This option will reset the home page of Nava Panga Online restoring closed widgets and categories.

Reset Nava Panga Online homepage

ਐਸ਼ ਦੁਨੀਆ ਦੀ ਸਭ ਤੋਂ ਸੋਹਣੀ ਔਰਤ

aishwਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਦੀ ਖੂਬਸੂਰਤੀ ਦੇ ਪ੍ਰਸੰਸਕਾਂ ਵਿੱਚ ਇੱਕ ਨਵਾਂ ਨਾਲ ਸਾਬਕਾ ਮਿਸ ਸ਼੍ਰੀਲੰਕਾ ਜੈਕਲੀਨ ਫਰਨਾਂਡੀਜ਼ ਦਾ ਵੀ ਜੁੜ ਗਿਆ ਹੈ। ਉਹਨਾਂ ਦੇ ਅਨੁਸਾਰ ਐਸ਼ਵਰਿਆ ਨੂੰ ਦੁਨੀਆ ਦਾ ਅੱਠਵਾਂ ਅਜੂਬਾ ਘੋਸ਼ਿਤ ਕਰ ਦੇਣਾ ਚਾਹੀਦਾ ਹੈ। ਜੈਕਲੀਨ ਐਸ਼ ਨੂੰ ਆਪਣਾ ਰੋਲ ਮਾਡਲ ਮੰਨਦੀ ਹੈ। ਉਹਨਾਂ ਨੇ ਪਿਛਲੇ ਦਿਨੀਂ ਫਿਲਮ ‘ਪਾ’ ਦੇ ਪ੍ਰੀਮੀਅਰ ਦੌਰਾਨ ਜਦੋਂ ਐਸ਼ ਨੂੰ ਦੇਖਿਆ ਤਾਂ ਉਹਨਾਂ ਦੀ ਤਾਰੀਫ ਕਰਦੀ ਨਹੀਂ ਥੱਕ ਰਹੀ ਸੀ। ਐਸ਼ ਨੂੰ ਮਿਲਣ ਤੋਂ ਬਾਅਦ ਜੈਕਲੀਨ ਨੇ ਆਪਣੀ ਮਾਂ ਨੂੰ ਫੋਨ ‘ਤੇ ਕਿਹਾ ਕਿ ਐਸ਼ਵਰਿਆ ਨੂੰ ਤਾਂ ਦੁਨੀਆ ਦਾ ਅੱਠਵਾਂ ਅਜੂਬਾ ਘੋਸ਼ਿਤ ਕਰ ਦੇਣਾ ਚਾਹੀਦਾ ਹੈ। ਜੈਕਲੀਨ ਦਾ ਕਹਿਣਾ ਹੈ ਕਿ ਐਸ਼ਵਰਿਆ ਦੁਨੀਆ ਦੀ ਸਭ ਤੋਂ ਸੋਹਣੀ ਔਰਤ ਹੈ।

  • Share/Bookmark