ਰਾਣਾ ਤੇ ਹੈਡਲੀ ਸਬੰਧੀ ਜਾਣਕਾਰੀ ਦੇਣ ਐਫ਼.ਬੀ.ਆਈ. ਦੀ ਟੀਮ ਆਏਗੀ ਭਾਰਤ
Photo Gallery
videos
Guestbook
Search
Tariff
Radio
Growth Story
Publications
FeedBack
Sitemap
Currency Converter
Sikh Point
Archive
•September, 2009
•August, 2009
•July, 2009
•June, 2009
•May, 2009
•April, 2009
•March, 2009
•February, 2009
•January, 2009
•December, 2008
Top News Stories By IBNLive
Forbes India: Modern Indian workplace 2.0
12:44 – 30.11.2009 CAT chaos: Govt steps in, seeks report from IIM
12:58 – 30.11.2009 US tells Pak to stop using terror as strategic tool
12:06 – 30.11.2009 Signs of recovery: Economy grows 7.9 pc in Q2
12:31 – 30.11.2009 Lok Sabha Question Hour cut short due to MPs’ absence | Your say
12:17 – 30.11.2009 Former Jharkhand CM Madhu Koda arrested
12:07 – 30.11.2009 Special court sacks Kazmi as Kasab’s lawyer
12:52 – 30.11.2009 BJP calls for 12-hour Bengal shutdown, vandalise vehicles
12:58 – 30.11.2009 Israel to swap 980 Palestinian prisoners for a soldier
12:58 – 29.11.2009 China forces India to abandon J-K road project
12:45 – 29.11.2009
Login
USERNAME
PASSWORD
ਮੰਨੂ ਯਾਦ ਰੱਖੋ
ਕੀ ਤੁਸੀ ਆਪਣਾ ਪਾਸਵਰਡ ਭੂਲ ਗਏ ਹੋ?
Polls
How would you rate Charhdikala New WebSite ?
Excellent
Very Good
Good
Average
Don’t Know
::: ਰਾਣਾ ਤੇ ਹੈਡਲੀ ਸਬੰਧੀ ਜਾਣਕਾਰੀ ਦੇਣ ਐਫ਼.ਬੀ.ਆਈ. ਦੀ ਟੀਮ ਆਏਗੀ ਭਾਰਤ ::: ਸਿਖਰ ਸੰਮੇਲਨ ਦੌਰਾਨ ਕਰ੍ਿਸ਼ਨਾ-ਕੁਰੈਸ਼ੀ ਦੇ ਮੂੰਹ ਚੜਹ੍ੇ ਰਹੇ ::: ਕੇਂਦਰ ਨੇ ਪੰਜਾਬ ਦੇ ਕਿਸਾਨਾਂ ਨਾਲ ਹਮੇਸ਼ਾ ਮਤਰੇਈ ਮਾਂ ਵਾਲਾ ਸਲੂਕ ਕੀਤਾ : ਢੀਂਡਸਾ ::: ਪਰ੍ਮਾਣੂ ਹਥਿਆਰਾਂ ਨੂੰ ਗਲਤ ਹੱਥਾਂ ਵਿਚ ਨਾ ਜਾਣ ਦੇਵੇ ਪਾਕਿ : ਕਪੂਰ ::: ਭਾਰਤ ਅਤੇ ਕੈਨੇਡਾ ਵਿਚਾਲੇ ਗ਼ੈਰ ਫ਼ੌਜੀ ਪਰ੍ਮਾਣੂ ਕਰਾਰ
ਪਰ੍ਧਾਨ ਮੰਤਰੀ ਦੇ ਵਿਸ਼ੇਸ਼ ਜਹਾਜ਼ ਤੋਂ, : ਭਾਰਤ ਨੂੰ ਲਸ਼ਕਰ ਏ ਤੋਇਬਾ ਨਾਲ ਜੁੜੇ ਸ਼ੱਕੀ ਅਤਿਵਾਦੀਆਂ ਡੇਵਿਡ ਕੋਲਮੈਨ ਹੈਡਲੀ ਅਤੇ ਤਹੱਵੁਰ ਹੁਸੈਨ ਰਾਣਾ ਦੀਆਂ ਸਾਜਿਸ਼ਾਂ ਅਤੇ ਗਿਰੋਹ ਬਾਰੇ ਅਗਲੇ ਹਫ਼ਤੇ ਜਾਣਕਾਰੀ ਮਿਲਣ ਦੀ ਆਸ ਹੈ. ਐਫ਼.ਬੀ.ਆਈ. ਦੀ ਇਕ ਉਚ ਪੱਧਰੀ ਟੀਮ ਆਪਣੀ ਜਾਂਚ ਦੇ ਪੂਰੇ ਬਿਓਰੇ ਦੇ ਨਾਲ ਨਵੀਂ ਦਿੱਲੀ ਦੀ ਯਾਤਰਾ ‘ਤੇ ਆਏਗੀ. ਕੌਮੀ ਸੁਰੱਖਿਆ ਸਲਾਹਕਾਰ ਐਮ.ਕੇ. ਨਰਾਇਣਨ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਬਾਕ ਓਬਾਮਾ ਨੇ ਬੀਤੇ ਮੰਗਲਵਾਰ ਪਰ੍ਧਾਨ ਮੰਤਰੀ ਡਾ.
ਮਨਮੋਹਨ ਸਿੰਘ ਨਾਲ ਮੁਲਾਕਾ ਤਦੌਰਾਨ ਕਿਹਾ ਸੀ ਕਿ ਉਹ ਇਕ ਹਫ਼ਤੇ ਦੇ ਅੰਦਰ ਇਕ ਉਚ ਪੱਧਰੀ ਐਫ਼.ਬੀ.ਆਈ. ਟੀਮ ਨੂੰ ਪੂਰੀ ਜਾਣਕਾਰੀ ਸਮੇਤ ਭਾਰਤ ਭੇਜਣਗੇ. ਉਮੀਦ ਹੈ ਕਿ ਇਹ ਟੀਮ ਹੈਡਲੀ ਅਤੇ ਰਾਣਾ ਦੀਆਂ ਸਾਜਿਸ਼ਾਂ ਅਤੇ ਭਾਰਤ ਵਿਚ ਉਨਹ੍ਾਂ ਦੇ ਗਿਰੋਹ ਬਾਰੇ ਵਿਆਪਕ ਜਾਣਕਾਰੀ ਦੇਵੇਗੀ. ਨਰਾਇਣਨ ਨੇ ਅਮਰੀਕਾ ਅਤੇ ਟਰ੍ਿਨੀਡਾਡ ਤੇ ਟਬੈਗੋ ਦੇ ਦੌਰੇ ਤੋਂ ਪਰਤ ਰਹੇ ਪਰ੍ਧਾਲ ਮੰਤਰੀ ਨਾਲ ਵੁਨਹ੍ਾਂ ਦੇ ਵਿਸ਼ੇਸ਼ ਜਹਾਜ਼ ਵਿਚ ਮੌਜੂਦ ਪੱਤਰਕਾਰਾਂ ਨੂੰ ਕਿਹਾ ਕਿ ਦੇਖਦੇ ਹਾਂ ਕਿ ਉਹ ਕੀ ਜਾਣਕਾਰੀ ਦਿੰਦੇ ਹਨ. ਪਾਕਿਸਤਾਨੀ ਮੂਲ ਦੇ ਅਮਰੀਕੀ ਨਾਗਰਿਕ ਹੈਡਲੀ ਅਤੇ ਪਾਕਿਸਤਾਨ ਮੂਲ ਦੇ ਹੀ ਕੈਨੇਡੀਅਨ ਨਾਗਰਿਕ ਰਾਣਾ ਨੂੰ ਅਕਤੂਬਰ ਵਿਚ ਐਫ਼.ਬੀ.ਆਈ. ਨੇ ਗਰ੍ਿਫ਼ਤਾਰ ਕੀਤਾ ਸੀ. ਇਨਹ੍ਾਂ ‘ਤੇ ਭਾਰਤ ਅਤੇ ਡੈਨਮਾਰਕ ਵਿਚ ਹਮਲਿਆਂ ਦੀ ਸਾਜਿਸ਼ ਰਚਣ ਦਾ ਦੋਸ਼ ਹੈ. ਭਾਰਤੀ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਹੈਡਲੀ ਅਤੇ ਰਾਣਾ ਪਿਛਲੇ ਸਾਲ ਹੋਏ 26/11 ਦੇ ਹਮਲਿਆਂ ਵਿਚ ਸ਼ਾਮਲ ਹੋ ਸਕਦੇ ਹਨ, ਪਰ ਇਸ ਸਬੰਧੀ ਹਾਲੇ ਤੱਕ ਕੋਈ ਸਬੂਤ ਨਹੀਂ ਮਿਲਿਆ ਹੈ. ਅਮਰੀਕਾ ਨੇ ਭਾਰਤ ਨੂੰ ਦੱਸਿਆ ਕਿ ਉਸ ਨੇ ਪਾਕਿਸਤਾਨੀ ਨਾਗਰਿਕ ‘ਤੇ ਧਿਆਨ ਰਖਿਆ ਹੋਇਆ ਹੈ ਜੋ ਹੈਡਲੀ ਅਤੇ ਰਾਣਾ ਅਤੇ ਉਨਹ੍ਾਂ ਦੇ ਪਾਕਿਸਤਾਨੀ ਆਕਾਵਾਂ ਵਿਚਾਲੇ ਇਕ ਕੜੀ ਹੋ ਸਕਦਾ ਹੈ. ਭਾਰਤੀ ਜਾਂਚ ਕਰਤਾ ਹੈਡਲੀ ਅਤੇ ਰਾਣਾ ਤੋਂ ਪੁਛਗਿਛ ਕਰਨਾ ਚਾਹੁੰਦੇ ਸਨ ਅਤੇ ਨਵੀਂ ਦਿੱਲੀ ਤੋਂ ਇਕ ਟੀਮ ਇਸ ਮਹੀਨੇ ਦੇ ਸ਼ੁਰੂ ਵਿਚ ਅਮਰੀਕਾ ਗਈ ਵੀ ਸੀ ਪਰ ਅਮਰੀਕਾ ਨੇ ਕਾਨੂੰਨੀ ਰੁਕਾਵਟਾਂ ਦਾ ਹਵਾਲਾ ਦਿੰਦਿਆਂ ਉਨਹ੍ਾਂ ਨੂੰ ਜਾਂਚ ਦੀ ਇਜਾਜ਼ਤ ਨਹੀਂ ਨਹੀਂ ਦਿੱਤੀ ਸੀ. ਹਾਲਾਂਕਿ ਸੂਤਰਾਂ ਨੇ ਇਹ ਕਹਿੰਦਿਆਂ ਇਸ ਗੱਲ ਨੂੰ ਹਲਕੇ ਵਿਚ ਲਿਆ ਕਿ ਭਾਰਤ ਕਾਨੂੰਨੀ ਅੜਚਣਾਂ ਨੂੰ ਸਮਝਦਾ ਹੈ . ਅਮਰੀਕੀ ਕੌਮੀ ਸੁਰੱਖਿਆ ਸਲਾਹਕਾਰ ਜੇਮਜ਼ ਜੋਨਜ਼ ਨੇ ਕਿਹਾ ਸੀ ਕਿ ਅਮਰੀਕਾ ਗਰ੍ਿਫ਼ਤਾਰ ਸ਼ੱਕੀਆਂ ਨੂੰ ਪੁੱਛਗਿੱਛ ਲਈ ਭਾਰਤੀ ਜਾਂਚਕਰਤਾਵਾਂ ਦੇ ਹਵਾਲੇ ਨਹੀਂ ਕਰ ਸਕਦਾ ਕਿਉਂਕਿ ਇਥੋਂ ਦੀ ਕਾਨੂੰਨੀ ਪਰ੍ਣਾਲੀ ਇਸ ਦੀ ਇਜਾਜ਼ਤ ਨਹੀਂ ਦਿੰਦੀ. ਨਰਾਇਣਨ ਨੇ ਦੱਸਿਆ ਕਿ ਭਾਰਤ- ਅਮਰੀਕਾ ਗ਼ੈਰ ਫ਼ੌਜੀ ਪਰ੍ਮਾਣੂ ਕਰਾਰ ਤਹਿਤ ਦੋਵਾਂ ਦੇਸ਼ਾਂ ਨੂੰ ਮੁੜ ਅਮਲ ਨਾਲ ਸਬੰਧਤ ਇਕ ਮਹੱਤਵਪੂਰਨ ਕਰਾਰ ਦੇ ਦੋ ਹਫ਼ਤਿਆਂ ਅੰਦਰ ਪੂਰਾ ਹੋਣ ਦੀ ਉਮੀਦ ਹੈ. ਇਕ ਮੁੱਦੇ ਨੂੰ ਛੱਡ ਕੇ ਕਰਾਰ ਨਾਲ ਜੁੜੇ ਸਾਰੇ ਮੁੱਦਿਆਂ ਨੂੰ ਸੁਲਝਾ ਲਿਆ ਗਿਆ ਅਤੇ ਗੱਲਬਾਤ ਆਖਰੀ ਪੜਾਅ ਵਿਚ ਦਾਖ਼ਲ ਹੋ ਗਈ ਹੈ. ਉਨਹ੍ਾਂ ਦੱਸਿਆ ਕਿ ਜਿਹੜਾ ਇਕ ਮੁੱਦਾ ਬਚਿਆ ਹੈ ਉਹ ਕਾਨੂੰਨੀ ਖਰੜੇ ਨੂੰ ਆਖਰੀ ਰੂਪ ਦੇਣ ਨਾਲ ਸਬੰਧਤ ਹੈ. ਰਾਸ਼ਟਰਪਤੀ ਓਬਾਮਾ ਨਾਲ ਪਰ੍ਧਾਨ ਮੰਤਰੀ ਦੀ ਮੁਲਾਕਾਤ ਤੋਂ ਪਹਿਲਾਂ ਮੁੜ ਅਮਲ ਨੂੰ ਸਮਰਪਿਤ ਪਲਾਂਟ ਦੀ ਸਥਾਪਨਾ ਸਬੰਧੀ ਇਸ ਕਰਾਰ ਨੂੰ ਪੂਰਾ ਕਰਵਾਉਣ ਲਈ ਦੋਵੇਂ ਪੱਖ ਦਿਨ ਰਾਤ ਮਿਹਨਤ ਕਰ ਰਹੇ ਸਨ