਬਰ ਕਰਨੇ ਸ਼ੁਰੂ ਕਰ ਦਿੱਤੇ। ਸਭਨਾਂ ਗੱਲਾਂ ਦਾ ਸਿੱਟਾ ਸ਼ਮਿਤਾ ਦੇ ਹੱਕ ‘ਚ ਨਹੀਂ ਨਿਕਲਿਆ। ਸ਼ਿਲਪਾ ਦੀ ਸਲਾਹ ਲੈ ਕੇ ਛੋਟੇ ਪਰਦੇ ‘ਤੇ ਸ਼ਮਿਤਾ ਨੇ ਪ੍ਰਵੇਸ਼ ਕੀਤਾ।
ਕਲਰ ਚੈਨਲ ਦੇ ਰਿਆਲਿਟੀ ਸ਼ੋਅ ‘ਬਿੱਗ ਬਾਸ-3′ ‘ਚ ਸ਼ਾਮਿਲ ਹੋ ਕੇ ਸ਼ਮਿਤਾ ਰੁੱਝ ਗਈ ਤੇ ਕਮਾਈ ਦੇ ਨਾਲ-ਨਾਲ ਉਸ ਦੀ ਪਛਾਣ ‘ਚ ਵੀ ਵਾਧਾ ਹੋਣਾ ਸ਼ੁਰੂ ਹੋਇਆ। ਇਸ ਸਭ ਦਾ ਨਤੀਜਾ ਇਹ ਨਿਕਲਿਆ ਕਿ ਸ਼ਿਲਪਾ ਭੈਣ ਦੇ ਵਿਆਹ ‘ਚ ਉਸ ਨੇ ਕਈ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾਈਆਂ ਪਰ ਉਸ ਨਾਲੋਂ ਕੁਝ ਰੁੱਸੀ-ਰੁੱਸੀ ਨਜ਼ਰ ਆਈ ਕਿਉਂਕਿ ਸਾਰੇ ਲੋਕ ਸ਼ਮਿਤਾ ਸ਼ੈਟੀ ਦੀਆਂ ਗੱਲਾਂ ਘੱਟ ਤੇ ਸ਼ਿਲਪਾ ਦੀ ਸਫ਼ਲਤਾ ਦੀਆਂ ਗੱਲਾਂ ਜ਼ਿਆਦਾ ਕਰਦੇ ਨਜ਼ਰ ਆਏ।
ਇਹ ਕਿਸਮਤ ਹੀ ਹੈ ਕਿ ‘ਬਿੱਗ ਬਾਸ-3′ ‘ਚ ਸ਼ਮਿਤਾ ਦੀ ਗੱਲ ਸਿਰੇ ‘ਤੇ ਜਾ ਕੇ ਅੜ ਗਈ। ਹੁਣ ਤਾਂ ਉਸ ਦੀਆਂ ਰੇਖਾਵਾਂ ‘ਚ ਸ਼ਮਿਤਾ ਆਪਣੇ ਆਉਣ ਵਾਲੇ ਰਾਜ ਕੁਮਾਰ ਦਾ ਅਤਾ ਪਤਾ ਲੱਭ ਰਹੀ ਹੈ। ਖਾਹਿਸ਼ ਉਸ ਦੀ ਵੀ ਕਿਸੇ ਮਾਲਦਾਰ ਇਨਸਾਨ ਨਾਲ ਵਿਆਹ ਕਰਵਾ ਕੇ ਕਰੋੜਪਤਨੀ ਜਾਂ ਅਰਬ ਪਤਨੀ ਬਣਨ ਦੀ ਹੈ।
ਸ਼ਮਿਤਾ ਪੈਸੇ ਕਮਾਉਣ ਵੱਲ ਜ਼ਿਆਦਾ ਆਕਰਸ਼ਿਤ ਹੋਈ ਹੈ। ਸ਼ਮਿਤਾ ਦਾ ਹੁਣ ਇਕ ਹੀ ਸੁਪਨਾ ਹੈ ਕਿ 2009 ਤਾਂ ਜਿਵੇਂ ਕਿਵੇਂ ਲੰਘ ਗਿਆ