This option will reset the home page of Nava Panga Online restoring closed widgets and categories.

Reset Nava Panga Online homepage

ਚੁਟਕੁਲੇ {ਚੰਗਾ ਮੁੰਡਾ}

ਪਤੀ- ਅਜੇ ਸ਼ੀਲਾ ਦੇ ਵਿਆਹ ਦੀ ਕੀ ਜਲਦੀ ਹੈ? ਬਹੁਤ ਸਮਾਂ ਪਿਆ ਹੈ। ਜਦੋਂ ਤੱਕ ਕੋਈ ਚੰਗਾ ਮੁੰਡਾ ਨਹੀਂ ਮਿਲਦਾ ਉਦੋਂ ਤੱਕ ਸਾਨੂੰ ਇੰਤਜਾਰ ਕਰਨਾ ਚਾਹੀਦਾ ਹੈ।
ਪਤਨੀ- ਇੰਤਜਾਰ ਵੀ ਕਦੋਂ ਤੱਕ ਕਰਿਆ ਜਾ ਸਕਦਾ ਹੈ? ਜਦੋਂ ਮੈਂ ਸ਼ੀਲਾ ਦੀ ਉਮਰ ਦੀ ਸੀ ਤਾਂ ਮੇਰੇ ਘਰਵਾਲਿਆਂ ਨੇ ਹੀ ਚੰਗਾ ਮੁੰਡਾ ਮਿਲਣ ਦਾ ਇੰਤਜਾਰ ਕਿੱਥੇ ਕਰਿਆ ਸੀ?

{lally batth}

  • Share/Bookmark